Skip to playerSkip to main content
  • 7 months ago
ਸ੍ਰੀ ਮੁਕਤਸਰ ਸਾਹਿਬ ਵਿੱਚ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਪੰਜਾਬ ਦੇ ਸਾਬਕਾ ਡੀਜੀਪੀ ਚਟੋਪਾਦਿਆ ਨੇ ਕਿਹਾ ਹੈ ਕਿ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ 100 ਫੀਸਦ ਨਸ਼ੇ ਦੇ ਸੌਦਾਗਰਾਂ ਨਾਲ ਸਬੰਧ ਸਨ। ਜੇਕਰ ਅਜਿਹਾ ਹੈ ਤਾਂ ਇਹ ਬਹੁਤ ਮੰਦਭਾਗਾ ਹੈ ਕਿਉਂਕਿ ਇੱਕ ਸਿਆਸੀ ਲੀਡਰ ਹੋਣ ਦੇ ਨਾਲ-ਨਾਲ ਮਜੀਠੀਆ ਖੁੱਦ ਨੂੰ ਇੱਕ ਸਿੱਖ ਵਜੋਂ ਵੀ ਪੇਸ਼ ਕਰਦੇ ਹਨ। ਜੇਕਰ ਲੀਡਰਾਂ ਦੇ ਸਬੰਧ ਤਸਕਰਾਂ ਨਾਲ ਸਨ ਤਾਂ ਇਹੀ ਕਾਰਣ ਸੀ ਕਿ ਪੰਜਾਬ ਵਿੱਚ ਜਵਾਨੀ ਨਸ਼ੇ ਕਾਰਣ ਗਲਤਾਨ ਹੋਈ। ਨਾਲ ਹੀ ਉਨ੍ਹਾਂ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਅਤੇ ਮਮਰੇ ਭਰਾ ਦੇ ਕਤਲ ਨੂੰ ਵੀ ਮੰਦਭਾਗਾ ਵਰਤਾਰਾ ਆਖਿਆ ਅਤੇ ਕਿਹਾ ਕਿ ਹੁਣ ਗੈਂਗਸਟਰਵਾਦ ਘਰਾਂ ਤੱਕ ਪਹੁੰਚ ਚੁੱਕਾ ਹੈ। 

Category

🗞
News
Transcript
00:00foreign
00:14foreign
00:30foreign
00:40foreign
Be the first to comment
Add your comment

Recommended