Skip to player
Skip to main content
Skip to footer
Search
Connect
Watch fullscreen
Like
Bookmark
Share
Add to Playlist
Report
ਪੁਲਿਸ ਵੱਲੋਂ ਡੇਢ ਕਿੱਲੋ ਹੈਰੋਇਨ ਸਮੇਤ ਦੋ ਨਸ਼ਾ ਤਸਕਰ ਕਾਬੂ, ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਉਂਦੇ ਸੀ ਹੈਰੋਇਨ ਦੀ ਖੇਪ
ETVBHARAT
Follow
4/28/2025
ਫਿਰੋਜ਼ਪੁਰ ਪੁਲਿਸ ਵੱਲੋਂ ਡੇਢ ਕਿੱਲੋ ਹੈਰੋਇਨ ਦੇ ਨਾਲ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ। ਇਹ ਨਸ਼ਾ ਤਸਕਰ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਦੀ ਖੇਪ ਮੰਗਵਾਉਂਦੇ ਸਨ ਅਤੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ ਸਪਲਾਈ ਕਰਦੇ ਸਨ। ਫੜ੍ਹੇ ਗਏ ਦੋਨਾਂ ਨਸ਼ਾ ਤਸਕਰਾਂ ਉੱਤੇ ਐਨਡੀਪੀਸੀ ਐਕਟ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਲਾਜਰ ਸਿੰਘ ਅਤੇ ਅਮਨਜੀਤ ਵਜੋਂ ਹੋਈ ਹੈ, ਜਿੰਨਾ ਦੀ ਉਮਰ ਮਹਿਜ 18 ਅਤੇ 24 ਸਾਲ ਹੈ। SSP ਨੇ ਦੱਸਿਆ ਕਿ ਇਹ ਲੋਕ ਸਰਹੱਦ ਪਾਰ ਬੈਠੇ ਨਸ਼ਾ ਤਸਕਰਾਂ ਨਾਲ ਸੰਪਰਕ ਕਰਕੇ ਡਰੋਨ ਰਾਹੀਂ ਭਾਰਤ ਵਿੱਚ ਹੈਰੋਇਨ ਦੀ ਖ਼ੇਪ ਮੰਗਾਉਂਦੇ ਸਨ ਅਤੇ ਅੱਗੇ ਸਪਲਾਈ ਕਰਦੇ ਸਨ। ਇਨ੍ਹਾਂ ਵਿਰੁੱਧ NDPC ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਬੈਕਵਰਡ ਅਤੇ ਫਾਰਵਰਡ ਲਿੰਕ ਖੰਗਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਕਿੱਥੇ-ਕਿੱਥੇ ਨਸ਼ਾ ਸਪਲਾਈ ਕਰਦੇ ਸਨ।
Category
🗞
News
Transcript
Display full video transcript
00:00
Thank you very much.
00:30
Thank you very much.
01:00
Thank you very much.
Recommended
4:06
|
Up next
SSP ਰੋਪੜ ਗੁਲਨੀਤ ਸਿੰਘ ਖੁਰਾਨਾ ਵੱਲੋਂ ਰੋਪੜ ਦੇ ਪਤੰਗ ਬਾਜ਼ਾਰ ਦੀ ਕੀਤੀ ਅਚਨਚੇਤ ਚੈਕਿੰਗ
ETVBHARAT
1/21/2025
2:42
SSP ਦਫ਼ਤਰ ਬਾਹਰ ਮੋਟਰਸਾਈਕਲ ਸਵਾਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
ETVBHARAT
7/17/2025
3:05
ਸੋਸ਼ਲ ਮੀਡੀਆ 'ਤੇ NRI ਦੀ ਵੀਡੀਓ ਵਾਇਰਲ, ਅਣਪਛਾਤੇ ਵਿਅਕਤੀਆਂ ਨੇ ਕੀਤਾ ਹਮਲਾ, ਸੀਸੀਟੀਵੀ ਆਈ ਸਾਹਮਣੇ
ETVBHARAT
4/26/2025
1:39
ਫਰਾਂਸ ਅਤੇ ਪਾਕਿਸਤਾਨ ਅਧਾਰਿਤ ਹਥਿਆਰ ਤਸਕਰੀ ਗੈਂਗ ਗ੍ਰਿਫ਼ਤਾਰ,ਅਸਲਾ ਬਰਾਮਦ
ETVBHARAT
7/21/2025
2:32
ਬੀਕੇਯੂ ਚੜੂਨੀ ਦੇ ਪੰਜਾਬ ਯੂਥ ਪ੍ਰਧਾਨ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ
ETVBHARAT
8/4/2025
1:48
ਦੋ ਮੰਜ਼ਿਲਾ ਘਰ 'ਚ ਲੱਗੀ ਅੱਗ, ਲੋਕਾਂ ਨੇ ਭੱਜ ਕੇ ਬਚਾਈ ਜਾਨ
ETVBHARAT
1/8/2025
3:30
ਮੋਗਾ ਵਿਖੇ 3 ਦਿਨਾਂ ਵਿੱਚ 10 ਦੇ ਕਰੀਬ ਚੋਰੀਆਂ, ਪੁਲਿਸ ਦੇ ਦਾਅਵੇ ਹੋਏ ਹਵਾ
ETVBHARAT
1/8/2025
5:17
ਅੰਮ੍ਰਿਤਸਰ ਪੁਲਿਸ ਵੱਲੋਂ ਗੈਂਗਸਟਰ ਗੁਰਲਾਲ ਸਿੰਘ ਦਾ ਐਨਕਾਂਊਟਰ
ETVBHARAT
6/1/2025
1:19
ਨੈਸ਼ਨਲ ਹਾਈਵੇ 'ਤੇ ਵਾਪਰਿਆ ਦਰਦਨਾਕ ਹਾਦਸਾ, 2 ਮਜਦੂਰਾਂ ਦੀ ਮੌਤ
ETVBHARAT
7/8/2025
2:02
ਮਸ਼ਹੂਰ ਤਬਲਾ ਵਾਦਕ ਉਸਤਾਦ ਜ਼ਾਕਿਰ ਹੁਸੈਨ ਦੀ ਯਾਦ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਰਵਾਇਆ ਸ੍ਰੀ ਅਖੰਡ ਪਾਠ ਸਾਹਿਬ
ETVBHARAT
1/23/2025
1:05
ਨੈਸ਼ਨਲ ਹਾਈਵੇਅ 'ਤੇ ਡਿੱਗੇ ਵੱਡੇ ਪੱਥਰ, ਲਪੇਟ 'ਚ ਆਈ ਬਾਈਕ ਅਤੇ ਸਕੂਲ ਬੱਸ
ETVBHARAT
8/11/2025
2:46
ਬੰਦੇ ਕਮਰੇ 'ਚੋਂ ਮਿਲੀ ਪਟਵਾਰੀ ਦੀ ਲਾਸ਼, ਇਲਾਕੇ 'ਚ ਫੈਲੀ ਸ਼ਨਸਨੀ
ETVBHARAT
8/12/2025
3:58
'ਸੀਐੱਮ ਪੰਜਾਬ ਉਂਗਲ 'ਤੇ ਖੂਨ ਲਾ ਬਣਨਾ ਚਾਹੁੰਦੇ ਨੇ ਸ਼ਹੀਦ', ਪਾਣੀਆਂ ਦੇ ਮੁੱਦੇ 'ਤੇ ਕਿਸਾਨ ਆਗੂ ਪੰਧੇਰ ਦਾ ਤੰਜ
ETVBHARAT
5/2/2025
5:02
ਪੰਜਾਬ ਦੇ ਬੈਂਕ ਕਰਮਚਾਰੀਆਂ ਵਲੋਂ ਦਿੱਲੀ ਵਿੱਚ ਪ੍ਰਦਰਸ਼ਨ, ਟ੍ਰਾਂਸਫਰ ਨੀਤੀ ਖਿਲਾਫ ਰੋਸ
ETVBHARAT
4/18/2025
1:31
ਪਤੀ ਨੇ ਪਤਨੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ, ਮੁਲਜ਼ਮ ਪਤੀ ਗ੍ਰਿਫ਼ਤਾਰ
ETVBHARAT
yesterday
1:17
ਅਣ-ਅਧਿਕਾਰਤ ਨਸ਼ਾ ਛਡਾਊ ਕੇਂਦਰ 'ਤੇ ਛਾਪਾ
ETVBHARAT
7/29/2025
2:24
ਨਕਲੀ ਦੇਸੀ ਘਿਓ ਬਣਾਉਣ ਵਾਲੀ ਫੈਕਟਰੀ ਸੀਲ, ਇੱਕ ਕਾਰੀਗਰ ਕਾਬੂ, ਮਾਲਕ ਫਰਾਰ
ETVBHARAT
7/24/2025
2:48
ਗਰਮੀ ਨੇ ਕੱਢੇ ਵੱਟ, ਮਾਨਸਾ ਦੇ ਬਜ਼ਾਰਾਂ 'ਚ ਪਸਰੀ ਸੁੰਨਸਾਨ
ETVBHARAT
6/10/2025
2:04
ਨਸ਼ੇ ਦੀ ਕਾਲੀ ਕਮਾਈ ਰਾਹੀਂ ਬਣਾਈ 80 ਲੱਖ ਦੀ ਕੋਠੀ ਅਤੇ ਕਾਰ ’ਤੇ ਜ਼ਬਤ
ETVBHARAT
7/24/2025
1:36
ਧੁੰਦ ਦੌਰਾਨ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਜਲੰਧਰ ਹਾਈਵੇਅ 'ਤੇ ਚਲਾਈ ਖ਼ਾਸ ਮੁਹਿੰਮ, ਵਾਹਨ ਚਾਲਕਾਂ ਨੂੰ ਇੰਝ ਕੀਤਾ ਜਾਗਰੂਕ
ETVBHARAT
1/6/2025
2:33
വല്ലാത്തൊരു 'നൊസ്റ്റു'; വീട്ടങ്കണത്തില് നാദസ്വരമൊഴുകി വിവാഹം; മാറ്റ് കൂട്ടി നടന്ന് വായന
ETVBHARAT
today
4:03
छत्तीसगढ़ कैबिनेट: पुराने चेहरों को छोड़कर पहली बार के विधायकों को मंत्री बनाने की ये है बड़ी वजह
ETVBHARAT
today
2:21
यूपी में बाढ़-बारिश LIVE; कानपुर में गंगा बैराज के 30 गेट खोले गए, आगरा में ताजमहल की दीवार तक पहुंचा पानी, मथुरा में घाटों पर लगे चेतावनी बोर्ड
ETVBHARAT
today
3:14
AI పేరు చెప్పి మాదాపూర్లో రూ.850 కోట్ల మోసం - 3 వేల మంది బాధితులు
ETVBHARAT
today
1:09
कम भाव में प्याज बेचने पर बाप ने डांटा, बेटे ने पेट्रोल डाल लाइटर से लगा दी आग
ETVBHARAT
today