Skip to player
Skip to main content
Search
Upload
For you
Explore
Following
Log in
Company
About
Press
Jobs
Dailymotion Pro
Support
Developers
Advertisers
Accessibility
Help Center
Legal
Manage Cookies
Privacy and Cookie Policy
Legal notices
Terms
All videos
© 2026 Dailymotion
Watch fullscreen
Add to Playlist
Report
ETVBHARAT
Follow
ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ਨੂੰ ਤਿੱਖੇ ਸਵਾਲ, MLA ਗਨੀਵ ਕੌਰ ਤੇ ਕਾਂਗਰਸ ਨੂੰ ਦਿੱਤੇ ਠੋਕਵੇਂ ਜਵਾਬ !
3 months ago
ਚੰਡੀਗੜ੍ਹ: ਪੰਜਾਬ ਵਿਧਾਨਸਭਾ ਸੈਸ਼ਨ ਸਬੰਧੀ ਈਟੀਵੀ ਭਾਰਤ ਦੀ ਟੀਮ ਵੱਲੋਂ ਪੰਜਾਬ ਵਿਧਾਨਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ਨਾਲ ਖਾਸ ਗੱਲਬਾਤ ਕੀਤੀ ਗਈ ਹੈ। ਵਿਰੋਧੀਆਂ ਵੱਲੋਂ ਬਿੱਲ ਪੜ੍ਹਨ ਲਈ ਸਮਾਂ ਨਾ ਦਿੱਤੇ ਜਾਣ ਦੇ ਇਲਜ਼ਾਮਾਂ ’ਤੇ ਬੋਲਦਿਆਂ ਡਿਪਟੀ ਸਪੀਕਰ ਨੇ ਕਿਹਾ ਕਿ ਵਿਧਾਨਸਭਾ ਸਪੀਕਰ ਅਤੇ ਮੇਰੇ ਵੱਲੋਂ ਵੱਧ ਤੋਂ ਵੱਧ ਸਮਾਂ ਦੇਣ ਦੀ ਕੋਸ਼ਿਸ਼ ਵਿਰੋਧੀ ਧਿਰ ਨੂੰ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਵਿਰੋਧੀਆਂ ਨੂੰ ਬਾਹਰ ਜਾਣ ਦੀ ਕਾਹਲੀ ਸੀ। ਬੈਠ ਕੇ ਮੁੱਦਿਆਂ ’ਤੇ ਵਿਚਾਰ ਕਰਨਾ ਮੈਂਬਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਕੋਈ ਸਾਰਥਕ ਗੱਲ ਵਿਰੋਧੀ ਕਰਦੇ ਨਜ਼ਰ ਨਹੀਂ ਆਈ। ਇਸ ਮੌਕੇ ਵਿਧਾਇਕਾ ਗਨੀਵ ਕੌਰ ਦੇ ਇਲਜ਼ਾਮਾਂ ’ਤੇ ਤੰਜ ਕਸਦਿਆਂ ਉਨ੍ਹਾਂ ਕਿਹਾ ਕਿ ਉਹ ਸਾਡੇ ਸਤਿਕਾਰਯੋਗ ਹਨ। ਸ਼ੁਕਰ ਹੈ ਵਿਧਾਨਸਭਾ ਵਿੱਚ ਆਏ ਤਾਂ ਸਹੀ ਕਿਉਂਕਿ ਪੰਜ ਸਾਲ ਤਾਂ ਉਹ ਕਿਤੇ ਦਿਖੇ ਨਹੀਂ। ਕਾਂਗਰਸ ਦੇ ਇਲਜ਼ਾਮਾਂ ’ਤੇ ਵੀ ਉਨ੍ਹਾਂ ਵੱਲੋਂ ਜੰਮਕੇ ਨਿਸ਼ਾਨੇ ਸਾਧੇ ਗਏ। ਉਨ੍ਹਾਂ ਕਿਹਾ ਕਿ ਕਾਂਗਰਸ ਪੰਜਾਬ ਦਾ ਮੁੱਦਾ ਚੁੱਕਣਾ ਚਾਹੁੰਦੀ ਹੈ ਜਾਂ ਫਿਰ ਆਪਣੀ ਪ੍ਰਧਾਨਗੀ ਦਾ ਮੁੱਦਾ ਚੁੱਕਣਾ ਚਾਹੁੰਦੀ ਹੈ। ਮੈਨੂੰ ਲੱਗਦਾ ਹੈ ਮੈਨੂੰ ਇਹ ਦੱਸਣ ਦੀ ਲੋੜ ਨਹੀਂ ਕਿਉਂਕਿ ਹਰ ਬੂਥ ਮਜਬੂਤ ਨਹੀਂ ਹਰ ਬੂਥ ਉੱਤੇ ਚੱਲਦਾ ਜੂਤ ਹਰ ਇੱਕ ਨੂੰ ਦਿਖ ਰਿਹਾ ਹੈ। ਮੈਂ ਵਿਰੋਧੀ ਧਿਰ ਨੂੰ ਅਪੀਲ ਕਰਦਾ ਹਾਂ ਪੰਜਾਬ ਦੇ ਮੁੱਦੇ ਦੀ ਗੱਲ ਕਰੋ। ਸਰਕਾਰ ਦੇ ਕੰਮ ਵਿੱਚ ਕਮੀ ਹੈ ਉਹ ਕਾਂਗਰਸ ਨੂੰ ਦੱਸਣੀ ਚਾਹੀਦੀ ਹੈ। ਅੱਜ ਉਹ ਪੰਜਾਬ ਦੀ ਲੜਾਈ ਨਹੀਂ ਲੜ ਰਹੇ ਸਗੋਂ ਆਪਣੀ ਕੁਰਸੀ ਦੀ ਲੜਾਈ ਲੜ ਰਹੇ ਹਨ। ਅਕਾਲੀ ਦਲ ਵੱਲੋਂ ਡੀ ਲਿਮੀਟੇਸ਼ਨ ਦੀ ਹਿਮਾਇਤ ’ਤੇ ਉਨ੍ਹਾਂ ਕਿਹਾ ਕਿ ਅਕਾਲੀ ਦਲ, ਭਾਜਪਾ ਦੇ ਨਾਲ ਜੇ ਕਾਂਗਰਸ ਵੀ ਰਲ ਜਾਵੇ ਤਾਂ ਵੀ ਉਹ ਮੁੱਖ ਮੰਤਰੀ ਦਾ ਮੁਕਾਬਲਾ ਨਹੀਂ ਕਰ ਸਕਦੇ। ਜਗਤਾਰ ਹਵਾਰਾ ਦੀ ਪੈਰੋਲ ਸਬੰਧੀ ਅਕਾਲੀ ਦਲ ਦੀ ਵਿਧਾਇਕਾ ਗਨੀਵ ਕੌਰ ਦੇ ਇਲਜ਼ਾਮਾਂ ’ਤੇ ਉਨ੍ਹਾਂ ਕਿਹਾ ਕਿ ਜੇ ਉਹ ਪੰਥ ਅਤੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਉੱਤੇ ਖਰੇ ਉੱਤਰਦੇ ਤਾਂ ਅੱਜ ਸਾਡੀ ਪਾਰਟੀ ਨੂੰ ਸਿਆਸਤ ਵਿੱਚ ਆਉਣ ਦੀ ਲੋੜ ਸ਼ਾਇਦ ਨਾ ਪੈਂਦੀ।
Category
🗞
News
Transcript
Display full video transcript
00:00
પંજાબેદ આંસવાદે માંસુન સેશન દે આખ્રી દે દે આખરી દે દે આજ નવ બીલ પાસ હોઈ ને ને કંજાદે ને
00:18
હ્દ નીતતે ને ને નીતાબે ને નીકરસ દે ને કજે ન્તળળે Mae' ને નીતદ દેને નીતેદતે
Show less
Recommended
1:54
|
Up next
ਸੀਵਰੇਜ ਦੀ ਖੁਦਾਈ ਦੌਰਾਨ ਮਿੱਟੀ ਧੱਸੀ, ਦੋ ਨੌਜਵਾਨ ਮਲਬੇ ਹੇਠ ਦੱਬੇ, ਲੋਕਾਂ ਨੇ ਸੁਰੱਖਿਅਤ ਬਾਹਰ ਕੱਢਿਆ
ETVBHARAT
3 months ago
6:22
"ਥੋੜੀ ਜਾਣਕਾਰੀ ਹੋਣਾ ਖ਼ਤਰਨਾਕ", 'ਸੋਨਾ ਲੱਭਣ' ਵਾਲੇ ਬਿਆਨ ਉੱਤੇ ਕਾਂਗਰਸੀ ਵਿਧਾਇਕ ਨੇ ਘੇਰੇ ਮੰਤਰੀ ਬਰਿੰਦਰ ਗੋਇਲ
ETVBHARAT
3 months ago
3:39
ਲੋਕ ਹਿੱਤ ਲਈ ਖੜ੍ਹੀ ਆਮ ਆਦਮੀ ਪਾਰਟੀ ਦੀ ਸਰਕਾਰ,ਵਿਰੋਧੀਆਂ ਤੋਂ ਨਹੀਂ ਹੋ ਰਿਹਾ ਬਰਦਾਸ਼: ਵਿਜੇ ਸਿੰਗਲਾ
ETVBHARAT
3 months ago
3:09
ਕਾਂਗਰਸੀ ਕਲੇਸ਼ ’ਤੇ ਬੋਲੇ MLA ਬਰਿੰਦਰਮੀਤ ਪਾਹੜਾ, 'ਰੌਲਾ ਜਲਦ ਹੋਵੇਗਾ ਖਤਮ'
ETVBHARAT
3 months ago
1:16
ਨੌਜਵਾਨ ਨੂੰ ਲੁੱਟਣ ਤੇ ਬੇਰਹਿਮੀ ਨਾਲ ਕੁੱਟਣ ਵਾਲੇ ਤਿੰਨੋਂ ਮੁਲਜਮ ਗ੍ਰਿਫਤਾਰ
ETVBHARAT
5 months ago
6:33
अमेठी में "एक दिवस में पूर्ण समाधान अभियान"? 21 दिन में 345 शिकायतों का निपटारा, जानिए कैसे मिली राहत?
ETVBHARAT
7 hours ago
2:44
AMU छात्रसंघ चुनाव; अध्यक्ष पद पर 9 प्रत्याशियों के बीच मुकाबला, जानिये विमेंस कॉलेज में कितने उम्मीदवार?
ETVBHARAT
7 hours ago
3:46
CEC ज्ञानेश कुमार के खिलाफ INDIA ब्लॉक का 'जन महाभियोग', वोट चोरी का लगाया आरोप
ETVBHARAT
7 hours ago
2:06
पंजाब विधानसभा चुनाव 2027: AAP ने जारी की पहली लिस्ट, 40 मौजूदा विधायकों पर लगाया दांव, कई मंत्रियों पर लटकी है तलवार!
ETVBHARAT
7 hours ago
1:21
जम्मू-कश्मीर के सीएम उमर अब्दुल्ला ने निधि राजदान संग रचाई शादी, फोटो साझाकर किया औपचारिक ऐलान
ETVBHARAT
7 hours ago
1:41
ਸੜਕ ਹਾਦਸੇ ਦੇ ਪੀੜਤਾਂ ਲਈ ਫਰਿਸ਼ਤਾ ਬਣੇ ਸਿਹਤ ਮੰਤਰੀ, ਕਾਫਲਾ ਰੋਕ ਪਹੁੰਚਾਇਆ ਹਸਪਤਾਲ
ETVBHARAT
5 months ago
6:01
'ਕੀ ਪੰਜਾਬ ਤੋਂ ਬਾਹਰ ਵੀ ਬੇਅਦਬੀ ਦੀ ਸਜ਼ਾ ਦੇਵੇਗਾ ਨਵਾਂ ਕਾਨੂੰਨ ?', ਰਾਣਾ ਇੰਦਰ ਪ੍ਰਤਾਪ ਨੇ ਲਾਈ ਤਿੱਖੇ ਸਵਾਲਾਂ ਦੀ ਝੜੀ
ETVBHARAT
7 months ago
3:06
ਸਾਬਕਾ ਕੌਂਸਲਰ ਨੇ ਡਾਕੂ ਬਣ ਕੇ ਲੁੱਟਿਆ ਸਿਲੰਡਰ, ਰੋਸ ਦੇ ਅਨੋਖੇ ਅੰਦਾਜ਼ ਨੇ ਲੋਕ ਕੀਤੇ ਹੈਰਾਨ
ETVBHARAT
7 months ago
4:13
ਬਜਟ ਇਜਲਾਸ ਖ਼ਤਮ, ਕਾਂਗਰਸ ਨੇ ਭਗਤ ਸਿੰਘ ਦੇ ਨਾਂ 'ਤੇ ਘੇਰੀ 'ਆਪ'
ETVBHARAT
8 months ago
1:01
ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚੇ ਗੁਰਦਾਸ ਮਾਨ, ਛੋਟੇ ਸਿੱਧੂ ਦੇ ਲਾਏ ਪੈਰੀ ਹੱਥ
ETVBHARAT
8 months ago
12:09
'ਅਪ੍ਰੈਲ ਮਹੀਨੇ ਤੋਂ ਹੀ ਮਿਲਣਗੇ ਔਰਤਾਂ ਨੂੰ 1000 ਅਤੇ 1500 ਰੁਪਏ', ਸਾਂਸਦ ਮੀਤ ਹੇਅਰ ਨੇ ਗਿਣਵਾਏ ਕਾਂਗਰਸ ਦੇ ਅਧੂਰੇ ਵਾਅਦੇ
ETVBHARAT
8 months ago
4:44
ਚੰਨੀ ਦੀ ਸਰਕਾਰ ਮੁੜ ਆ ਜਾਂਦੀ ਜੇ ਸਿੱਧੂ ਇੱਕਸੁਰਤਾ ਦਿਖਾਉਂਦੇ: ਬੈਂਸ
ETVBHARAT
11 months ago
1:19
ਹਾਈਟੈੱਕ ਨਾਕੇ ਤੇ ਅਚਾਨਕ ਚੈਕਿੰਗ ਲਈ ਪੁੱਜੇ ਏ ਡੀ ਜੀ ਪੀ ਲਾਅ ਐਂਡ ਆਰਡਰ
ETVBHARAT
2 years ago
1:26
ਬਾਘਾਪੁਰਾਣਾ ਹਲਕੇ ਦੇ ਪਿੰਡ ਮੱਲਕੇ 'ਚ ਚੱਲੀਆਂ ਕਿਰਪਾਨਾਂ, ਘਟਨਾ CCTV 'ਚ ਕੈਦ
ETVBHARAT
1 year ago
1:36
ਧੁੰਦ ਦੌਰਾਨ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਜਲੰਧਰ ਹਾਈਵੇਅ 'ਤੇ ਚਲਾਈ ਖ਼ਾਸ ਮੁਹਿੰਮ, ਵਾਹਨ ਚਾਲਕਾਂ ਨੂੰ ਇੰਝ ਕੀਤਾ ਜਾਗਰੂਕ
ETVBHARAT
2 years ago
0:45
ਸੋਸ਼ਲ ਮੀਡੀਆ ਉੱਪਰ ਵੀਡੀਓ ਵਾਇਰਲ ਹੋਣ ਕਰਕੇ ਹਰਕਤ 'ਚ ਆਈ ਬਰਨਾਲਾ ਪੁਲਿਸ
ETVBHARAT
1 year ago
2:30
ਸੁਖਜੀਤ ਸਿੰਘ ਨੂੰ ਅਰਜੁਨ ਐਵਾਰਡ ਮਿਲਣ ਤੋਂ ਬਾਅਦ ਪਿੰਡ 'ਚ ਵਿਆਹ ਵਰਗਾ ਮਹੌਲ, ਢੋਲੀ ਬੁਲਾ ਕੇ ਵੰਡੇ ਲੱਡੂ
ETVBHARAT
2 years ago
1:28
ਅੰਮ੍ਰਿਤਸਰ 'ਚ ਬੈਂਕ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ
ETVBHARAT
1 year ago
5:17
ਪੁਲਿਸ ਥਾਣੇ ਤੋਂ ਕੁੱਝ ਦੂਰੀ 'ਤੇ ਦੁਕਾਨ 'ਚ ਚੋਰੀ, ਲਗਾਤਾਰ ਵਧ ਰਹੀਆਂ ਚੋਰੀਆਂ ਦੀਆਂ ਘਟਨਾਵਾਂ
ETVBHARAT
1 year ago
1:19
वन्यजीव संरक्षण पर WII का जोर, एक दर्जन से ज्यादा प्रजातियों पर शोध, जानिए डिटेल
ETVBHARAT
7 hours ago