Skip to player
Skip to main content
Search
Connect
Watch fullscreen
Add to Playlist
Report
ETVBHARAT
Follow
ਗੜ੍ਹੇਮਾਰੀ ਕਰਕੇ ਖ਼ਰਾਬ ਹੋਈ ਕਣਕ, ਕਿਸਾਨਾਂ ਨੇ ਕੀਤੀ ਮੁਆਵਜ਼ੇ ਮੰਗ
7 months ago
ਸ੍ਰੀ ਮੁਕਤਸਰ ਸਾਹਿਬ ਖੇਤਰ ਵਿੱਚ ਬੀਤੀ ਦੇਰ ਸ਼ਾਮ ਹੋਈ ਬਾਰਿਸ਼ ਅਤੇ ਗੜ੍ਹੇਮਾਰੀ ਨੇ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਕਣਕ ਦਾ ਵੱਡਾ ਨੁਕਸਾਨ ਕੀਤਾ ਹੈ। ਕਿਸਾਨਾਂ ਨੇ ਸਰਕਾਰ ਤੋਂ ਤੁਰੰਤ ਗਿਰਦਾਵਰੀ ਕਰਵਾ ਕੇ ਮੁਆਵਜ਼ੇ ਦੀ ਮੰਗ ਕੀਤੀ ਹੈ। ਬੀਤੀ ਦੇਰ ਸ਼ਾਮ ਲਗਾਤਾਰ ਚੱਲੀਆਂ ਤੇਜ਼ ਹਵਾਵਾਂ, ਮੀਂਹ ਅਤੇ ਗੜ੍ਹੇਮਾਰੀ ਨੇ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡਾਂ ਵਿੱਚ ਕਣਕ ਦੀ ਫ਼ਸਲ ਦਾ ਵੱਡਾ ਨੁਕਸਾਨ ਕੀਤਾ ਹੈ। ਇਸ ਨਾਲ ਕਣਕ ਦੀ ਪੱਕੀ ਫ਼ਸਲ ਜੋ ਹੋਰ ਕੁਝ ਦਿਨਾਂ ਬਾਅਦ ਕਟਾਈ ਉਪਰੰਤ ਕਿਸਾਨਾਂ ਨੇ ਮੰਡੀ ਵਿੱਚ ਲੈ ਕੇ ਆਉਣੀ ਸੀ, ਉਹ ਫ਼ਸਲ ਹੁਣ ਗੜ੍ਹੇਮਾਰੀ ਕਾਰਨ ਧਰਤੀ ਉੱਤੇ ਵਿਛ ਗਈ। ਗੱਲਬਾਤ ਕਰਦਿਆਂ ਕਿਸਾਨਾਂ ਨੇ ਕਿਹਾ ਕਿ, "ਬੀਤੇ ਝੋਨੇ ਦੀ ਸੀਜ਼ਨ ਦੌਰਾਨ ਵੀ ਇਸ ਵਾਰ ਝਾੜ ਘੱਟ ਸੀ ਅਤੇ ਹੁਣ ਜਦ ਹੋਰ ਦੋ ਚਾਰ ਦਿਨਾਂ ਨੂੰ ਕਣਕ ਦੀ ਫ਼ਸਲ ਕਟਾਈ ਉਪਰੰਤ ਮੰਡੀ ਵਿਚ ਲੈ ਕੇ ਜਾਣੀ ਸੀ, ਤਾਂ ਇਸ ਸਮੇਂ ਦੌਰਾਨ ਹੀ ਕੁਦਰਤ ਦੀ ਇਸ ਮਾਰ ਨੇ ਸਾਰੀਆਂ ਆਸਾਂ ਉੱਤੇ ਪਾਣੀ ਫੇਰ ਦਿੱਤਾ ਹੈ। ਕਿਸਾਨਾਂ ਨੇ ਜਲਦ ਗਿਰਦਾਵਰੀ ਉਪਰੰਤ ਮੁਆਵਜ਼ੇ ਦੀ ਮੰਗ ਕੀਤੀ ਹੈ। ਕਿਸਾਨਾਂ ਅਨੁਸਾਰ ਇਸ ਗੜ੍ਹੇਮਾਰੀ ਨੇ ਫ਼ਸਲ ਦਾ ਵੱਡੇ ਪੱਧਰ ਉੱਤੇ ਨੁਕਸਾਨ ਕੀਤਾ ਹੈ।"
Category
🗞
News
Transcript
Display full video transcript
00:23
Thank you very much.
00:53
Thank you very much.
Show less
Recommended
4:50
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ, ਸ੍ਰੀ ਦਰਬਾਰ ਸਾਹਿਬ ਵਿਖੇ ਆਤਿਸ਼ਬਾਜ਼ੀ ਦਾ ਆਲੌਕਿਕ ਨਜ਼ਾਰਾ
ETVBHARAT
6:27
"ਮੈਂ ਆਪਣੇ ਬੱਚੇ ਬਿਨ੍ਹਾਂ ਨਹੀਂ ਰਹਿ ਸਕਦੀ, ਮੇਰਾ ਪੁੱਤ ਮੋੜ ਦਿਓ", ਭੇਦਭਰੇ ਹਾਲਾਤ 'ਚ ਮਿਲੀ ਨੌਜਵਾਨ ਦੀ ਲਾਸ਼
ETVBHARAT
2:16
ਗੁਰੂ-ਘਰ ਜਾਂਦੀ ਔਰਤ ਲਈ ਕਾਲ ਬਣੀ ਲੁੱਟ-ਖੋਹ ਦੀ ਵਾਰਦਾਤ, ਪੁਲਿਸ ਨੇ ਗ੍ਰਿਫ਼ਤਾਰ ਕੀਤੇ ਹਮਲਾਵਰ
ETVBHARAT
1:44
ਪਰਾਲੀ ਦੇ ਡੰਪ ਨੂੰ ਲੱਗੀ ਅੱਗ, ਲੱਖਾਂ ਦੇ ਨੁਕਸਾਨ ਦਾ ਖਦਸ਼ਾ
ETVBHARAT
2:19
ਪਟਿਆਲਾ ਦੀ ਕੁੜੀ ਨੇ ਬਰਨਾਲਾ ਦੇ ਮੁੰਡੇ 'ਤੇ ਲਗਾਏ ਸ਼ੋਸ਼ਣ ਦੇ ਦੋਸ਼, ਪੁਲਿਸ ਅਧਿਕਾਰੀ ਨੇ ਕਿਹਾ ....
ETVBHARAT
New
1:36
आतिशबाजी और भव्य जुलूस के साथ मां दुर्गा को दी गई विदाई, सुरक्षा में मुस्तैद रहा पुलिस प्रशासन
ETVBHARAT
New
4:01
जशपुर राजपरिवार का शाही दशहरा, 27 पीढ़ियों से चली आ रही परंपरा, तीन पद्धतियों से होती है पूजा
ETVBHARAT
New
10:48
छत्तीसगढ़ हॉकी लीग का भव्य शुभारंभ, अरुण साव बोले-हॉकी का महाकुंभ, केंद्रीय मंत्री रक्षा खड़से ने भी की तारीफ
ETVBHARAT
New
0:55
கர்நாடகாவின் சிவமொக்காவில் தசரா ஊர்வலத்தில் யானை மிரண்டு ஓடியதால் பரபரப்பு
ETVBHARAT
New
4:17
धमतरी में पीला दशहरा, 200 साल पुरानी परंपरा का निर्वहन, मां मंदर माई की ज्योत जवारा शोभायात्रा
ETVBHARAT
1:22
ਧਨਤੇਰਸ ਮੌਕੇ ਅੰਮ੍ਰਿਤਸਰ ਦੇ ਬਜ਼ਾਰਾਂ 'ਚ ਲੱਗੀ ਰੌਣਕ, ਲੋਕ ਕਰ ਰਹੀ ਖਰੀਦਦਾਰੀ
ETVBHARAT
2:02
ਮਸ਼ਹੂਰ ਤਬਲਾ ਵਾਦਕ ਉਸਤਾਦ ਜ਼ਾਕਿਰ ਹੁਸੈਨ ਦੀ ਯਾਦ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਰਵਾਇਆ ਸ੍ਰੀ ਅਖੰਡ ਪਾਠ ਸਾਹਿਬ
ETVBHARAT
3:24
ਪਿੰਡ ਭਲਾਈਪੁਰ ਡੋਗਰਾ 'ਚ ਹੋਇਆ ਨੌਜਵਾਨ ਦਾ ਕਤਲ, ਪੁਰਾਣੀ ਰੰਜਿਸ਼ ਦਾ ਸੀ ਮਾਮਲਾ
ETVBHARAT
2:27
ਵਾਹਨਾਂ ਦੀ ਲੁੱਟ ਖੋਹ ਕਰਨ ਵਾਲੇ ਦੋ ਮੁਲਜ਼ਮ ਕਾਬੂ, ਚੋਰੀ ਦੇ ਕਈ ਵਾਹਨ ਹੋਏ ਬਰਾਮਦ
ETVBHARAT
4:30
ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਹੋਈ ਬਰਬਾਦ, ਖੇਤਾਂ 'ਚ ਭਰ ਗਈ ਰੇਤ, ਕਣਕ ਬੀਜਣ ਦੀ ਆਸ ਟੁੱਟੀ
ETVBHARAT
1:43
ਜੰਡਿਆਲਾ ਦੇ ਨਿਜ਼ਾਮਪੁਰਾ 'ਚ ਬੱਚੇ ਦੀ ਬੁਰੀ ਤਰ੍ਹਾਂ ਕੀਤੀ ਗਈ ਕੁੱਟਮਾਰ, ਵੀਡੀਓ ਹੋਇਆ ਵਾਇਰਲ, ਪੁਲਿਸ ਨੇ ਮਾਮਲਾ ਕੀਤਾ ਦਰਜ
ETVBHARAT
0:50
ਸੇਵਾ ਮੁਕਤ ਪੁਲਿਸ ਮੁਲਾਜ਼ਮ ਚਲਾ ਰਿਹਾ ਸੀ ਦੇਹ ਵਪਾਰ, ਸਾਥੀ ਸਮੇਤ ਗ੍ਰਿਫ਼ਤਾਰ
ETVBHARAT
0:29
ਗੁਟਕਾ ਸਾਹਿਬ ਦੀ ਹੋਈ ਬੇਅਦਬੀ, ਵੱਖ-ਵੱਖ ਥਾਵਾਂ ਤੋਂ ਪਾਟੇ ਹੋਏ ਮਿਲੇ ਗੁਟਕਾ ਸਾਹਿਬ ਦੇ ਅੰਗ
ETVBHARAT
3:06
ਫਾਜ਼ਿਲਕਾਂ ਵਿੱਚ ਵੜਿਆ ਮੀਂਹ ਦਾ ਪਾਣੀ, ਕਿਸਾਨਾਂ ਦੀ ਕਈ ਏਕੜ ਫਸਲ ਹੋਈ ਬਰਬਾਦ
ETVBHARAT
4:12
ਪੁਲਿਸ ਚੌਂਕੀ 'ਚ ਨੌਜਵਾਨ ਦੀ ਮੌਤ, ਪਰਿਵਾਰ ਨੇ ਲਗਾਏ ਕੁੱਟਮਾਰ ਦੇ ਇਲਜ਼ਾਮ
ETVBHARAT
3:29
ਚਾਬੀ ਦੇ ਛੱਲੇ ਪਿੱਛੇ ਚੱਲੀਆਂ ਇੱਟਾਂ, ਘਟਨਾ ਸੀਸੀਟੀਵੀ ਵਿੱਚ ਕੈਦ
ETVBHARAT
1:28
ਇੱਟਾਂ ਢੋਣ ਵਾਲੀ ਰੇਹੜੀ 'ਤੇ ਮਰੀਜ਼ ਪੁੱਜਿਆ ਹਸਪਤਾਲ, ਵੀਡੀਓ ਵਾਇਰਲ
ETVBHARAT
New
3:36
अयोध्या में डिप्टी सीएम केशव प्रसाद मौर्य बोले- "2027 में तीसरी बार बनेगी भाजपा सरकार"
ETVBHARAT
New
1:35
प्रधानमंत्री आवास के करीब ऐतिहासिक मस्जिद रेस कोर्स पर बेदखली का नोटिस, वक्फ बोर्ड ने उठाए सवाल
ETVBHARAT
New
1:01
Panicked By Crowds, Elephant 'Somanna' Dislodges Howdah In Shivamogga
ETVBHARAT