Skip to player
Skip to main content
Search
Upload
For you
Explore
Following
Log in
Company
About
Press
Jobs
Dailymotion Pro
Support
Developers
Advertisers
Accessibility
Help Center
Legal
Manage Cookies
Privacy and Cookie Policy
Legal notices
Terms
All videos
© 2026 Dailymotion
Watch fullscreen
Add to Playlist
Report
ETVBHARAT
Follow
'ਏਕਮ ਵੜਿੰਗ ਨੂੰ ਤਾਂ ਭਾਵੇਂ ਇੱਕ ਲੱਖ ਰੁਪਏ ਦਿਓ,ਉਹ ਵੀ ਘੱਟ', ਵਿਧਾਇਕਾ ਅਮਨਦੀਪ ਕੌਰ ਦਾ ਰਾਜਾ ਵੜਿੰਗ ਦੀ ਧੀ 'ਤੇ ਤੰਜ
8 months ago
ਚੰਡੀਗੜ੍ਹ: ਕੌਮਾਂਤਰੀ ਮਹਿਲਾ ਦਿਹਾੜੇ ਮੌਕੇ ਪੰਜਾਬ ਦੀ ਮਾਨ ਸਰਕਾਰ ਨੇ ਔਰਤਾਂ ਲਈ 1000 ਅਤੇ 1500 ਰੁਪਏ ਦਾ ਐਲਾਨ ਕਰ ਦਿੱਤਾ ਹੈ। ਵਿਧਾਇਕਾ ਡਾਕਟਰ ਅਮਨਦੀਪ ਕੌਰ ਨੇ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ ਅਤੇ ਵਿਰੋਧੀਆਂ ਵੱਲੋਂ ਸਵਾਲ ਚੁੱਕੇ ਜਾਣ ਉੱਤੇ ਵੀ ਘੇਰਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧੀ ਵੱਲੋਂ ਪਿਛਲੇ 4 ਸਾਲਾਂ ਦਾ ਬਕਾਇਆ 48000 ਮੰਗਣ ਨੂੰ ਲੈਕੇ ਚੰਡੀਗੜ੍ਹ ਵਿੱਚ ਕੀਤੇ ਗਏ ਵਿਰੋਧ ਪ੍ਰਦਰਸ਼ਨ ਉੱਤੇ ਉਨ੍ਹਾਂ ਤਿੱਖਾ ਪਲਟਵਾਰ ਕੀਤਾ ਅਤੇ ਕਿਹਾ ਕਿ ਰਾਜਾ ਵੜਿੰਗ ਦੀ ਧੀ ਨੂੰ ਤਾਂ ਭਾਵੇਂ ਮਹੀਨੇ ਦੇ 1 ਲੱਖ ਰੁਪਏ ਵੀ ਦੇ ਦਿਓ, ਉਨ੍ਹਾਂ ਲਈ ਤਾਂ ਉਹ ਵੀ ਘੱਟ ਹੋਣਗੇ, ਪਰ ਸਾਡੀ ਸਕੀਮ ਲੋੜਵੰਦ ਆਮ ਪਰਿਵਾਰਾਂ ਲਈ ਹੈ। ਡਾ. ਅਮਨਦੀਪ ਕੌਰ ਨੇ ਦਾਅਵਾ ਕੀਤਾ ਕਿ 2-3 ਮਹੀਨਿਆਂ ਵਿੱਚ ਹੀ ਸਾਰੀਆਂ ਕਾਰਵਾਈਆਂ ਮੁਕੰਮਲ ਕਰਕੇ ਅਪ੍ਰੈਲ ਮਹੀਨੇ ਤੋਂ ਹੀ ਬਕਾਇਆ ਦੇ ਦਿੱਤਾ ਜਾਵੇਗਾ।
Category
🗞
News
Transcript
Display full video transcript
00:11
Thank you. Thank you so much.
Show less
Recommended
12:39
ਹਰਮਨਪ੍ਰੀਤ ਕੌਰ ਦੇ ਕੋਚ ਨੇ ਬਚਪਨ 'ਚ ਹੀ ਕਰ ਲਈ ਸੀ ਪਛਾਣ, ਸੁਣੋ ਕਪਤਾਨ ਬਾਰੇ ਕੁਝ ਖਾਸ ਗੱਲਾਂ...
ETVBHARAT
3:02
ਪੰਜਾਬ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ, ਲੋਕਾਂ ਦੇ ਖਿੜੇ ਚਿਹਰੇ
ETVBHARAT
0:52
ਐਂਬੂਲੈਂਸ ਦੇ ਪਰਛਾਵੇਂ ਹੇਠ ਹੋ ਰਿਹਾ ਸੀ ਹੈਰੋਇਨ ਦਾ ਧੰਦਾ, ਤਿੰਨ ਗ੍ਰਿਫ਼ਤਾਰ
ETVBHARAT
New
1:25
यूपी विधानसभा चुनाव 2027: दलित वोट बैंक पर सपा की नज़र
ETVBHARAT
New
2:19
ऑनलाइन ट्रेडिंग के नाम पर करोड़ों की धोखाधड़ी करने वाले दो आरोपी गिरफ्तार, विदेश से चला रहे थे नेटवर्क
ETVBHARAT
5:48
ਸ੍ਰੀ ਅਨੰਦਪੁਰ ਸਾਹਿਬ 'ਚ 6 ਅਤੇ 7 ਪੋਹ ਦੀ ਦਰਮਿਆਨੀ ਰਾਤ ਵੈਰਾਗਮਈ ਨਗਰ ਕੀਰਤਨ ਦੀ ਆਰੰਭਤਾ
ETVBHARAT
3:35
6 ਕਿਲੋ ਹੈਰੋਇਨ ਅਤੇ ਡਰੱਗ ਮਨੀ ਸਣੇ 2 ਮੁਲਜ਼ਮ ਗ੍ਰਿਫ਼ਤਾਰ
ETVBHARAT
3:30
ਮੋਗਾ ਵਿਖੇ 3 ਦਿਨਾਂ ਵਿੱਚ 10 ਦੇ ਕਰੀਬ ਚੋਰੀਆਂ, ਪੁਲਿਸ ਦੇ ਦਾਅਵੇ ਹੋਏ ਹਵਾ
ETVBHARAT
2:44
ਘਰ 'ਤੇ ਡਿੱਗੀ ਅਸਮਾਨੀ ਬਿਜਲੀ, ਵਾਲ-ਵਾਲ ਬਚੀ ਪਰਿਵਾਰ ਦੀ ਜਾਨ
ETVBHARAT
0:58
4 ਵਿਦਿਆਰਥੀਆਂ ਦੀ ਮੌਤ, ਕਾਰ ਦਾ ਟਾਇਰ ਫੱਟਣ ਕਾਰਨ ਵਾਪਰਿਆ ਵੱਡਾ ਹਾਦਸਾ
ETVBHARAT
2:27
ਵਾਹਨਾਂ ਦੀ ਲੁੱਟ ਖੋਹ ਕਰਨ ਵਾਲੇ ਦੋ ਮੁਲਜ਼ਮ ਕਾਬੂ, ਚੋਰੀ ਦੇ ਕਈ ਵਾਹਨ ਹੋਏ ਬਰਾਮਦ
ETVBHARAT
5:37
ਦਾਣਾ ਮੰਡੀ 'ਚ ਐਨਕਾਊਂਟਰ, ਭੱਜ ਰਹੇ ਬਦਮਾਸ਼ ਨੇ ਪੁਲਿਸ 'ਤੇ ਕੀਤੀ ਫਾਇਰਿੰਗ
ETVBHARAT
2:21
ਰਹੱਸਮਈ ਢੰਗ ਨਾਲ ਲਾਪਤਾ ਹੋਏ ਸਾਬਕਾ ਸੈਨਿਕ ਦੀ 2 ਦਿਨਾਂ ਬਾਅਦ ਮਿਲੀ ਲਾਸ਼
ETVBHARAT
3:39
ਲੋਕ ਹਿੱਤ ਲਈ ਖੜ੍ਹੀ ਆਮ ਆਦਮੀ ਪਾਰਟੀ ਦੀ ਸਰਕਾਰ,ਵਿਰੋਧੀਆਂ ਤੋਂ ਨਹੀਂ ਹੋ ਰਿਹਾ ਬਰਦਾਸ਼: ਵਿਜੇ ਸਿੰਗਲਾ
ETVBHARAT
1:16
ਰੇਤੇ ਨਾਲ ਭਰਿਆ ਟਿੱਪਰ ਪਲਟਿਆ, 3 ਕਾਰਾਂ ਨੂੰ ਪਹੁੰਚਿਆ ਭਾਰੀ ਨੁਕਸਾਨ
ETVBHARAT
New
3:00
एक नर्सरी से 60 परिवारों की उम्मीदें, बाघा बॉर्डर तक पहुंचा कारोबार.. बक्सर के अमित सैनी की कहानी
ETVBHARAT
New
4:02
ಮೊದಲ ದಿನವೇ 100 ಕೋಟಿ ದಾಟಿದ 'ರಾಮಾಯಣ': ಜೈಲರ್ 2 ರೆಕಾರ್ಡ್ ಬ್ರೇಕ್!: ಟಾಕ್ಸಿಕ್ ದಾಖಲೆ ಪುಡಿಗಟ್ಟಿತೇ?
ETVBHARAT
New
0:45
वासुकी ताल को कचरा घर बनाने वालों को स्थानीय युवक ने सिखाया पर्यावरण का पाठ, अकेले साफ किया ट्रेक
ETVBHARAT
2:12
ਨਹਿਰ ਵਿੱਚੋਂ ਮਿਲੀ 12 ਸਾਲ ਦੇ ਮਾਸੂਮ ਦੀ ਲਾਸ਼, ਕਈ ਦਿਨਾਂ ਤੋਂ ਸੀ ਲਾਪਤਾ
ETVBHARAT
1:18
ਨਸ਼ਿਆਂ ਤੇ ਨਾਜਾਇਜ਼ ਹਥਿਆਰਾਂ ਵਿਰੁੱਧ ਪੁਲਿਸ ਦੀ ਵੱਡੀ ਕਾਰਵਾਈ, 1 ਵਿਅਕਤੀ ਤੋਂ 3 ਪਿਸਤੌਲ, ਮੈਗਜ਼ੀਨਾਂ ਤੇ ਜਿੰਦਾ ਕਾਰਤੂਸ ਕੀਤੇ ਬਰਾਮਦ
ETVBHARAT
5:45
ਮੰਤਰੀ ਅਤੇ ਵਿਧਾਇਕ ਨੇ ਦੀਵਾਨ ਟੋਡਰ ਮੱਲ ਦੀ ਜਹਾਜ਼ੀ ਹਵੇਲੀ ਦੇ ਨਿਰਮਾਣ ਕਾਰਜਾਂ ਦਾ ਲਿਆ ਜਾਇਜ਼ਾ
ETVBHARAT
1:48
ਦੋ ਮੰਜ਼ਿਲਾ ਘਰ 'ਚ ਲੱਗੀ ਅੱਗ, ਲੋਕਾਂ ਨੇ ਭੱਜ ਕੇ ਬਚਾਈ ਜਾਨ
ETVBHARAT
1:30
ਘਰੇਲੂ ਕਲੇਸ਼ ਦੇ ਚੱਲਦਿਆਂ ਪਤੀ ਨੇ ਪਤਨੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ
ETVBHARAT
1:12
ਸਰਹਿੰਦ-ਚੰਡੀਗੜ੍ਹ ਰੋਡ 'ਤੇ ਤਿੰਨ ਕਾਰਾਂ ਵਿਚਕਾਰ ਜ਼ਬਰਦਸਤ ਟੱਕਰ, ਦੋ ਲੋਕਾਂ ਦੀ ਮੌਤ
ETVBHARAT
3:19
ਪੀਏਯੂ ਦੇ ਵਿਦਿਆਰਥੀਆਂ ਨੇ ਪ੍ਰਸ਼ਾਸਨ ਖਿਲਾਫ ਖੋਲ੍ਹਿਆ ਮੋਰਚਾ, ਜਾਣੋ ਕੀ ਹੈ ਮਾਮਲਾ
ETVBHARAT