Skip to player
Skip to main content
Search
Connect
Watch fullscreen
Like
Bookmark
Share
More
Add to Playlist
Report
ਕੰਨ ਨਾਲ 85 ਕਿਲੋ ਭਾਰ ਚੁੱਕ ਬਣਾਇਆ ਵਰਲਡ ਰਿਕਾਰਡ, ਵਿਦੇਸ਼ਾਂ ਤੱਕ ਹੋ ਰਹੇ ਚਰਚੇ
ETVBHARAT
Follow
2 days ago
ਲੁਧਿਆਣਾ: ਲੁਧਿਆਣਾ ਦੇ ਰਹਿਣ ਵਾਲੇ ਅਮਰੀਕ ਸਿੰਘ ਨੇ ਕਿਰਤੀਮਾਨ ਸਥਾਪਿਤ ਕੀਤਾ ਹੈ। ਜਿਸ ਕਾਰਨ ਉਨ੍ਹਾਂ ਦਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਦਰਜ ਹੋਇਆ ਹੈ। ਦੱਸ ਦਈਏ ਕਿ ਅਮਰੀਕ ਸਿੰਘ ਨੇ ਆਪਣੇ ਕੰਨ ਨਾਲ 14 ਸਕਿੰਟ ਤੱਕ 84.5 ਕਿਲੋ ਭਾਰ ਚੁੱਕ ਕੇ ਰੱਖਿਆ, ਜੋ ਇੱਕ ਰਿਕਾਰਡ ਬਣ ਗਿਆ। ਇਸ ਤੋਂ ਪਹਿਲਾਂ ਕਿਲ੍ਹਾ ਰਾਏਪੁਰ ਦੇ ਮੈਦਾਨ 'ਚ ਵੀ ਨੌਜਵਾਨ ਅਮਰੀਕ ਸਿੰਘ ਨੇ 92 ਕਿਲੋ ਭਾਰ ਆਪਣੇ ਕੰਨ ਨਾਲ ਚੁੱਕ ਕੇ ਰਿਕਾਰਡ ਆਪਣੇ ਨਾਂ ਕੀਤਾ ਸੀ। ਅਮਰੀਕ ਨੇ ਦੱਸਿਆ ਕਿ 2018 ਵਿੱਚ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦੇਖਣ ਗਿਆ ਸੀ, ਜਿਥੇ ਮੈਂ ਖਿਡਾਰੀਆਂ ਨੂੰ ਕੰਨ ਨਾਲ ਭਾਰ ਚੁੱਕਦੇ ਦੇਖਿਆ। ਇਸ ਤੋਂ ਬਾਅਦ ਮੇਰੇ ਮਨ ਵਿੱਚ ਆਇਆ ਕਿ ਮੈਂ ਵੀ ਇਹ ਕਰ ਸਕਦਾ ਹਾਂ, ਜਿਸ ਤੋਂ ਬਾਅਦ ਮੈਂ ਆਪਣੀ ਮਿਹਨਤ ਸ਼ੁਰੂ ਕਰ ਦਿੱਤੀ। ਹੁਣ ਮੇਰਾ ਅਗਲਾ ਨਿਸ਼ਾਨਾ ਕੰਨ ਨਾਲ ਟਰੱਕ ਖਿੱਚਣ ਦਾ ਹੈ।
Category
🗞
News
Be the first to comment
Add your comment
Recommended
3:15
|
Up next
ਪਿਆਰ 'ਚ ਮਿਲੇ ਧੋਖੇ ਕਾਰਨ ਨੌਜਵਾਨ ਨੇ ਕੀਤੀ ਖੁਦਕੁਸ਼ੀ
ETVBHARAT
2 months ago
5:37
ਦਾਣਾ ਮੰਡੀ 'ਚ ਐਨਕਾਊਂਟਰ, ਭੱਜ ਰਹੇ ਬਦਮਾਸ਼ ਨੇ ਪੁਲਿਸ 'ਤੇ ਕੀਤੀ ਫਾਇਰਿੰਗ
ETVBHARAT
4 months ago
4:26
ਪੰਜਾਬ ਦੇ ਸਰਹੱਦੀ ਪਿੰਡਾਂ ’ਚੋਂ ਮਿਲੀਆਂ ਮਿਜ਼ਾਇਲਾਂ
ETVBHARAT
6 months ago
1:37
ਸੀਆਈਏ ਸਟਾਫ ਬਠਿੰਡਾ ਨੇ ਦੋ ਨੌਜਵਾਨਾਂ ਤੋਂ ਚਾਈਨਾ ਡੋਰ ਦਾ ਜਖੀਰਾ ਕੀਤਾ ਬਰਾਮਦ
ETVBHARAT
10 months ago
1:34
ਪੀਐਮ ਮੋਦੀ ਵੱਲੋਂ ਐਲਾਨ ਕੀਤੇ ਪੈਕੇਜ 'ਤੇ ਪੰਜਾਬ ਦੇ ਰਾਜਪਾਲ ਨੇ ਕੀਤਾ ਖੁਲਾਸਾ
ETVBHARAT
7 weeks ago
0:50
ਹੜ੍ਹ ਦੇ ਪਾਣੀ ਵਿੱਚ ਡੁੱਬਣ ਕਾਰਨ ਵਿਅਕਤੀ ਦੀ ਮੌਤ
ETVBHARAT
7 weeks ago
11:39
ਪੰਜਾਬ ਕਿੱਥੇ-ਕਿੱਥੇ ਹੋਏ ਧਮਾਕੇ, ਜਾਣੋ ਕਿੰਨਾ ਹੋਇਆ ਨੁਕਸਾਨ?
ETVBHARAT
6 months ago
0:19
'ਜ਼ਿਮਨੀ ਚੋਣਾਂ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਦੀ ਤਿਆਰੀ ਪੂਰੀ',ਅਕਾਲੀ ਆਗੂ ਬਲਵਿੰਦਰ ਭੂੰਦੜ ਦਾ ਬਿਆਨ
ETVBHARAT
5 months ago
0:37
ਭਾਰਤ-ਪਾਕਿ ਸੀਮਾ ਤੋਂ 7 ਕਿਲੋ ਹੈਰੋਇਨ ਸਮੇਤ 1 ਮੁਲਜ਼ਮ ਗ੍ਰਿਫਤਾਰ
ETVBHARAT
2 months ago
2:12
ਨਹਿਰ ਵਿੱਚੋਂ ਮਿਲੀ 12 ਸਾਲ ਦੇ ਮਾਸੂਮ ਦੀ ਲਾਸ਼, ਕਈ ਦਿਨਾਂ ਤੋਂ ਸੀ ਲਾਪਤਾ
ETVBHARAT
2 months ago
2:13
ਤੇਜ਼ ਰਫ਼ਤਾਰ ਗੱਡੀ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਬਜ਼ੁਰਗ ਪਤੀ-ਪਤਨੀ ਦੀ ਮੌਤ
ETVBHARAT
6 weeks ago
3:50
ਘੱਲੂਘਾਰਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ 'ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਗਏ ਭੋਗ
ETVBHARAT
5 months ago
4:41
ਸ਼ਾਤਰ ਚੋਰਾਂ ਦਾ ਕਾਰਨਾਮਾ: ਕਪੂਰਥਲਾ ਦੇ ਪਿੰਡ ਟਾਂਡੀ 'ਚ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਦੇ ਘਰ ਨੂੰ ਚੋਰਾਂ ਬਣਾਇਆ ਨਿਸ਼ਾਨਾ
ETVBHARAT
5 months ago
2:55
ਸੰਗਰੂਰ ਨਗਰ ਕੌਂਸਲ ਦਾ ਮਾਮਲਾ ਭਖ਼ਿਆ, ਕੌਂਸਲਰਾਂ ਨੇ ਪ੍ਰਧਾਨ ਤੋਂ ਸਮਰਥਨ ਵਾਪਸ ਲਿਆ
ETVBHARAT
3 weeks ago
1:21
ਪੁੱਤਰ ਨੇ ਪਿਤਾ ਦਾ ਕੈਂਚੀ ਮਾਰ ਕੇ ਕੀਤਾ ਕਤਲ
ETVBHARAT
6 weeks ago
1:48
ਦੋ ਮੰਜ਼ਿਲਾ ਘਰ 'ਚ ਲੱਗੀ ਅੱਗ, ਲੋਕਾਂ ਨੇ ਭੱਜ ਕੇ ਬਚਾਈ ਜਾਨ
ETVBHARAT
10 months ago
0:32
ਅਜ਼ਾਦੀ ਦਿਹਾੜੇ ਤੋਂ ਪਹਿਲਾਂ ਅਸਮਾਨ 'ਚ ਦਿਖੀ ਸ਼ੱਕੀ ਵਸਤੂ, ਪਠਾਨਕੋਟ ਪੁਲਿਸ ਨੇ ਵਧਾਈ ਸੁਰੱਖਿਆ
ETVBHARAT
3 months ago
1:13
ਡੀਸੀ ਨੇ ਬੰਨ੍ਹਾਂ ਦਾ ਕੀਤਾ ਦੌਰਾ, ਕਮੀਆਂ ਨੂੰ ਦਰੁੱਸਤ ਕਰਨ ਦਾ ਦਿੱਤਾ ਭਰੋਸਾ
ETVBHARAT
3 months ago
3:19
ਪੀਏਯੂ ਦੇ ਵਿਦਿਆਰਥੀਆਂ ਨੇ ਪ੍ਰਸ਼ਾਸਨ ਖਿਲਾਫ ਖੋਲ੍ਹਿਆ ਮੋਰਚਾ, ਜਾਣੋ ਕੀ ਹੈ ਮਾਮਲਾ
ETVBHARAT
2 months ago
2:48
ਮੋਗਾ ਦੀ ਸਾਧਾ ਵਾਲੀ ਬਸਤੀ ’ਚ 33 ਪਰਚਿਆਂ ਵਾਲੇ ਨਸ਼ਾ ਤਸਕਰ ਦੇ ਘਰ 'ਤੇ ਚੱਲਿਆ ਪੀਲਾ ਪੰਜਾ
ETVBHARAT
5 months ago
1:52
ਅੰਮ੍ਰਿਤਸਰ 'ਚ ਇੱਕ ਕਿੱਲੋ ਹੈਰੋਇਨ ਸਮੇਤ ਦੋ ਤਸਕਰ ਕਾਬੂ, ਬਾਰਡਰ ਪਾਰ ਮੁਲਜ਼ਮਾਂ ਦੇ ਲਿੰਕ
ETVBHARAT
4 months ago
2:02
ਮਸ਼ਹੂਰ ਤਬਲਾ ਵਾਦਕ ਉਸਤਾਦ ਜ਼ਾਕਿਰ ਹੁਸੈਨ ਦੀ ਯਾਦ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਰਵਾਇਆ ਸ੍ਰੀ ਅਖੰਡ ਪਾਠ ਸਾਹਿਬ
ETVBHARAT
9 months ago
0:52
ਕਾਰ ਵਿੱਚੋਂ ਮਿਲੀ ਪੁਲਿਸ ਕਾਂਸਟੇਬਲ ਦੀ ਲਾਸ਼, ਸਰੀਰ ਵਿੱਚ ਵੱਜੀ ਗੋਲੀ
ETVBHARAT
2 months ago
1:45
ರಿಲೀಸ್ಗೆ ಸಿದ್ಧವಾಗಿದ್ದ ಸಿನಿಮಾ ದೃಶ್ಯಗಳಿದ್ದ ಹಾರ್ಡ್ ಡಿಸ್ಕ್ ಕಳ್ಳತನ; ರಾಮ್ ಜೀ ಗ್ಯಾಂಗ್ ಸದಸ್ಯನ ಬಂಧನ
ETVBHARAT
16 minutes ago
0:45
श्री सत्य साईं संजीवनी अस्पताल में मोदी की दिल की बात, 2500 बच्चों से किया संवाद
ETVBHARAT
32 minutes ago
Be the first to comment