Skip to player
Skip to main content
Search
Connect
Watch fullscreen
Like
Bookmark
Share
More
Add to Playlist
Report
ਸ੍ਰੀ ਦਰਬਾਰ ਸਾਹਿਬ ਨੇੜੇ ਇਮਾਰਤ ਡਿੱਗਣ ਨਾਲ ਮਜ਼ਦੂਰ ਜ਼ਖ਼ਮੀ
ETVBHARAT
Follow
2 days ago
ਅੰਮ੍ਰਿਤਸਰ ਦੇ ਵਿਰਾਸਤੀ ਇਲਾਕੇ ‘ਚ ਭਰਾਵਾਂ ਦੇ ਢਾਬੇ ਨੇੜੇ ਇੱਕ ਇਮਾਰਤ ਅਚਾਨਕ ਢਹਿ ਗਈ। ਇਸ ਇਮਾਰਤ ‘ਚ ਕੁਝ ਮਜ਼ਦੂਰ ਕੰਮ ਕਰ ਰਹੇ ਸਨ। ਹਾਦਸੇ ਵਿੱਚ ਇੱਕ ਮਜ਼ਦੂਰ ਸਰਵਨ ਸਿੰਘ, ਜੋ ਕਿ ਪਿੰਡ ਲੱਧੇਵਾਲ ਦਾ ਰਹਿਣ ਵਾਲਾ ਹੈ, ਜ਼ਖਮੀ ਹੋ ਗਿਆ। ਉਸ ਦੀ ਲੱਤ ‘ਤੇ ਸੱਟ ਲੱਗੀ ਹੈ ਅਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਇਸ ਹਾਦਸੇ ਦੀ ਗੰਭੀਰਤਾ ਇਸ ਗੱਲ ਤੋਂ ਵੀ ਲਗਾਈ ਜਾ ਸਕਦੀ ਹੈ ਕਿ ਇਹ ਥਾਂ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਤੋਂ ਥੋੜੀ ਹੀ ਦੂਰੀ 'ਤੇ ਸਥਿਤ ਹੈ, ਜਿੱਥੇ ਹਰ ਰੋਜ਼ ਹਜ਼ਾਰਾਂ ਸੈਲਾਨੀ ਆਉਂਦੇ ਹਨ। ਚਸ਼ਮਦੀਦ ਸਾਹਿਬ ਸਿੰਘ ਨੇ ਦੱਸਿਆ ਕਿ ਇਮਾਰਤ ਦਾ ਕੰਮ ਚੱਲ ਰਿਹਾ ਸੀ ਪਰ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਜਾਂ ਸੇਫਟੀ ਦਾ ਕੋਈ ਪ੍ਰਬੰਧ ਨਹੀਂ ਸੀ। ਸਥਾਨਕ ਪ੍ਰਸ਼ਾਸਨ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਅਣਦੇਖੀ ਜ਼ਿੰਮੇਵਾਰੀ ਹੋਵੇਗੀ, ਉਸ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਹਾਦਸੇ ਨੇ ਇਲਾਕੇ ‘ਚ ਸੁਰੱਖਿਆ ਮਿਆਰਾਂ 'ਤੇ ਸਵਾਲ ਖੜੇ ਕਰ ਦਿੱਤੇ ਹਨ, ਖਾਸ ਕਰਕੇ ਇਨ੍ਹਾਂ ਇਲਾਕਿਆਂ ‘ਚ ਜਿੱਥੇ ਰੋਜ਼ਾਨਾ ਹਜ਼ਾਰਾਂ ਲੋਕ ਆਉਂਦੇ ਹਨ।
Category
🗞
News
Be the first to comment
Add your comment
Recommended
0:29
|
Up next
ਗੁਟਕਾ ਸਾਹਿਬ ਦੀ ਹੋਈ ਬੇਅਦਬੀ, ਵੱਖ-ਵੱਖ ਥਾਵਾਂ ਤੋਂ ਪਾਟੇ ਹੋਏ ਮਿਲੇ ਗੁਟਕਾ ਸਾਹਿਬ ਦੇ ਅੰਗ
ETVBHARAT
5 months ago
2:46
ਬੰਦੇ ਕਮਰੇ 'ਚੋਂ ਮਿਲੀ ਪਟਵਾਰੀ ਦੀ ਲਾਸ਼, ਇਲਾਕੇ 'ਚ ਫੈਲੀ ਸ਼ਨਸਨੀ
ETVBHARAT
2 months ago
3:06
ਫਾਜ਼ਿਲਕਾਂ ਵਿੱਚ ਵੜਿਆ ਮੀਂਹ ਦਾ ਪਾਣੀ, ਕਿਸਾਨਾਂ ਦੀ ਕਈ ਏਕੜ ਫਸਲ ਹੋਈ ਬਰਬਾਦ
ETVBHARAT
3 months ago
6:45
ਮਾਮਲਾ ਕੈਲਗਰੀ ਵਿੱਚ ਫਿਰੌਤੀਆਂ ਦੇ ਮਾਮਲੇ ਵਿੱਚ ਫੜੇ ਗਏ ਨੌਜਵਾਨ ਦਾ
Punjab Spectrum
1 year ago
3:31
ਮੈਰਿਜ ਪੈਲੇਸ ‘ਚ ਨੌਜਵਾਨ ਦਾ ਕਤਲ, ਮਾਲਕ ਗ੍ਰਿਫ਼ਤਾਰ, ਪੁੱਤਰ ਫ਼ਰਾਰ
ETVBHARAT
2 months ago
2:24
ਨਕਲੀ ਦੇਸੀ ਘਿਓ ਬਣਾਉਣ ਵਾਲੀ ਫੈਕਟਰੀ ਸੀਲ, ਇੱਕ ਕਾਰੀਗਰ ਕਾਬੂ, ਮਾਲਕ ਫਰਾਰ
ETVBHARAT
3 months ago
1:36
ਧੁੰਦ ਦੌਰਾਨ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਜਲੰਧਰ ਹਾਈਵੇਅ 'ਤੇ ਚਲਾਈ ਖ਼ਾਸ ਮੁਹਿੰਮ, ਵਾਹਨ ਚਾਲਕਾਂ ਨੂੰ ਇੰਝ ਕੀਤਾ ਜਾਗਰੂਕ
ETVBHARAT
10 months ago
3:29
ਚਾਬੀ ਦੇ ਛੱਲੇ ਪਿੱਛੇ ਚੱਲੀਆਂ ਇੱਟਾਂ, ਘਟਨਾ ਸੀਸੀਟੀਵੀ ਵਿੱਚ ਕੈਦ
ETVBHARAT
9 months ago
1:03
ਬੱਚਿਆਂ ਦੀ ਦਾਦੀ ਪਾਕਿਸਤਾਨ ਤੋਂ ਆਈ ਵਾਪਸ,ਅਟਾਰੀ ਸਰਹੱਦ 'ਤੇ ਦੌੜੀ ਭਾਵਨਾਵਾਂ ਦੀ ਲਹਿਰ
ETVBHARAT
6 months ago
1:05
ਨੈਸ਼ਨਲ ਹਾਈਵੇਅ 'ਤੇ ਡਿੱਗੇ ਵੱਡੇ ਪੱਥਰ, ਲਪੇਟ 'ਚ ਆਈ ਬਾਈਕ ਅਤੇ ਸਕੂਲ ਬੱਸ
ETVBHARAT
2 months ago
3:24
ਪਿੰਡ ਭਲਾਈਪੁਰ ਡੋਗਰਾ 'ਚ ਹੋਇਆ ਨੌਜਵਾਨ ਦਾ ਕਤਲ, ਪੁਰਾਣੀ ਰੰਜਿਸ਼ ਦਾ ਸੀ ਮਾਮਲਾ
ETVBHARAT
6 months ago
3:58
'ਸੀਐੱਮ ਪੰਜਾਬ ਉਂਗਲ 'ਤੇ ਖੂਨ ਲਾ ਬਣਨਾ ਚਾਹੁੰਦੇ ਨੇ ਸ਼ਹੀਦ', ਪਾਣੀਆਂ ਦੇ ਮੁੱਦੇ 'ਤੇ ਕਿਸਾਨ ਆਗੂ ਪੰਧੇਰ ਦਾ ਤੰਜ
ETVBHARAT
6 months ago
4:30
ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਹੋਈ ਬਰਬਾਦ, ਖੇਤਾਂ 'ਚ ਭਰ ਗਈ ਰੇਤ, ਕਣਕ ਬੀਜਣ ਦੀ ਆਸ ਟੁੱਟੀ
ETVBHARAT
3 weeks ago
2:49
ਗੁੱਗੂ ਗਿੱਲ ਦੇ ਭੈਣ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਫਿਲਮੀ ਅਦਾਕਾਰ ਅਤੇ ਰਾਜਨੀਤੀਕ ਹਸਤੀਆਂ ਨੇ ਦਿੱਤੀ ਸ਼ਰਧਾਂਜਲੀ
ETVBHARAT
6 months ago
4:12
ਪੁਲਿਸ ਚੌਂਕੀ 'ਚ ਨੌਜਵਾਨ ਦੀ ਮੌਤ, ਪਰਿਵਾਰ ਨੇ ਲਗਾਏ ਕੁੱਟਮਾਰ ਦੇ ਇਲਜ਼ਾਮ
ETVBHARAT
2 months ago
2:22
ਮਦਦ ਕਰਨੀ ਪਈ ਮਹਿੰਗੀ ! ਇੱਕ ਦੀ ਮੌਤ, 2 ਜ਼ਖਮੀ
ETVBHARAT
3 months ago
1:28
ਇੱਟਾਂ ਢੋਣ ਵਾਲੀ ਰੇਹੜੀ 'ਤੇ ਮਰੀਜ਼ ਪੁੱਜਿਆ ਹਸਪਤਾਲ, ਵੀਡੀਓ ਵਾਇਰਲ
ETVBHARAT
3 months ago
3:30
ਹੜ੍ਹ ਪੀੜ੍ਹਤ ਲੋਕਾਂ ਦੀ ਮਦਦ ਲਈ ਅੱਗੇ ਆਏ ਅਦਾਕਾਰ ਪ੍ਰਿੰਸ ਕੰਵਲਜੀਤ ਸਿੰਘ, ਬੋਲੇ-ਮਨ ਬਹੁਤ ਉਦਾਸ ਹੈ...
ETVBHARAT
7 weeks ago
3:29
ਅਧਿਆਪਕਾਂ ਨੇ ਘੇਰਿਆ ਸੀਐਮ ਦਾ ਘਰ, ਪੁਲਿਸ ਨਾਲ ਹੋਈ ਜ਼ਬਦਸਤ ਝੜਪ
ETVBHARAT
2 months ago
0:55
ਨਹਾਉਣ ਗਏ ਦੋਸਤ ਨੇ ਮਾਮੂਲੀ ਤਕਰਾਰ ਹੋਣ ਕਾਰਨ ਦੂਸਰੇ ਦੋਸਤ ਨੂੰ ਨਹਿਰ 'ਚ ਦਿੱਤਾ ਧੱਕਾ, ਹੋਈ ਮੌਤ
ETVBHARAT
5 months ago
5:12
ਟੁੱਟਣ ਕਿਨਾਰੇ ਸਤਲੁਜ ਦਰਿਆ, ਪ੍ਰਸ਼ਾਸਨ ਤੋਂ ਕੀਤੀ ਇਹ ਅਪੀਲ
ETVBHARAT
6 weeks ago
2:29
मॉनसूनी बारिश के जख्म! केदारनाथ हाईवे पर मिले 24 नए डेंजर जोन, 17 बेहद खतरनाक
ETVBHARAT
12 minutes ago
1:51
ಹಾವೇರಿ, ದಾವಣೆಗೆರೆಯಲ್ಲಿ ಅಬ್ಬರಿಸಿದ ವರುಣ: ರಸ್ತೆಗಳು ಜಲಾವೃತ, ಮಳೆ ನೀರನಲ್ಲಿ ತೇಲಿದ ಮೆಕ್ಕೆಜೋಳ ರಾಶಿ!
ETVBHARAT
15 minutes ago
2:06
यहां लोहे की जंजीरों में जकड़ी हैं मां काली, बिजली नहीं ज्योत की रौशनी है पसंद
ETVBHARAT
30 minutes ago
1:20
5 বছরের শিশুর রহস্যমৃত্যু, আটক দাদু-দিদা-পরিচারিকা
ETVBHARAT
33 minutes ago
Be the first to comment