Skip to playerSkip to main content
  • 20 minutes ago
ਲੁਧਿਆਣਾ: ਗਿੱਲ ਪਿੰਡ ਵਿੱਚ ਬਣੇ ਟਾਟਾ ਕਾਰ ਸਪੇਅਰ ਪਾਰਟ ਦੇ ਗੋਦਾਮ 'ਚ ਬੀਤੀ ਦੇਰ ਰਾਤ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਮੌਕੇ ਉੱਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਵੱਲੋਂ ਕਈ ਘੰਟਿਆਂ ਦੀ ਮੁਸ਼ੱਕਤ ਦੇ ਨਾਲ ਅੱਗ ਉੱਤੇ ਕਾਬੂ ਪਾਇਆ। ਇਸ ਗੋਦਾਮ ਵਿੱਚ ਜ਼ਿਆਦਾਤਰ ਗੱਡੀਆਂ ਦਾ ਸਪੇਅਰ ਪਾਰਟ ਦਾ ਸਮਾਨ ਪਿਆ ਸੀ, ਜੋ ਪੰਜਾਬ ਵਿੱਚ ਡਿਲੀਵਰੀ ਕਰਦੇ ਸੀ। ਉਧਰ ਕੰਮ ਕਰਨ ਵਾਲੇ ਹਰਿੰਦਰ ਸਿੰਘ ਨੇ ਦੱਸਿਆ ਕਿ, ਦੇਰ ਸ਼ਾਮ ਉਨ੍ਹਾਂ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਤੁਰੰਤ ਮੌਕੇ ਉੱਤੇ ਪਹੁੰਚੇ। ਕਰੋੜਾਂ ਰੁਪਇਆਂ ਦਾ ਨੁਕਸਾਨ ਹੋ ਗਿਆ ਹੈ। 6 ਗੱਡੀਆਂ ਵੱਲੋਂ ਅੱਗ ਉੱਤੇ ਕਾਬੂ ਪਾਇਆ ਗਿਆ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਪਾਇਆ ਹੈ। ਮੌਕੇ ਉੱਤੇ ਅੱਗ ਬੁਝਾਊ ਅਮਲੇ ਵਲੋਂ ਅੱਗ ਬੁਝਾਈ ਗਈ।

Category

🗞
News
Transcript
00:01It's been a long time for 10 years.
00:08Why did you know that?
00:09I didn't know that.
00:11I had a phone call.
00:12I had a phone call.
00:14How did you know that?
00:16It's a big deal.
00:18It's a big deal.
00:19It's a big deal.
00:22How can you deal with this?
00:25It's a million.
00:26It's a big deal.
00:28I didn't know.
00:31I was in the store.
00:32I had a phone call.
00:34I didn't know what happened.
00:36I was in the store.
00:39There was a phone call.
00:44What happened?
00:47I had a phone call from a person.
00:54foreign
00:59foreign
01:20a fire incident.
01:22What is the fire?
01:25There are also some spare parts.
01:29What are the missing parts?
01:32I can't imagine that the owner is not the same as the manager is not the same.
01:38There are also 6 cars.
01:43They are also in the car.

Recommended