Skip to playerSkip to main content
  • 6 months ago
ਫਿਰੋਜ਼ਪੁਰ: ਮੀਂਹ ਕਾਰਣ ਪਾਣੀ ਦਾ ਪੱਧਰ ਹਰ ਪਾਸੇ ਵਧਿਆ ਹੈ। ਇਸ ਦੇ ਮੱਦੇਨਜ਼ਰ ਫਿਰੋਜ਼ਪੁਰ ਦੀ ਡਿਪਟੀ ਕਮਿਸ਼ਨਰ ਦੀਪਸ਼ਖਾ ਸ਼ਰਮਾ ਵੱਲੋਂ ਇਲਾਕੇ ਦਾ ਕੀਤਾ ਦੌਰਾ ਕੀਤਾ ਗਿਆ ਅਤੇ ਦਰਿਆਵਾਂ ਦੇ ਕਮਜ਼ੋਰ ਬੰਨ੍ਹਾਂ ਨੂੰ ਸਹੀ ਕਰਨ ਦੇ ਦਿੱਤੇ ਆਦੇਸ਼। ਪੌਂਗ ਡੈਮ ਤੋਂ ਵਿੱਚ ਪਾਣੀ ਦਾ ਲੈਵਲ ਜਿਸ ਦੀ ਪਾਣੀ ਨੂੰ ਸਾਂਭਣ ਦੀ ਸਮਰੱਥਾ 1390 ਫੁੱਟ ਹੈ ਉਸ ਵਿੱਚ ਹੁਣ 1372 ਫੁੱਟ ਤੱਕ ਪਾਣੀ ਪਹੁੰਚ ਚੁੱਕਾ ਹੈ। ਜਿਸ ਤੋਂ ਅੱਜ ਸ਼ਾਮ ਪਾਣੀ ਛੱਡਿਆ ਜਾਵੇਗਾ ਜੋ ਕਿ ਪੰਜਾਬ ਦੇ ਹਿੱਸਿਆ ਵਿੱਚ ਮਾ ਕਰ ਸਕਦਾ ਹੈ। ਹਰੀਕੇ ਪੱਤਣ ਵਿੱਚ 41,233 ਕਿਉਸਕ ਪਾਣੀ ਇਸ ਸਮੇਂ ਇਕੱਠਾ ਹੋ ਚੁੱਕਾ ਹੈ ਅਤੇ 18187 ਕਿਊਸਿਕ ਪਾਣੀ ਅੱਗੇ ਛੱਡਿਆ ਜਾ ਰਿਹਾ ਹੈ। ਇਸ ਬਾਬਤ ਡਿਪਟੀ ਕਮਿਸ਼ਨਰ ਦੀਪ ਸ਼ਿਖਾ ਸ਼ਰਮਾ ਵੱਲੋਂ ਪਹਿਲਾਂ ਹੀ ਬੰਨ੍ਹਾਂ ਦਾ ਨਿਰੀਖਣ ਕੀਤਾ ਜਾ ਰਿਹਾ ਹੈ ਅਤੇ ਨਾਲ ਲੱਗਦੇ ਦੇ ਪਿੰਡਾਂ ਨੂੰ ਅਲਰਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੁੱਝ ਪਿੰਡਾਂ ਵਿੱਚ ਤਕਨੀਕੀ ਪਰੇਸ਼ਾਨੀਆਂ ਆ ਰਹੀਆਂ ਨੇ ਜਿਸ ਨੂੰ ਲੈਕੇ ਡਰੇਨ ਵਿਭਾਗ ਦੇ ਅਧਿਕਾਰੀਆਂ ਨੂੰ ਸੁਚੇਤ ਕੀਤਾ ਗਿਆ ਅਤੇ ਜਲਦ ਹੀ ਇਸ ਕਾਰਵਾਈ ਨੂੰ ਪੂਰਾ ਕਰਨ ਦੀ ਲਈ ਆਰਡਰ ਦਿੱਤੇ ਗਏ ਹਨ।

Category

🗞
News
Transcript
00:00.
00:01.
00:15.
00:17.
00:21.
00:29This is a very critical point, which was 23 and 23, which was breached.
00:36It was very nice.
00:37There were some little gaps here.
00:40Today, the training department told me that they immediately started their work.
00:48The people told me that they had already started.
00:52They had a lot of strengthening.
00:56In this direction, we need to improve the next 40 to 72 hours.
01:05We need to ensure that the SDO brain is given to a specific duty to ensure that we are ready.
Comments

Recommended