ਮੋਹਾਲੀ: ਵਿਸ਼ਵ ਪ੍ਰਸਿੱਧ ਇੰਟਰਨੈਸ਼ਨਲ ਸੈਲੂਨ ਚੇਨ ਟੋਨੀ ਐਂਡ ਗਾਇ ਨੇ ਹੁਣ ਮੋਹਾਲੀ ਵਿੱਚ ਆਪਣੀ ਅਧਿਕਾਰਕ ਸ਼ੁਰੂਆਤ ਕਰ ਦਿੱਤੀ ਹੈ। ਇਹ ਸੈਲੂਨ ਸ਼ਹਿਰ ਵਾਸੀਆਂ ਲਈ ਹੈਰਸਟਾਇਲਿੰਗ, ਗਰੂਮਿੰਗ ਅਤੇ ਬਿਊਟੀ ਕੇਅਰ ਵਿੱਚ ਗਲੋਬਲ ਮਿਆਰ ਲੈ ਕੇ ਆਇਆ ਹੈ। ਲਾਂਚ ਸਮਾਗਮ ਵਿੱਚ ਸੈਲੂਨ ਦੀ ਮਹਿਰ ਟੀਮ ਨੇ ਲਾਈਵ ਹੈਰਕਟ ਅਤੇ ਸਟਾਇਲਿੰਗ ਡੈਮੋਨਸਟ੍ਰੇਸ਼ਨ ਪੇਸ਼ ਕੀਤਾ। Mohali: World-renowned international salon chain Tony & Guy has now made its official debut in Mohali. This salon brings global standards in hairstyling, grooming and beauty care to the city dwellers. At the launch event, the salon's expert team presented live hair cutting and styling demonstrations.
Be the first to comment