ਮਾਹਿਲਪੁਰ:- 108 ਸੰਤ ਬਾਬਾ ਚਰਨ ਦਾਸ ਮਹਾਰਾਜ ਜੀ ਦੇ 17ਵੇਂ ਬਰਸੀ ਸਮਾਗਮ ਮੌਕੇ 7 ਅਕਤੂਬਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਇਸ ਮੌਕੇ ਸੰਤ ਬਾਬਾ ਸਤਨਾਮ ਦਾਸ ਮਹਾਰਾਜ ਜੀ ਨੇ ਇਲਾਕਾ ਨਿਵਾਸੀ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਇਸ ਸਮਾਗਮ ਵਿੱਚ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ। Mahilpur:- On the occasion of the 17th death anniversary of 108 Sant Baba Charan Das Maharaj Ji, Shri Akhand Path Sahib will be started on October 7. On this occasion, Sant Baba Satnam Das Maharaj ji requested the residents of the area to participate in this event and get the happiness of Guru Ghar.
Be the first to comment