Skip to playerSkip to main content
Florida ਵਾਲੇ ਮੁੰਡੇ ਹਰਜਿੰਦਰ ਸਿੰਘ ਦੀ ਪੇਸ਼ੀ, 3 ਧਾਰਾਵਾਂ ਹੋਰ ਜੋੜੀਆਂ


ਮਾਫ਼ ਕਰਨਾ, ਅਮਰੀਕਨ ਸਿੱਖ-ਪੰਜਾਬੀ ਲੀਡਰਸ਼ਿਪ ਸੁੱਤੀ ਪਈ ਹੈ। ਹਾਲੇ ਤੱਕ ਫਲੋਰਿਡਾ ਮਸਲੇ ‘ਤੇ ਕੋਈ ਯੋਗ ਅਗਵਾਈ ਦੇਖਣ ਨੂੰ ਨਹੀਂ ਮਿਲੀ।
ਲੋਕ ਵਿਚਾਰੇ ਜਿਵੇਂ ਸੁਣਦੇ ਕਰੀ ਜਾਂਦੇ। ਕਿਸੇ ਦੇ ਕਹੇ ‘ਤੇ ਪਟੀਸ਼ਨ ਸਾਈਨ ਕਰ ਦਿੰਦੇ ਤੇ ਫਿਰ ਦੂਜੇ ਦੇ ਕਹੇ ‘ਤੇ ਉਸਦਾ ਵਿਰੋਧ ਕਰੀ ਜਾਂਦੇ। ਕੋਈ ਸਪੱਸ਼ਟ ਦਿਸ਼ਾ-ਨਿਰਦੇਸ਼ ਨਹੀਂ ਦੇ ਰਿਹਾ।
ਹੋਰ ਤਾਂ ਹੋਰ ਇਸ ਮਸਲੇ ਬਾਰੇ ਸਾਰੇ ਤੱਥ ਵੀ ਕਿਸੇ ਪ੍ਰੈਸ ਰਿਲੀਜ਼ ਰਾਹੀਂ ਸਾਹਮਣੇ ਨਹੀਂ ਪੇਸ਼ ਕੀਤੇ ਤਾਂ ਕਿ ਅਫਵਾਹਾਂ ਨਾ ਫੈਲਣ। ਤੱਥ ਜਿਵੇਂ ਕਿਃ ਹਾਦਸਾ ਕਦੋਂ ਹੋਇਆ, ਕਿੱਥੇ ਹੋਇਆ, ਮੁੰਡਾ ਫਲੋਰਿਡਾ ਤੋਂ ਕੈਲੇਫੋਰਨੀਆ ਕਿੱਦਾਂ ਆਇਆ, ਕੈਲੇਫੋਰਨੀਆ ਕਿੱਥੋਂ ਤੇ ਕੀ ਕਰਦਾ ਫੜਿਆ ਗਿਆ, ਫਲੋਰਿਡਾ ਕਿੱਦਾਂ ਲੈ ਕੇ ਗਏ, ਹੁਣ ਕਿਹੜੇ ਚਾਰਜ ਲੱਗੇ ਵਗੈਰਾ ਵਗੈਰਾ। ਇਸੇ ਕਰਕੇ ਅਫਵਾਹਾਂ ਵੱਧ ਫੈਲ ਰਹੀਆਂ ਤੇ ਗੁਮਰਾਹਕੁੰਨ ਪ੍ਰਚਾਰ ਹੋ ਰਿਹਾ।
ਕਿਰਪਾ ਕਰਕੇ ਜ਼ਿੰਮੇਵਾਰੀ ਸਾਂਭੋ, ਅਗਵਾਈ ਦਿਓ, ਜੋ ਬਿਰਤਾਂਤ ਸਾਡੇ ਸਭ ਦੇ ਵਿਰੁੱਧ ਸਿਰਜਿਆ ਜਾ ਰਿਹਾ, ਉਸਦਾ ਜਵਾਬ ਦੇ ਕੇ ਬਰੋਬਰ ਬਿਰਤਾਂਤ ਸਿਰਜੋ। ਸਾਰੀ ਦੁਨੀਆਂ ਦੇ ਸਿੱਖ-ਪੰਜਾਬੀ ਸੋਸ਼ਲ ਮੀਡੀਏ ‘ਤੇ ਤੁਹਾਡੇ ਬਿਰਤਾਂਤ ਨੂੰ ਫੈਲਾਉਣ ਲਈ ਤਿਆਰ ਬੈਠੇ ਹਨ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
#accident #trucking #UTurn #damagecontrol #truck #florida #Harjinder #selfhate #stophate #truckdriver

Category

🗞
News
Transcript
00:00There is proof by preponderance of the evidence that the defendant is an unauthorized alien.
00:14Therefore, this court finds you present a substantial flight risk.
00:40Judge, can you repeat that, please?
00:46A substantial flight risk.
00:50And there are no conditions of release that will ensure your appearance at trial.
01:02Therefore, sir, I am setting your bond on each charge at no bond.
01:16Forgive me.
01:24Don't worry.
01:34સ્શર દશા નિરદેશ નહીં દેરેહા
02:04I don't know.
02:34I don't know.
03:04I don't know.
Be the first to comment
Add your comment

Recommended