Skip to player
Skip to main content
Search
Connect
Watch fullscreen
Like
Bookmark
Share
More
Add to Playlist
Report
shaheed udham singh by kuldeep manak
Punjab Spectrum
Follow
3 years ago
ਊਧਮ ਸਿੰਘ ਨੂੰ ਭਗਤ ਸਿੰਘ ਨਹੀਂ ਬਣਨ ਦੇਣਾ
ਕੀ ਤਹਾਨੂੰ ਪਤਾ ਹੈ ਕਿ ਕਾਮਰੇਡ ਅਤੇ ਤਰਕਸ਼ੀਲ ਬਕਾਇਦਾ ਇਕ ਕਿਤਾਬ ਲਿਖਵਾ ਚੁੱਕੇ ਹਨ। ਇਹ ਸਾਬਤ ਕਰਨ ਵਾਸਤੇ ਕਿ ਊਧਮ ਸਿੰਘ ਨੇ ਮਾਈਕਲ ਉਡਵਾਇਰ ਨੂੰ ਜਲਿਆਂ ਵਾਲੇ ਕਾਂਡ ਦਾ ਬਦਲਾ ਲੈਣ ਵਾਸਤੇ ਗੋਲੀਆਂ ਨਹੀਂ ਮਾਰੀਆਂ ਸਨ। ਸਗੋਂ ਕਿਸੇ ਸਮਾਜਿਕ ਬਦਲਾਅ ਵਾਸਤੇ ਮਾਰੀਆਂ ਸਨ। ਭਾਵ ਬਦਲਾ ਲੈਣ ਨੂੰ ਛੋਟਾ ਕਰ ਰਹੇ ਨੇ। ਕਿੱਡੀ ਘਟੀਆ ਗੱਲ ਆ।
ਕਾਮਰੇਡਾਂ ਨੂੰ ਲਗਦਾ ਕਿ ਬਦਲਾ ਲੈਣਾ ਪਾਗਲਾਂ ਦਾ ਕੰਮ ਹੈ। ਕਿਉਕਿ ਗਾਂਧੀ ਵੀ ਬਦਲਾ ਲੈਣ ਕਾਰਨ ਕੀਤੇ ਕਤਲ ਲਈ ਊਧਮ ਸਿੰਘ ਨੂੰ ਪਾਗਲ ਹੀ ਦੱਸਦਾ ਸੀ।
ਇਹ ਕਿਤਾਬ ਕਿਸੇ ਰਾਕੇਸ਼ ਕੁਮਾਰ ਵਲੋਂ ਲਿਖੀ ਗਈ ਹੈ ਜੋ ਆਪਣੇ ਆਪ ਨੂੰ ਤਰਕਸ਼ੀਲ ਦੱਸਦਾ ਹੈ।
ਵੱਡਿਆ ਤਰਕਸ਼ੀਲਾ! ਊਧਮ ਸਿੰਘ ਭਲਾ ਇੰਗਲੈਂਡ ਦੀ ਰਾਣੀ ਵੀ ਮਾਰ ਦਿੰਦਾ ਤਾਂ ਵੀ ਕਿਹੜਾ ਸਮਾਜਿਕ ਬਦਲਾਅ ਆਉਣਾ ਸੀ ਭਾਰਤ ਵਿੱਚ ?
ਸੂਰਮਿਆਂ ਦੀਆਂ ਗਥਾਵਾਂ ਤਰਕਾਂ ਨਾਲ ਨਹੀੰ ਗਾਈਆਂ ਜਾ ਸਕਦੀਆਂ।
ਅਸਲ ਵਿੱਚ ਕਾਮਰੇਡ ਭਗਤ ਸਿੰਘ ਵਾਂਗ ਊਧਮ ਸਿੰਘ ਦੀ ਸ਼ਹੀਦੀ ਨੂੰ ਵੀ ਲਾਲ ਕਿਤਾਬਾਂ ਵੇਚਣ ਵਾਸਤੇ ਵਰਤਣਾ ਚਾਹੁੰਦੇ ਹਨ। ਇਸ ਕਰਕੇ ਇਸ ਗੱਲ ਤੋਂ ਇਨਕਾਰੀ ਹੋ ਗਏ ਹਨ ਕਿ ਊਧਮ ਸਿੰਘ ਨੇ ਬਦਲਾ ਲਿਆ।
ਊਧਮ ਸਿੰਘ ਦੀ ਸ਼ਹੀਦੀ ਭਾਵੇਂ ਇੰਗਲੈਂਡ ‘ਚ ਹੋਈ। ਪਰ ਉਸ ਦੇ ਕਾਰਨਾਮਿਆਂ ‘ਚ ਪੰਜਾਬ ਦੀ ਮਿੱਟੀ ਦੀ ਮਹਿਕ ਸੀ। ਇਹੀ ਗੱਲ ਕਾਮਰੇਡਾਂ ਨੂੰ ਚੁੱਭਦੀ ਹੈ। ਅਤੇ ਕਿਤਾਬਾਂ ਲਿਖ ਕੇ ਇਸ ਮਹਿਕ ਨੂੰ ਫਿੱਕਾ ਕਰਨਾ ਚਾਹੁੰਦੇ ਹਨ।
ਕਾਮਰੇਡ ਊਧਮ ਸਿੰਘ ਨੂੰ ਵੀ ਭਗਤ ਸਿੰਘ ਵਰਗਾ ਬਣਾਉਣਾ ਚਾਹੁੰਦੇ ਹਨ। ਜਿਸ ਵਿੱਚ ਕੋਈ ਰਸ ਨਾ ਹੋਵੇ। ਜਿਸ ਦੀ ਲਿਖੀ ਕੋਈ ਗੱਲ ਆਮ ਬੰਦੇ ਦੇ ਪੱਲੇ ਨਾ ਪਵੇ। ਜਿਸ ਦੀ ਸ਼ਹੀਦੀ ਦਾ ਮਕਸਦ ਥੋਥਾ ਜਿਹਾ ਲੱਗੇ।
ਊਧਮ ਸਿੰਘ ਦੀ ਸ਼ਹੀਦੀ ਵੱਡੀ ਹੈ। ਉਸ ਦੀ ਸ਼ਹੀਦੀ ਨੂੰ ਸੀਸ ਨਿਵਾਉਣ ਲਈ ਕਿਸੇ ਝੂਠੀ ਕਿਤਾਬ ਨੂੰ ਪੜਨ ਦੀ ਲੋੜ ਨਹੀਂ।
ਭਗਤ ਸਿੰਘ ਦੀ ਸ਼ਹੀਦੀ ਬਾਰੇ ਔਖੀਆਂ ਔਖੀਆਂ ਕਿਤਾਬਾਂ ਲਿਖੀਆਂ ਗਈਆਂ ਨੇ। ਪਰ ਊਧਮ ਸਿੰਘ ਦੀ ਸ਼ਹੀਦੀ ਬਾਰੇ ਲਿਖੇ ਗੀਤ ਲੋਕ ਗੀਤ ਬਣ ਗਏ।
ਆਉ ਉਸ ਮਹਾਨ ਸ਼ਹੀਦ ਨੂੰ ਇਹ ਗੀਤ ਗਾ ਕੇ ਯਾਦ ਕਰੀਏ
ਵੈਰੀ ਨੂੰ ਊਧਮ ਸਿੰਘ ਫਿਰੇ ਲੱਭਦਾ,
ਗੁੱਸੇ ਵਿੱਚ ਗੱਭਰੂ ਸੀ ਦੰਦ ਚੱਬਦਾ,
ਕਹਿੰਦਾ ਭੱਜਿਆ ਨੀ ਜਾਣ ਦਿੰਦਾ ਅੱਜ ਡੈਰ ਨੂੰ,
ਅੱਗ ਲਾਕੇ ਫੂਕ ਦੂੰ ਲੰਡਨ ਸ਼ਹਿਰ ਨੂੰ,
ਜਿੰਨਾ ਚਿਰ ਕਰਦਾ ਨੀ ਮੇਮਾਂ ਰੰਡੀਆਂ,
ਓਨਾ ਚਿਰ ਹੋਣੀਆਂ ਨੀ ਅੱਖਾਂ ਠੰਡੀਆਂ,
ਭੁੱਲਦੀ ਨੀ ਗੱਲ ਤੇਰਾਂ ਅਪਰੈਲ ਦੀ,
ਕਾਲਜੇ ਚ ਮੇਰੇ ਅੱਗ ਵਾਂਗੂ ਫੈਲਦੀ,
ਓਹਨੀਂ ਹੱਥੀਂ ਲੈਕੇ ਜਾਊੰਗਾ ਮੈਂ ਵੈਰ ਨੂੰ,
ਅੱਗ ਲਾਕੇ ਫੂਕ ਦੂੰ ਲੰਡਨ ਸ਼ਹਿਰ ਨੂੰ
#ShaheedUdhamSingh #Martyrs #Tribute
Category
✨
People
Be the first to comment
Add your comment
Recommended
4:10
|
Up next
ਰਿਸ਼ੀ ਨਾਗਰ ਨਾਲ ਇਸ ਵੀਡੀਓ ਦਾ ਸ਼ਪੱਸ਼ਟੀਕਰਨ ਮੰਗਣ ਤੇ ਹੋਈ ਤਕਰਾਰ
Punjab Spectrum
1 year ago
8:41
bibi doing wrong arth of Gurbani
Punjab Spectrum
9 years ago
3:06
ਫਾਜ਼ਿਲਕਾਂ ਵਿੱਚ ਵੜਿਆ ਮੀਂਹ ਦਾ ਪਾਣੀ, ਕਿਸਾਨਾਂ ਦੀ ਕਈ ਏਕੜ ਫਸਲ ਹੋਈ ਬਰਬਾਦ
ETVBHARAT
6 months ago
0:46
ਦਰਸ਼ਨਾਂ ਲਈ ਮੁੜ ਖੋਲ੍ਹਿਆ ਜਾਵੇ ਕਰਤਾਰਪੁਰ ਸਾਹਿਬ ਲਾਂਘਾ : ਧਾਲੀਵਾਲ
ETVBHARAT
8 months ago
1:19
ਹਾਈਟੈੱਕ ਨਾਕੇ ਤੇ ਅਚਾਨਕ ਚੈਕਿੰਗ ਲਈ ਪੁੱਜੇ ਏ ਡੀ ਜੀ ਪੀ ਲਾਅ ਐਂਡ ਆਰਡਰ
ETVBHARAT
1 year ago
3:18
ਭਤੀਜੇ ਨਾਲ ਹੋਈ ਕੁੱਟਮਾਰ ਦਾ ਬਦਲਾ ਲੈਣ ਲਈ ਚਾਚੇ ਨੇ ਨੌਜਵਾਨ ਦਾ ਕੀਤਾ ਕਤਲ
ETVBHARAT
8 months ago
3:16
ਮਹਿਲਾ ਵਕੀਲ ਨਾਲ ਕੁੱਟਮਾਰ, ਕੈਬਨਿਟ ਮੰਤਰੀ ਤਰੁਣਪ੍ਰੀਤ ਸੌਂਧ ਨੇ ਦਿੱਤਾ ਸਖ਼ਤ ਕਾਰਵਾਈ ਦਾ ਭਰੋਸਾ
ETVBHARAT
9 months ago
1:52
ਏ ਡੀ ਜੀ ਪੀ ਨੇ ਸੁਰਖਿਆ ਪ੍ਰਬੰਦਾ ਦਾ ਲਿਆ ਜਾਇਜ਼ਾ
ETVBHARAT
1 year ago
2:26
ਦਿਨ ਦਿਹਾੜੇ ਵਾਪਰਿਆ ਭਿਆਨਕ ਹਾਦਸਾ, ਪਰਾਲੀ ਨਾਲ ਭਰੀ ਟਰਾਲੀ ਨੂੰ ਲੱਗੀ ਅੱਗ
ETVBHARAT
5 weeks ago
1:12
ਬਲਦਾਂ ਨਾਲ ਖੇਤੀ ਕਰ ਰਿਹਾ ਕਿਸਾਨ ਬਣ ਰਿਹਾ ਹੋਰਨਾਂ ਲਈ ਵੱਡੀ ਮਿਸਾਲ
ETVBHARAT
4 months ago
32:11
ਦਸਤਾਰਬੰਦੀ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਨੇ ਸਿੱਖ ਪੰਥ ਤੇ ਨੌਜਵਾਨਾਂ ਨੂੰ ਕੀਤੀ ਅਪੀਲ
Punjab Spectrum
3 years ago
0:09
canada
Punjab Spectrum
6 days ago
0:59
doval
Punjab Spectrum
6 days ago
0:13
aap sarpanch
Punjab Spectrum
2 weeks ago
8:56
ਨਿਊਜ਼ੀਲੈਂਡ ’ਚ ਸ਼ਰਾਰਤੀ ਅਨਸਰਾਂ ਨੇ ਨਗਰ ਕੀਰਤਨ ਦਾ ਰੋਕਿਆ ਰ
Punjab Spectrum
4 weeks ago
2:59
ਕੀ ਪੰਜਾਬ ਵਿੱਚ ਵਧਦੀ ਇਸਾਈਅਤ ਲਈ ਸਿੱਖ ਜਿੰਮੇਵਾਰ ਹਨ
Punjab Spectrum
4 weeks ago
2:58
NZ
Punjab Spectrum
4 weeks ago
2:22
moosewala
Punjab Spectrum
4 weeks ago
1:27
ਰਾਣਾ ਬਲਾਚੌਰੀਆ ਦੇ ਕਤਲ ਨਾਲ ਸਬੰਧਿਤ ਮਾਰਿਆ ਗਿਆ ਬਦਮਾਸ਼
Punjab Spectrum
4 weeks ago
1:27
ਖੰਨਾ ਤੋਂ ਅਕਾਲੀ ਦਲ ਦੇ ਲੀਡਰ ਯਾਦਵਿੰਦਰ ਯਾਦੂ ਨੂੰ ਕਾਊਂਟਿ
Punjab Spectrum
4 weeks ago
1:21
ਡਿਪਟੀ ਸਾਬ੍ਹ ਤੁਸੀਂ ਕੀ ਚਾਹੁੰਦੇ ਓ ਕਿ ਸੜਕਾਂ 'ਤੇ ਆ ਜਾਈਏ
Punjab Spectrum
4 weeks ago
0:28
Rana Balachauria Kabbadi Player & Promoter from Punjab's Nawanshahr
Punjab Spectrum
5 weeks ago
4:00
shatrughan sinha
Punjab Spectrum
5 weeks ago
2:00
ਮੋਹਾਲੀ 'ਚ ਕਬੱਡੀ ਕੋਚ 'ਤੇ ਗੋ+ਲੀਆਂ ਚੱਲਣ ਨੂੰ ਲੈ ਕੇ SSP
Punjab Spectrum
5 weeks ago
1:23
Preneet Kaur wife of former CM of Punjab Captain A
Punjab Spectrum
5 weeks ago
Be the first to comment