Skip to playerSkip to main content
  • 10 years ago
Satwant Singh Grewal
4 mins ·
ਫੌਜ ਅਤੇ ਪੁਲਿਸ ਸਿਆਸੀ ਲੋਕਾਂ ਦੀ ਰਖੇਲ ਤੋਂ ਵੱਧ ਕੇ ਕੁਝ ਨਹੀ ਹੁੰਦੀ। ਜੇ ਨਹੀੰ ਯਕੀਨ ਤਾਂ ਇਹ ਵੀਡੀਓ ਦੇਖ ਲਉ ਕਿ ਇਹ ਕਿਸ ਤਰਾਂ ਕੰਮ ਕਰਦੇ ਹਨ। ਅਗਲਾ ਨੱਥ ਫੜਕੇ ਜਿੱਥੇ ਮਰਜ਼ੀ ਖੜਾ ਲਵੇ ਜਾਂ ਬਿਠਾ ਲਵੇ ਿੲਹ ਉਸ ਦੀ ਮਰਜ਼ੀ।
ਜਦ ਕੋਈ ਫੌਜੀ ਮਰ ਜਾਂਦਾ ਅਸੀ ਫੋਟੋਆਂ ਸ਼ੇਅਰ ਕਰਦੇ ਨਹੀਂ ਥੱਕਦੇ। ਇਹ ਉਹੀ ਫੌਜੀ ਆਪਣੇ ਹੁਕਮਰਾਨਾ ਦੇ ਇਸ਼ਾਰਿਆਂ ਤੇ ਦੰਗਾਕਾਰੀਆਂ ਨੂੰ ਲੁੱਟ-ਖੋਹ, ਭੰਨ-ਤੋੜ, ਜਬਰ-ਜਨਾਹ ਕਰਨ ਦੀ ਖੁੱਲ ਦਿੰਦੇ ਹਨ।
84 ਵਿੱਚ ਵੀ ਇਸੇ ਤਰਾਂ ਹੋਇਆ ਸੀ ਪਹਿਲਾ ਇਹੀ ਫੌਜ ਦਰਬਾਰ ਸਾਹਿਬ ਤੇ ਚੜ ਕੇ ਗਈ। ਫਿਰ ਨਵੰਬਰ'ਚ 3 ਦਿਨ ਦਿੱਲੀ ਤੋਂ ਬਾਹਰ ਬੈਠੀ ਰਹੀ ਕਿ ਇਹ ਲੋਕ ਸਿੱਖਾਂ ਦਾ ਵੱਧ ਤੋਂ ਵੱਧ ਨੁਕਸਾਨ ਕਰ ਦੇਣ।
ਸਮਝਣ ਦੀ ਕੋਸ਼ਿਸ ਕਰਿਆ ਕਰੋ ਕਿ ੲੋਹ ਸਾਡੇ ਨਾਲ ਹੋ ਕੀ ਰਿਹਾ ਅਤੇ ਕਿਉ?

Category

🗞
News
Be the first to comment
Add your comment

Recommended

5:51
Up next
3:40
ETVBHARAT
9 months ago