Skip to player
Skip to main content
Skip to footer
Search
Connect
Watch fullscreen
Like
Bookmark
Share
Add to Playlist
Report
ਮੋਗਾ ’ਚ ਕਣਕ ਦੇ ਖੇਤਾਂ ਨੂੰ ਲੱਗੀ ਅੱਗ, ਫਾਇਰਮੈਨ ਵੀ ਆਇਆ ਅੱਗ ਦੀ ਲਪੇਟ 'ਚ, ਹਸਪਤਾਲ 'ਚ ਚੱਲ ਰਿਹਾ ਇਲਾਜ
ETVBHARAT
Follow
4/24/2025
ਮੋਗਾ ਦੇ ਮਹਿਮੇ ਵਾਲਾ ਰੋਡ 'ਤੇ ਕਣਕ ਦੇ ਨਾੜ ਨੂੰ ਭਿਆਨਕ ਅੱਗ ਲੱਗੀ, ਜਿਸ ਤੋਂ ਬਾਅਦ ਮੌਕੇ 'ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਇਸ ਦੌਰਾਨ ਇੱਕ ਫਾਇਰ ਕਰਮੀ ਵੀ ਅੱਗ ਦੀ ਚਪੇਟ ਵਿੱਚ ਆ ਗਿਆ ਜਿਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਮੌਕੇ 'ਤੇ ਮੌਜੁਦ ਫਾਇਰ ਬ੍ਰਿਗੇਡ ਚਾਲਕ ਡਰਾਈਵਰ ਨੇ ਦੱਸਿਆ ਕਿ ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਉਹ ਅੱਗ ਬੁਝਾ ਰਹੇ ਕਰਮਚਾਰੀ 'ਤੇ ਵੀ ਪੈ ਗਈਆਂ। ਜਿਸ ਨੂੰ ਲੋਕਾਂ ਵੱਲੋਂ ਖੇਤ ਵਿੱਚੋਂ ਬਾਹਰ ਕੱਢ ਕੇ ਮੋਗਾ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ। ਫਾਇਰਮੈਨ ਬੇਅੰਤ ਸਿੰਘ ਨੇ ਕਿਹਾ ਕਿ ਸਾਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਮਹਿਮੇ ਵਾਲਾ ਰੋਡ 'ਤੇ ਕਣਕ ਦੇ ਨਾੜ ਨੂੰ ਅੱਗ ਲੱਗੀ ਹੋਈ ਹੈ। ਇਹ ਅੱਗ ਇਨੀਂ ਤੇਜ਼ ਹੁੰਦੀ ਹੈ ਕਿ ਇੱਕਲਾ ਫਾਇਰ ਕਰਮੀ ਇਸ 'ਤੇ ਕਾਬੂ ਨਹੀਂ ਪਾ ਸਕਦਾ ਸੀ, ਇਸ ਲਈ ਮਦਦ ਦੀ ਲੋੜ ਵੀ ਹੁੰਦੀ ਹੈ ਅਤੇ ਕਿਸਾਨਾਂ ਵੱਲੋਂ ਮਦਦ ਵੀ ਕੀਤੀ ਗਈ।ਪੁਲਿਸ ਨੇ ਵੀ ਮੌਕੇ 'ਤੇ ਪਹੁੰਚ ਕੇ ਹਲਾਤਾਂ ਦਾ ਜਾਇਜ਼ਾ ਲਿਆ।
Category
🗞
News
Transcript
Display full video transcript
00:00
foreign
00:14
foreign
00:30
foreign
00:44
foreign
01:00
foreign
01:10
foreign
01:14
foreign
01:28
foreign
01:42
foreign
01:58
foreign
02:12
foreign
02:26
foreign
02:40
foreign
02:54
foreign
03:08
foreign
03:24
foreign
03:38
foreign
03:44
foreign
03:54
I was told that he came here, that was not as good as he went here.
04:02
He came back and he was also going to be in the North.
04:08
When did the hospital come back?
04:10
The hospital came back, and the hospital came back.
04:16
I don't know how many people went back.
04:19
!
04:26
!
04:33
!
04:46
foreign
Recommended
1:28
|
Up next
ਇੱਟਾਂ ਢੋਣ ਵਾਲੀ ਰੇਹੜੀ 'ਤੇ ਮਰੀਜ਼ ਪੁੱਜਿਆ ਹਸਪਤਾਲ, ਵੀਡੀਓ ਵਾਇਰਲ
ETVBHARAT
8/2/2025
2:24
ਨਕਲੀ ਦੇਸੀ ਘਿਓ ਬਣਾਉਣ ਵਾਲੀ ਫੈਕਟਰੀ ਸੀਲ, ਇੱਕ ਕਾਰੀਗਰ ਕਾਬੂ, ਮਾਲਕ ਫਰਾਰ
ETVBHARAT
7/24/2025
3:24
ਪਿੰਡ ਭਲਾਈਪੁਰ ਡੋਗਰਾ 'ਚ ਹੋਇਆ ਨੌਜਵਾਨ ਦਾ ਕਤਲ, ਪੁਰਾਣੀ ਰੰਜਿਸ਼ ਦਾ ਸੀ ਮਾਮਲਾ
ETVBHARAT
5/5/2025
0:47
ਕਾਰ ਅਤੇ ਟਰੱਕ ਹਾਦਸੇ 'ਚੋਂ ਮਹਿਲਾ ਦੀ ਮੌਤ, ਕਾਰ ਚਾਲਕ ਗੰਭੀਰ ਜ਼ਖਮੀ
ETVBHARAT
4/28/2025
3:45
ਸੀਐਮ ਭਗਵੰਤ ਮਾਨ ਨੇ ਨਹਿਰੀ ਪਾਣੀ ਪ੍ਰੋਜੈਕਟ ਦਾ ਲਿਆ ਜਾਇਜ਼ਾ, ਕਿਸਾਨਾਂ ਨਾਲ ਕੀਤੀ ਗੱਲਬਾਤ
ETVBHARAT
7/28/2025
1:36
ਧੁੰਦ ਦੌਰਾਨ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਜਲੰਧਰ ਹਾਈਵੇਅ 'ਤੇ ਚਲਾਈ ਖ਼ਾਸ ਮੁਹਿੰਮ, ਵਾਹਨ ਚਾਲਕਾਂ ਨੂੰ ਇੰਝ ਕੀਤਾ ਜਾਗਰੂਕ
ETVBHARAT
1/6/2025
3:58
'ਸੀਐੱਮ ਪੰਜਾਬ ਉਂਗਲ 'ਤੇ ਖੂਨ ਲਾ ਬਣਨਾ ਚਾਹੁੰਦੇ ਨੇ ਸ਼ਹੀਦ', ਪਾਣੀਆਂ ਦੇ ਮੁੱਦੇ 'ਤੇ ਕਿਸਾਨ ਆਗੂ ਪੰਧੇਰ ਦਾ ਤੰਜ
ETVBHARAT
5/2/2025
4:03
ਘਰ ਵਿੱਚ ਕੰਮ ਕਰਨ ਵਾਲੀ ਹੀ ਕਰ ਗਈ ਕਰੋੜਾਂ ਦੇ ਗਹਿਣਿਆਂ 'ਤੇ ਹੱਥ ਸਾਫ਼, ਪੁਲਿਸ ਨੇ ਕੀਤਾ ਕਾਬੂ
ETVBHARAT
3 days ago
0:29
ਗੁਟਕਾ ਸਾਹਿਬ ਦੀ ਹੋਈ ਬੇਅਦਬੀ, ਵੱਖ-ਵੱਖ ਥਾਵਾਂ ਤੋਂ ਪਾਟੇ ਹੋਏ ਮਿਲੇ ਗੁਟਕਾ ਸਾਹਿਬ ਦੇ ਅੰਗ
ETVBHARAT
5/21/2025
3:09
ਫਿਰੋਜ਼ਪੁਰ ਦੇ ਨੈਸ਼ਨਾਲ ਹਾਈਵੇਅ 54 'ਤੇ ਵਾਪਰਿਆ ਦਰਦਨਾਕ ਹਾਦਸਾ, ਤਿੰਨ ਦੀ ਮੌਤ ਕਈ ਜ਼ਖਮੀ
ETVBHARAT
5/17/2025
3:25
ਹੁਣ ਹਾਈਟੈਕ ਗੇਮਾਂ ਖੇਡਣ ਲਈ ਵਿਦੇਸ਼ ਜਾਣ ਦੀ ਨਹੀਂ ਲੋੜ, ਲੁਧਿਆਣਾ 'ਚ ਖੁੱਲ੍ਹਿਆ ਦੇਸ਼ ਦਾ ਸਭ ਤੋਂ ਵੱਡਾ ਇੰਨਡੋਰ ਗੇਮਿੰਗ ਜ਼ੋਨ ਜ਼ੈਪ
ETVBHARAT
6/22/2025
1:35
ਭਿੱਖੀਵਿੰਡ 'ਚ ਰਿਹਾਇਸ਼ੀ ਕੋਠੀ ਨੂੰ ਬਣਾਇਆ ਨਸ਼ਾ ਛੁਡਾਊ ਕੇਂਦਰ, ਪੁਲਿਸ ਨੇ ਰੇਡ ਮਾਰ ਕੇ 19 ਨਸ਼ੇੜੀ ਲਏ ਹਿਰਾਸਤ 'ਚ
ETVBHARAT
5/6/2025
1:26
ਮੈਰਿਜ ਪੈਲੇਸ ਵਿੱਚ ਚੱਲ ਰਹੇ ਇੱਕ ਗੈਰ-ਕਾਨੂੰਨੀ ਕੈਸੀਨੋ 'ਤੇ ਪੁਲਿਸ ਦਾ ਛਾਪਾ, 2 ਨੂੰ ਕੀਤਾ ਗ੍ਰਿਫਤਾਰ
ETVBHARAT
4/28/2025
5:29
ਖੰਨਾ 'ਚ ਪਿਸਤੌਲ ਲਹਿਰਾ ਕੇ ਬਣਾਈ ਰੀਲ ਸ਼ੋਸ਼ਲ ਮੀਡੀਆ ਉਪਰ ਵਾਇਰਲ, 5 ਖਿਲਾਫ ਕੇਸ
ETVBHARAT
4/22/2025
2:46
ਬੰਦੇ ਕਮਰੇ 'ਚੋਂ ਮਿਲੀ ਪਟਵਾਰੀ ਦੀ ਲਾਸ਼, ਇਲਾਕੇ 'ਚ ਫੈਲੀ ਸ਼ਨਸਨੀ
ETVBHARAT
5 days ago
1:02
ਮੇਲਾ ਜੌਹਲ ਕਤਲ ਕੇਸ ਵਿੱਚ ਗੈਂਗਸਟਰ ਅਰਸ਼ ਡੱਲਾ ਦੇ ਪਿਤਾ ਸਮੇਤ 4 ਨੂੰ ਕੀਤਾ ਬਰੀ
ETVBHARAT
8/1/2025
1:43
ਜੰਡਿਆਲਾ ਦੇ ਨਿਜ਼ਾਮਪੁਰਾ 'ਚ ਬੱਚੇ ਦੀ ਬੁਰੀ ਤਰ੍ਹਾਂ ਕੀਤੀ ਗਈ ਕੁੱਟਮਾਰ, ਵੀਡੀਓ ਹੋਇਆ ਵਾਇਰਲ, ਪੁਲਿਸ ਨੇ ਮਾਮਲਾ ਕੀਤਾ ਦਰਜ
ETVBHARAT
4/20/2025
0:55
ਨਹਾਉਣ ਗਏ ਦੋਸਤ ਨੇ ਮਾਮੂਲੀ ਤਕਰਾਰ ਹੋਣ ਕਾਰਨ ਦੂਸਰੇ ਦੋਸਤ ਨੂੰ ਨਹਿਰ 'ਚ ਦਿੱਤਾ ਧੱਕਾ, ਹੋਈ ਮੌਤ
ETVBHARAT
5/25/2025
2:32
ਬੀਕੇਯੂ ਚੜੂਨੀ ਦੇ ਪੰਜਾਬ ਯੂਥ ਪ੍ਰਧਾਨ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ
ETVBHARAT
8/4/2025
1:05
ਨੈਸ਼ਨਲ ਹਾਈਵੇਅ 'ਤੇ ਡਿੱਗੇ ਵੱਡੇ ਪੱਥਰ, ਲਪੇਟ 'ਚ ਆਈ ਬਾਈਕ ਅਤੇ ਸਕੂਲ ਬੱਸ
ETVBHARAT
6 days ago
1:05
દારૂબંધીના કડક નિર્ણયથી ખાંભેલ બન્યું વ્યસનમુક્ત, દારૂ પીનાર સામે દંડ અને સામાજિક બહિષ્કારનો નિર્ણય
ETVBHARAT
today
1:28
मिनी वृंदावन में भगवान ने धारण की सोने की मुरली, सजधज कर दिव्य स्वरूप में दिए दर्शन
ETVBHARAT
today
2:35
रांची में जन्माष्टमी की रही धूम, मटकी फोड़ कॉम्पिटिशन से लेकर फैंसी ड्रेस में बच्चों ने बिखेरी छटा
ETVBHARAT
today
3:54
'राहुल की वोटर अधिकार यात्रा गुमराह करने वाली...' क्रिकेटर ईशान किशन के पिता का कांग्रेस पर हमला
ETVBHARAT
today
3:05
ସୋସିଆଲ ମିଡିଆରେ ବଳଙ୍ଗା ନାବାଳିକାଙ୍କ ବୟାନ ରେକର୍ଡ ଭିଡିଓ ଭାଇରାଲ, ସ୍ପଷ୍ଟୀକରଣ ରଖିଲେ ପୁରୀ ଏସପି
ETVBHARAT
today