ਗੁਰਬਾਣੀ ਪ੍ਰਸਾਰਣ ਦੀ ਹੋ ਗਈ Full ਤਿਆਰੀ, ਹੁਣ ਇਸ ਚੈਨਲ 'ਤੇ LIVE ਸੁਣੋ ਗੁਰੂ ਕੀ ਬਾਣੀ |OneIndia Punjabi

  • 11 months ago
ਸ਼੍ਰੋਮਣੀ ਕਮੇਟੀ ਦੇ ਆਪਣੇ ਵੈੱਬ ਚੈਨਲ ’ਤੇ 24 ਜੁਲਾਈ ਤੋਂ ਸ਼ੁਰੂ ਹੋਵੇਗਾ ਗੁਰਬਾਣੀ ਪ੍ਰਸਾਰਣ
-ਸੈਟੇਲਾਈਟ ਚੈਨਲ ਚਲਾਉਣ ਲਈ ਵੀ ਯਤਨ ਆਰੰਭੇ, ਕੇਂਦਰੀ ਸੂਚਨਾ ਪ੍ਰਸਾਰਣ ਮੰਤਰੀ ਨੂੰ ਲਿਖਿਆ ਪੱਤਰ
-ਗੁਰਬਾਣੀ ਪ੍ਰਸਾਰਣ ਦੇ ਸਭ ਅਧਿਕਾਰ ਕੇਵਲ ਸ਼੍ਰੋਮਣੀ ਕਮੇਟੀ ਪਾਸ ਹੀ ਹੋਣਗੇ- ਐਡਵੋਕੇਟ ਹਰਜਿੰਦਰ ਸਿੰਘ ਧਾਮੀ
.
Full preparation for Gurbani broadcast is done, now listen to GuruBani LIVE on this channel.
.
.
.
#sgpc #pressconference #gurbanitelecast

Recommended