ਲੰਗਰ ਘੁਟਾਲੇ 'ਚ ਧਾਮੀ ਨੇ ਤੋੜੀ ਚੁੱਪੀ? ਗੁਰਬਾਣੀ ਪ੍ਰਸਾਰਣ 'ਤੇ ਵੀ Full Stop? ਹੁਣ ਕੀ ਬਣੂ? |OneIndia Punjabi

  • 11 months ago
ਗੁਰਬਾਣੀ ਪ੍ਰਸਾਰਣ ਦੇ ਮਸਲੇ "ਤੇ ਭਖਿਆ ਵਿਵਾਦ, SGPC ਪ੍ਰਧਾਨ ਦਾ ਬਿਆਨ ਆਇਆ ਸਾਹਮਣੇ, ਕਿਹਾ 6 ਮਹੀਨੇ ਤੋਂ ਕੰਮ ਕਰ ਰਹੀ ਕਮੇਟੀ| ਸੈਟਲਾਈਟ ਚੈਨਲ ਲਈ ਵੀ ਬਣਾਈ ਗਈ ਕਮੇਟੀ, ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਸਿਆਸੀ ਰੋਟੀਆਂ ਨਾ ਸੇਕੀਆਂ ਜਾਣ |
.
Dhami broke the silence in Langar scam? Full stop on Gurbani broadcast? What happens now?
.
.
.
#HarjinderSinghDhami #GurbaniTelecast #punjabnews
~PR.182~

Recommended