Punjab conditions- a punjabi poetry Please follow and support me No copyright allowed Writer and narrator- phullkasardaar Love you all keep supportiing . . ਭਾਈਚਾਰਾ ਕੀ ਕਰੇ ਵਿਚਾਰਾ What the brotherhood only do ਰੂਹ ਤੇਰੀ ਲਈ ਤਰਸ ਰਿਹਾ If it still begs for your soul ਭਰਾ ਮੇਰੇ ਤੂੰ ਹੰਕਾਰ ਖਾਤਰ Bro just for the sake of your ego ਇਨਸਾਨੀਅਤ ਤੋਂ ਕਿਓ ਭਟਕ ਰਿਹਾ Why are you deflecting from humanity ਮਜ਼ਬ ਤੇਰੇ ਚੋਂ ਤੂੰ ਵਿਖਾਲੰਤਾ ਲਭੇਂ From the religion of yours you find out uniqueness ਅਣਖ ਤੂੰ ਜਿਸ ਨੂੰ ਦਸਦਾ You call ankh which is actuallh your supriority complex ਓ ਇਹ ਸੋਚ ਕੇ ਤਾ ਇਹ ਫੂਲਕਾ ਸਰਦਾਰ ਨਿਤ ਹਸਦਾ Thinking about this, this phullkasardaar always giggles ਓ ਇਹ ਸੋਚ ਕੇ ਤਾ ਇਹ ਫੂਲਕਾ ਸਰਦਾਰ ਨਿਤ ਹਸਦਾ Thinking about this, this phullkasardaar always giggles ਦਾਜ ਨਿਤ ਤੂੰ ਮੰਗੀ ਜਾਵੇਂ You are completely engaged in asking for dowry ਕੁੜੀਆ ਦੀ ਇੱਜਤ ਤੂੰ ਲੁੱਟੀ ਜਾਵੇਂ You are rapping girls ਬਾਬਿਆਂ ਦੇ ਪੈਰੀਂ ਹੱਥ ਹੈ ਲਾਉਂਦਾ You worship the fake babas ਮਾਪੇ ਘਰੋ ਕੱਢੀ ਜਾਵੇਂ But kicking parents out of your house ਸਜ ਤਜ ਤਾਰੀਫਾਂ ਲੁੱਟੀ ਜਾਵੇਂ Dress up and become the cool dude ਫਿਰ ਨਸ਼ਿਆਂ ਨਾਲ ਜੜ ਪੁਟੀ ਜਾਵੇਂ Then busy ruining lives in drugs ਪੱਗ ਪੋਚਵੀ ਬੰਨੀ ਜਾਵੇਂ Stylish clean turban is been worn ਝੂਠ ਦੀਆਂ ਦਲੀਲਾਂ ਦਿੰਦਾ ਜਾਵੇਂ Then you are busy standing for the lies ਪਾਪ ਨਿਤ ਤੂੰ ਕਰਦਾ ਜਾਵੇਂ You unreasonably doing the sins ਹਾਲੇ ਵੀ ਅਣਖੀ ਕਹਾਉਣਾ ਚਾਹਵੇਂ Still you want call yourself superior to others ਮਜ੍ਹਬੀ (ਮਜ੍ਹਬ+ਈ) ਜਿਸ ਨੂੰ ਨੀਚ ਤੂੰ ਦਸੇ Mazbi the ones you call as the lower castes ਅਰਥੋਂ ਧਰਮੀ ਓ ਕਹਾਉਂਦੇ ਨੇ Thier name itself means the spiritual biengs ਭਾਪੇ ਜਿੰਨਾ ਤੇ ਤੂੰ ਹਸੇ You laugh at the bhapas (the dehli side sardaars) ਦਿਖਾ ਜੱਟ ਕੌਮ ਜੋ ਸਿਰਾਂ ਤੇ ਦਸਤਾਰ ਸਜਾਉਂਦੇ ਹੈ Show me your jatt caste that is completely wearing turbans ਸੁਣਿਆ ਜਵਾਨੀ ਚਿੱਟਾ ਖਾ ਗਿਆ I heard others saying drugs ruined youth ਖੁੱਲ ਮਾਪਿਆ ਦੀ ਕੀ ਇਸ ਦਾ ਕੋਈ ਕਿਰਦਾਰ ਨਹੀਂ? Isn't the overpampering of parents play any role in that? ਦਸ ਸਾਲਾਂ ਬੱਚਾ ਦਸ ਹਜ਼ਾਰਾਂ ਦੇ ਫੋਨ ਹੈ ਰੱਖਦਾ The 10 year old lad is busy with 10000 ₹ phones ਜਦ ਦੇਖਣਾ ਕਿ ਓਂ ਸਮਝ ਨਹੀਂ ਸਕਦਾ The tender age where he is unaware of good and bad ਓ ਆ ਸਭ ਲਿਖਕੇ ਮੇ ਨਾ ਕੁਝ ਖਾਸ ਕਰ ਦਿੱਤਾ In writing this I havent done anything superb or superior ਬਸ ਕੁਝ ਸਾਹਮਣਿਓਂ ਨਜ਼ਰਅੰਦਾਜ਼ ਹੁੰਦੀਆਂ ਗੱਲਾਂ ਨੂੰ I have just looked at the usung problems ਮੈਂ ਸ਼ਬਦ ਬੰਦ ਕਰ ਹੈ ਦਿੱਤਾ And tied them to a garland of words -✍ phullkasardaar
Be the first to comment