Skip to player
Skip to main content
Search
Connect
Watch fullscreen
Like
Bookmark
Share
More
Add to Playlist
Report
ਢਾਬੇ ਦੀ ਆੜ 'ਚ ਚੱਲਦਾ ਸੀ ਦੇਹ ਵਪਾਰ ਦਾ ਧੰਦਾ, ਪੁਲਿਸ ਨੇ ਪੰਜ ਔਰਤਾਂ ਸਮੇਤ ਅੱਠ ਨੂੰ ਕੀਤਾ ਕਾਬੂ
ETVBHARAT
Follow
15 hours ago
ਮਾਨਸਾ: ਢਾਬਿਆਂ 'ਤੇ ਚੱਲ ਰਹੇ ਦੇ ਵਪਾਰ ਦੇ ਧੰਦੇ ਨੂੰ ਨੱਥ ਪਾਉਣ ਲਈ ਬਰੇਟਾ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ। ਬਰੇਟਾ ਦੇ ਨਜ਼ਦੀਕ ਪਿੰਡ ਕਿਸ਼ਨਗੜ੍ਹ ਤੇ ਬਹਾਦਰਪੁਰ ਰੋਡ 'ਤੇ ਚੱਲ ਰਹੇ ਇੱਕ ਢਾਬੇ ਦੀ ਆੜ ਵਿੱਚ ਦੇਵ ਵਪਾਰ ਦੇ ਅੱਡੇ ਤੋਂ ਪੁਲਿਸ ਨੇ ਪੰਜ ਔਰਤਾਂ ਸਮੇਤ ਅੱਠ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਬਰੇਟਾ ਪੁਲਿਸ ਥਾਣੇ ਦੇ ਇੰਚਾਰਜ ਮੇਲਾ ਸਿੰਘ ਨੇ ਦੱਸਿਆ ਕਿ ਕਿਸ਼ਨਗੜ੍ਹ ਅਤੇ ਬਰੇਟਾ ਦੇ ਨਜ਼ਦੀਕ ਇੱਕ ਢਾਬੇ ਦੀ ਆੜ ਦੇ ਵਿੱਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ ਅਤੇ ਪੁਲਿਸ ਨੂੰ ਇਸ ਦੀ ਜਿਵੇਂ ਹੀ ਪਤਾ ਲੱਗਿਆ ਤਾਂ ਪੁਲਿਸ ਨੇ ਛਾਪਾ ਮਾਰ ਕੇ ਦੇ ਵਪਾਰ ਦੇ ਅੱਡੇ ਤੋਂ ਢਾਬਾ ਮਾਲਕ ਸਮੇਤ ਅੱਠ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਿਨਾਂ ਦੇ ਵਿੱਚ ਪੰਜ ਔਰਤਾਂ ਵੀ ਸ਼ਾਮਿਲ ਹਨ। ਉਨ੍ਹਾਂ ਨੇ ਦੱਸਿਆ ਕਿ ਢਾਬਾ ਚਾਲਕ ਕਿਰਨਜੀਤ ਕੌਰ ਅਬੋਹਰ ਸ਼ਹਿਰ ਦੀ ਰਹਿਣ ਵਾਲੀ ਹੈ ਜੋ ਕਿ ਪਿੰਡ ਕਿਸ਼ਨਗੜ੍ਹ ਬਹਾਦਰਪੁਰ ਰੋਡ 'ਤੇ ਢਾਬੇ ਦੀ ਆੜ ਵਿੱਚ ਦੇਵ ਵਪਾਰ ਦਾ ਧੰਦਾ ਚਲਾ ਰਹੀ ਸੀ। ਫਿਲਹਾਲ ਪੁਲਿਸ ਨੇ ਇਸ ਢਾਬੇ ਤੋਂ ਪੰਜ ਔਰਤਾਂ ਸਮੇਤ ਅੱਠ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।
Category
🗞
News
Be the first to comment
Add your comment
Recommended
4:52
|
Up next
ਵਾਲੀਮਕ ਭਾਈਚਾਰੇ ਵੱਲੋਂ ਕੀਤੀ ਜਾਂਦੀ ਹੈ ਰਾਵਣ ਦੀ ਪੂਜਾ, ਸ੍ਰੀ ਮੁਕਤਸਰ ਸਾਹਿਬ ਦੇ ਲੋਕਾਂ 'ਚ ਹੈ ਖਾਸ ਮਾਨਤਾ
ETVBHARAT
4 weeks ago
2:49
ਪਿੰਡ ਨਵੇਂ ਨਾਗ ’ਚ ਨੌਜਵਾਨ ਦਾ ਗੋਲੀ ਮਾਰ ਕੇ ਕਤਲ
ETVBHARAT
2 weeks ago
4:12
ਪੁਲਿਸ ਚੌਂਕੀ 'ਚ ਨੌਜਵਾਨ ਦੀ ਮੌਤ, ਪਰਿਵਾਰ ਨੇ ਲਗਾਏ ਕੁੱਟਮਾਰ ਦੇ ਇਲਜ਼ਾਮ
ETVBHARAT
2 months ago
1:32
ਨਸ਼ਾ ਤਸਕਰਾਂ ਖਿਲਾਫ ਕਾਰਵਾਈ, ਨਗਰ ਨਿਗਮ ਨੇ ਇੱਕ ਹੋਰ ਨਸ਼ਾ ਤਸਕਰ ਦਾ ਢਾਹਿਆ ਘਰ
ETVBHARAT
6 months ago
5:12
ਟੁੱਟਣ ਕਿਨਾਰੇ ਸਤਲੁਜ ਦਰਿਆ, ਪ੍ਰਸ਼ਾਸਨ ਤੋਂ ਕੀਤੀ ਇਹ ਅਪੀਲ
ETVBHARAT
2 months ago
4:10
ਵਿਦੇਸ਼ ਭੇਜਣ ਦੇ ਨਾਮ ਤੇ ਵੱਜੀ ਠੱਗੀ ਤੋਂ ਬਾਅਦ ਨੌਜਵਾਨ ਨੇ ਕੀਤੀ ਖੁਦਕੁਸ਼ੀ
ETVBHARAT
3 months ago
3:29
ਅਧਿਆਪਕਾਂ ਨੇ ਘੇਰਿਆ ਸੀਐਮ ਦਾ ਘਰ, ਪੁਲਿਸ ਨਾਲ ਹੋਈ ਜ਼ਬਦਸਤ ਝੜਪ
ETVBHARAT
2 months ago
1:52
ਏ ਡੀ ਜੀ ਪੀ ਨੇ ਸੁਰਖਿਆ ਪ੍ਰਬੰਦਾ ਦਾ ਲਿਆ ਜਾਇਜ਼ਾ
ETVBHARAT
9 months ago
0:54
ਵੇਰਕਾ ਬਾਈਪਾਸ ਅੰਦਰ ਇੱਕ ਕੱਪੜੇ ਦੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ
ETVBHARAT
5 months ago
2:02
ਮਸ਼ਹੂਰ ਤਬਲਾ ਵਾਦਕ ਉਸਤਾਦ ਜ਼ਾਕਿਰ ਹੁਸੈਨ ਦੀ ਯਾਦ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਰਵਾਇਆ ਸ੍ਰੀ ਅਖੰਡ ਪਾਠ ਸਾਹਿਬ
ETVBHARAT
9 months ago
2:15
ਭਰਾ ਦੇ ਰੱਖੜੀ ਬੰਨ੍ਹਣ ਜਾ ਰਹੀ ਬਜ਼ੁਰਗ ਔਰਤ ਦੀ ਮੌਤ, ਬੱਸ ਚੜਨ ਲੱਗੇ ਤਿਲਕਿਆ ਸੀ ਪੈਰ
ETVBHARAT
3 months ago
1:48
ਦੋ ਮੰਜ਼ਿਲਾ ਘਰ 'ਚ ਲੱਗੀ ਅੱਗ, ਲੋਕਾਂ ਨੇ ਭੱਜ ਕੇ ਬਚਾਈ ਜਾਨ
ETVBHARAT
10 months ago
1:19
ਹਾਈਟੈੱਕ ਨਾਕੇ ਤੇ ਅਚਾਨਕ ਚੈਕਿੰਗ ਲਈ ਪੁੱਜੇ ਏ ਡੀ ਜੀ ਪੀ ਲਾਅ ਐਂਡ ਆਰਡਰ
ETVBHARAT
9 months ago
0:55
ਨਹਾਉਣ ਗਏ ਦੋਸਤ ਨੇ ਮਾਮੂਲੀ ਤਕਰਾਰ ਹੋਣ ਕਾਰਨ ਦੂਸਰੇ ਦੋਸਤ ਨੂੰ ਨਹਿਰ 'ਚ ਦਿੱਤਾ ਧੱਕਾ, ਹੋਈ ਮੌਤ
ETVBHARAT
5 months ago
3:30
ਪਿਸਤੌਲ ਦਿਖਾ ਦੁਕਾਨਦਾਰ ਨੂੰ ਲੁੱਟਣ ਆਏ ਲੁਟੇਰਿਆਂ ਦਾ ਲੋਕਾਂ ਨੇ ਚਾੜਿਆ ਕੁਟਾਪਾ
ETVBHARAT
2 months ago
1:03
ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਖੇਤਰ 'ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
ETVBHARAT
2 months ago
2:00
6 नवंबर से एलपीजी सिलेंडर की होम डिलेवरी होगी बंद, डीलरों ने सरकार को दिया चैलेंज
ETVBHARAT
7 minutes ago
3:20
৭ নৱেম্বৰত মুকলি হ'ব গুৱাহাটী গেটৱে টাৰ্মিনেল, ৰিভাৰ ফ্ৰণ্ট
ETVBHARAT
10 minutes ago
2:55
ମାଲକାନଗିରିରେ ୨୪ ଘଣ୍ଟାରେ ୧୭ କୋଟିର ଗଞ୍ଜେଇ ଜବତ, ଉତ୍ତରପ୍ରଦେଶର ୩ ମାଫିଆ ଗିରଫ
ETVBHARAT
12 minutes ago
2:06
पंचकूला में होगा गली क्रिकेट टूर्नामेंट, 104 टीमों के बीच होंगे मुकाबले, विधानसभा अध्यक्ष ने किया ट्रॉफी का अनावरण
ETVBHARAT
13 minutes ago
1:49
6 नवंबर को हल्द्वानी पहुंच सकते हैं रक्षा मंत्री राजनाथ सिंह, जानिये वजह
ETVBHARAT
15 minutes ago
1:47
बलौदा बाजार में प्लांट प्रबंधन के खिलाफ ग्रामीणों की नाराजगी, केमिकलयुक्त पानी से फसलों के खराब होने का आरोप, कलेक्टर ने कही जांच की बात
ETVBHARAT
24 minutes ago
3:50
ఉత్తరాంధ్ర, కోనసీమ జిల్లాలపై తుపాను ప్రభావం - పంట నష్టం వాటిల్లిందని రైతుల ఆవేదన
ETVBHARAT
26 minutes ago
1:29
হাতে হাতে জোঁলৈ জনজাতিকৰণৰ দাবীত কেইবাসহস্ৰাধিক চুতীয়া জনগোষ্ঠীৰ লোকে কঁপালে ৰাজপথ
ETVBHARAT
27 minutes ago
4:21
ছ'বছর পর ফের মুখোমুখি ট্রাম্প-শি, 'ঘনিষ্ঠ যোগাযোগে রয়েছি' বললেন চিনের প্রেসিডেন্ট
ETVBHARAT
32 minutes ago
Be the first to comment