Skip to playerSkip to main content
  • 6 months ago
ਕਪੂਰਥਲਾ: ਸੀਆਈਏ ਸਟਾਫ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਪਿੰਡ ਫੂਲੇਵਾਲ ਵਿੱਚ ਨਾਕਾਬੰਦੀ ਕਰਕੇ ਇੱਕ ਕਾਰ ਵਿੱਚ ਹੈਰੋਇਨ ਸਪਲਾਈ ਕਰਨ ਆ ਰਹੇ ਇੱਕ ਨਸ਼ਾ ਤਸਕਰ ਨੂੰ ਭਾਰੀ ਮਾਤਰਾ ਵਿੱਚ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ। ਉਸਦੇ ਕਬਜ਼ੇ ਵਿੱਚੋਂ 1 ਕਿਲੋ 230 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਥਾਣਾ ਸਦਰ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਸਮੇਤ 3 ਮੁਲਜ਼ਮਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਐਸਪੀ (ਡੀ) ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਐਸਆਈ ਲਾਭ ਸਿੰਘ ਸੀਆਈਏ ਇੰਚਾਰਜ ਜਰਨੈਲ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨਾਲ ਗਸ਼ਤ 'ਤੇ ਸਨ। ਜਦੋਂ ਪੁਲਿਸ ਟੀਮ ਗਸ਼ਤ ਦੌਰਾਨ ਪਿੰਡ ਫੂਲੇਵਾਲ ਤੋਂ ਥੋੜ੍ਹਾ ਅੱਗੇ ਪਹੁੰਚੀ ਤਾਂ ਮੁਖਬਰ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਸੁਖਵੰਤ ਸਿੰਘ ਉਰਫ ਸੁੱਖਾ ਵਾਸੀ ਪਿੰਡ ਧੀਰਪੁਰ ਥਾਣਾ ਕਰਤਾਰਪੁਰ ਜਲੰਧਰ ਅਤੇ ਦਿਲਾਵਰ ਸਿੰਘ ਉਰਫ ਬੇਬੀ ਵਾਸੀ ਪਿੰਡ ਕਾਲਾ ਖੇੜਾ ਜਲੰਧਰ ਖਿਲਾਫ਼ ਲੁੱਟ-ਖੋਹ, ਗੈਰ-ਕਾਨੂੰਨੀ ਹਥਿਆਰਾਂ ਅਤੇ ਹੈਰੋਇਨ ਦੇ ਕਈ ਮਾਮਲੇ ਦਰਜ ਹਨ। 

Category

🗞
News
Transcript
00:00in
00:08foreign
00:14foreign
00:18foreign
00:24foreign
00:30so
00:33203 gram
00:33jerry heroin or a
00:36a
00:40a market
00:42a
00:44a
00:47a
00:49a
00:51a
00:53a
00:55No.
00:56I have to share this with you.
00:59As soon as I will get in touch with you.
01:00Your first time is on your stage.
01:01You will get in touch with me, but you will get in touch with me.
01:09Will you be back and forward?
01:15Your next few weeks you will get in touch with me.
01:19Oh
Comments

Recommended