Skip to playerSkip to main content
  • 3 months ago
ਫਿਰੋਜ਼ਪੁਰ: ਪੰਜਾਬ ਸਰਕਾਰ ਅਤੇ ਪੰਜਾਬ ਰੋਡਵੇਜ਼ ਪਨਬਸ ਪੀਆਰਟੀਸੀ ਕਾਂਟਰੈਕਟ ਵਰਕਰਜ਼ ਯੂਨੀਅਨ ਪੰਜਾਬ 'ਤੇ ਵਿਚਾਲੇ ਮਾਹੌਲ ਕਾਫੀ ਤਿੱਖਾ ਹੋ ਗਿਆ ਹੈ। ਇੱਕ ਪਾਸੇ ਜਿੱਥੇ ਅੱਜ ਸਰਕਾਰ ਪੰਜਾਬ ਵਿੱਚ ਕਿਲੋਮੀਟਰ ਸਕੀਮ ਦੇ ਤਹਿਤ ਬੱਸਾਂ ਦਾ ਟੈਂਡਰ ਖੋਲਣ ਜਾ ਰਹੀ ਹੈ। ਉਥੇ ਹੀ ਦੂਜੇ ਪਾਸੇ ਇਸਦੇ ਵਿਰੋਧ ਵਿੱਚ ਯੂਨੀਅਨ ਵੱਲੋਂ ਹੜਤਾਲ ਦਾ ਸੱਦਾ ਦੇ ਦਿੱਤਾ ਗਿਆ ਹੈ। ਅੱਜ 8 ਅਗਸਤ ਨੂੰ ਦੁਪਹਿਰੇ ਦੋ ਵਜੇ ਕਿਲੋਮੀਟਰ ਸਕੀਮ ਬੱਸਾਂ ਦਾ ਸਰਕਾਰ ਟੈਂਡਰ ਖੋਲਣ ਜਾ ਰਹੀ ਆ। ਜੇਕਰ ਉਹ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਖੁੱਲਦਾ ਤਾਂ ਸਪਸ਼ਟ ਹੈ ਕਿ ਸਾਡੇ ਵੱਲੋਂ ਜਿਹੜਾ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਪੀਆਰਟੀਸੀ ਦੇ 27 ਦੇ 27 ਡਿਪੂ ਜਿਹੜੇ ਬੰਦ ਹੋਣਗੇ ਕਿਉਂਕਿ ਸਰਕਾਰ ਨੇ ਨਾ ਤਾਂ ਹੁਣ ਤੱਕ ਤਨਖਾਹ ਪਾਈਆ ਅਤੇ ਨਾਂ ਹੀ ਕਿਲੋਮੀਟਰ ਸਕੀਮ ਬੱਸਾਂ ਟੈਂਡਰ ਰੱਦ ਕਰਨ ਦੇ ਆਰਡਰ ਕੱਢੇ ਹਨ, ਨਾ ਹੀ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਹਨ। ਉਨ੍ਹਾਂ ਦੇ ਕੋਈ ਪੱਤਰ ਜਾਰੀ ਕੀਤੇ ਹਨ। ਉਲਟਾ ਕਿਲੋਮੀਟਰ ਸਕੀਮ ਬੱਸਾਂ ਲਿਆ ਰਹੇ ਹਨ। 

Category

🗞
News
Transcript
00:00foreign
00:06foreign
00:14foreign
00:28foreign
00:58ཁསསསསསསསསས�
01:28ཁསསསསསསསསས�
01:58ཁསསསསསསསསསསསས�
Be the first to comment
Add your comment

Recommended