ਅੰਮ੍ਰਿਤਸਰ: ਅੰਮ੍ਰਿਤਸਰ ਦੇ ਮਸ਼ਹੂਰ ਪੰਥਕ ਢਾਡੀ ਭਾਈ ਪੂਰਨ ਸਿੰਘ ਅਰਸ਼ੀ ਦੇ ਬੇਟੇ ਮਨਜਿੰਦਰ ਸਿੰਘ ਦੀ ਅਮਰੀਕਾ ਵਿੱਚ ਭੇਦ ਭਰੇ ਹਲਾਤਾਂ ਵਿੱਚ ਮੌਤ ਹੋ ਗਈ। ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਨੌਜਵਾਨ ਦੇ ਭਰਾ ਨੇ ਦੱਸਿਆ ਕਿ ਮ੍ਰਿਤਕ ਨੌਜਵਾਨਾਂ ਦਾ ਨਾਮ ਮਨਜਿੰਦਰ ਸਿੰਘ ਹੈ ਜੋ ਕਿ ਅਮਰੀਕਾ ਦੇ ਵਿੱਚ ਰੋਜੀ ਰੋਟੀ ਕਮਾਉਣ ਲਈ ਗਿਆ ਸੀ ਅਤੇ ਉੱਥੇ ਕੰਮਕਾਰ ਨੂੰ ਲੈ ਕੇ ਉਹ ਪ੍ਰੇਸ਼ਾਨ ਰਹਿੰਦਾ ਸੀ। ਜਿਸ ਦੀ ਭੇਤ ਭਰੇ ਹਾਲਾਤਾਂ ਵਿੱਚ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਹੁਣ ਤੱਕ ਉਸ ਦੇ ਮੌਤ ਦਾ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਮ੍ਰਿਤਕ ਨੌਜਵਾਨ ਦੇ ਪਿਤਾ ਪੂਰਨ ਸਿੰਘ ਅਰਸੀ ਵੀ ਵਿਦੇਸ਼ ਵਿੱਚ ਆਪਣੇ ਪੁੱਤਰ ਕੋਲ ਗਏ ਸਨ ਪਰ ਹਸਪਤਾਲ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਪੁੱਤਰ ਨਾਲ ਵੀ ਮੁਲਾਕਾਤ ਨਹੀਂ ਕਰਨ ਦਿੱਤੀ। ਮ੍ਰਿਤਕ ਦੇ ਭਰਾ ਵੱਲੋਂ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਮ੍ਰਿਤਕ ਭਰਾ ਦੀ ਲਾਸ਼ ਪੰਜਾਬ ਲਿਆਂਦੀ ਜਾ ਸਕੇ ਤਾਂ ਜੋ ਕਿ ਉਹ ਉਸ ਦੀਆਂ ਆਖਰੀ ਰਸਮਾ ਕਰ ਸਕਣ।
Category
🗞
NewsTranscript
00:00My name is Sultan Vendors, my brother, and I have been working on my own.
00:12I am going to work and work work.
00:17I am not going to work, I am not going to work.
00:22I am not going to work.
00:25foreign
00:39foreign
00:55Thank you very much.
01:25foreign
01:39foreign
01:55while working,
02:00and we are not allowed to sell our jobs,
02:05unfortunately the situation does not want to get in trouble.
02:12But the problem is that
02:16foreign
02:26foreign
02:30foreign
02:44I will give you a number of these people, I want to disclose my number of people.
02:58I will give you a number of people who have to use their personal responsibility.
03:06How did you get the phone?
03:08The phone was first to get started.
03:14After that, one of my friends,
03:20was a shock that I was thinking about
03:23about the kickers.
03:28I was thinking about karate competition.
03:32I was wondering about karate competition.
03:34foreign
03:48foreign
04:04It was known as the police officer of Manjinder Singh and the police officer of Manjinder Singh.
04:19Then, I got a message to the next day, and then I got a message to the next day.
04:22This is the story.
04:24But, what kind of things are we going to do?
04:27My partner and our NRA minister took care of me,
04:33and we got a lot of our VMPs.
04:38We got a lot of our money.
04:42We got a lot of money on our bodies.
04:48I'm just going to say that you were going to do it.
04:50How many years?
04:52It's about 40-50 years.
04:54You can't go to it.
04:57Do you want to get married or get married?
05:01No.
05:03No.
05:05Because you're not working with the rights of the local government.
05:11about it.
05:12If you are a charity or a US-A.
05:18I can call my family to the family,
05:23if you have a family member,
05:33I would like to share this with you
05:39U.S.A. Back speed, Baba Deep Singh Gurdwara, Texas, U.S.A. 929-603-6917.
05:52India, Punjab, if you don't have a phone, you don't have a phone, you don't have a phone,
06:00You don't have a phone, I don't have a phone, it is a phone, it is a phone, A.S.A.,
06:19the phone has some phone, T.E.S.A.
06:24foreign
06:38foreign