ਇਹ ਦੇਖਲੋ Canada 'ਚ ਇਸ ਭਾਰਤੀ ਦਾ ਹਾਲ, 4 ਮਹੀਨਿਆਂ ਦੀ ਬੱਚੀ ਦੀ ਜਾਨ ਨੂੰ ਪਾ ਦਿੱਤਾ ਜ਼ੋਖਮ 'ਚ |OneIndia Punjabi

  • 6 months ago
ਅਮਰੀਕਾ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਫਲੋਰੀਡਾ ਵਿਚ 30 ਸਾਲਾ ਭਾਰਤੀ ਮੂਲ ਦੇ ਕੈਨੇਡੀਅਨ 'ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਆਪਣੀ 4 ਮਹੀਨਿਆਂ ਦੀ ਧੀ ਸਮੇਤ ਵਾਹਨ ਨੂੰ ਹਾਦਸਾਗ੍ਰਸਤ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਕੈਨੇਡਾ ਦੇ ਓਂਟਾਰੀੳ ਸੂਬੇ ਦੇ ਵਸਨੀਕ ਪੀਯੂਸ਼ ਗੁਪਤਾ ਨੂੰ ਪਿਛਲੇ ਦਿਨੀਂ ਪੁਲਸ ਹਿਰਾਸਤ ਵਿੱਚ ਲਿਆ ਗਿਆ ਅਤੇ ਉਹ ਮੋਨਰੋ ਕਾਉਂਟੀ ਫਲੋਰੀਡਾ ਰਾਜ ਦੀ ਕੀ ਵੈਸਟ ਜੇਲ੍ਹ ਵਿੱਚ ਸਲਾਖਾਂ ਪਿੱਛੇ ਬੰਦ ਹੈ। ਉਸ ਨੂੰ ਦੁਰਵਿਹਾਰ DUI ਚਾਰਜ ਤੋਂ ਇਲਾਵਾ ਬੱਚਿਆਂ ਦੀ ਅਣਗਹਿਲੀ ਦੇ ਦੋ ਸੰਗੀਨ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ।
.
Look at the condition of this Indian in Canada, he put the life of a 4-month-old girl in danger.
.
.
.
#canadanews #indianyouth #punjabnews