Skip to playerSkip to main content
  • 2 years ago
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਪੁਲਿਸ ਮੁਲਾਜ਼ਿਮ ਇੱਕ ਮੁੰਡੇ ਨੂੰ ਕਹਿੰਦਾ ਹੋਇਆ ਸੁਣਾਈ ਦੇ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਜਿਹਨੂੰ ਤੁਸੀਂ ਆਪਣਾ ਆਈਡਲ ਮੰਨਦੇ ਹੋ | ਉਹ ਇੱਕ ਅੱਤਵਾਦੀ ਹੈ | ਜਿਸ ਤੋਂ ਬਾਅਦ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ 'ਚ ਰੋਸ ਦੇਖਣ ਨੂੰ ਮਿਲ ਰਿਹਾ ਤੇ ਲਗਾਤਾਰ ਉਹਨਾਂ ਵਲੋਂ ਇਸ ਪੁਲਿਸ ਮੁਲਾਜ਼ਿਮ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ | ਦੱਸਦਈਏ ਕਿ ਇਹ ਵੀਡੀਓ ਝਾਰਖੰਡ ਦੀ ਦੀ ਰਾਜਧਾਨੀ ਜਮਸ਼ੇਦਪੁਰ ਦੀ ਹੈ | ਜਿੱਥੇ ਇਕ ਲੜਕੇ ਵਲੋਂ ਆਪਣੇ ਬੁਲੇਟ ਮੋਟਰਸਾਈਕਲ 'ਤੇ ਸਿੱਧੂ ਮੂਸੇਵਾਲਾ ਦਾ ਸਟਿੱਕਰ ਲਗਾਇਆ ਹੋਇਆ ਸੀ |
.
Shameful act of police officer, calling Moosewala a 'terrorist', Sidhu's fans are furious.
.
.
.
#sidhumoosewalafan #punjabnews #punjabpolice

Category

🗞
News
Be the first to comment
Add your comment

Recommended