SGPC ਮੈਂਬਰ ਦਾ ਤੱਤਾਂ ਭਾਸ਼ਣ, PTC ਤੇ SGPC 'ਤੇ ਕਹਿ ਗਇਆ ਤਿੱਖੇ ਸ਼ਬਦ | SGPC Meeting |OneIndia Punjabi

  • 11 months ago
ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਇਜਲਾਸ ਦੌਰਾਨ SGPC ਦੇ ਇੱਕ ਮੈਂਬਰ ਨੇ ਤੱਤਾ ਭਾਸ਼ਣ ਦਿੱਤਾ | SGPC ਮੈਂਬਰ PTC ਦੇ ਖਿਲਾਫ਼ ਬੋਲ ਗਿਆ | ਉਸਨੇ ਕਿਹਾ ਕਿ PTC ਦਾ ਨਾਮ ਤੱਕ ਲੋਕ ਨਹੀਂ ਸੁਣਨਾ ਚਾਹੁੰਦਾ | ਇਸਦੇ ਦੌਰਾਨ ਉਸਨੇ SGPC 'ਤੇ ਵੀ ਤਿੱਖਾ ਹਮਲਾ ਬੋਲ ਦਿੱਤਾ ਹੈ |
.
SGPC member's elemental speech, sharp words on PTC and SGPC.
.
.
.
#GurdwaraAmendmentBill #SGPC #harjindersinghdhami
~PR.182~

Recommended