Jyoti Nooran ਦੀ ਜਾਨ ਨੂੰ ਖ਼ਤਰਾ! ਗਾਇਕਾ ਨੇ ਰਾਤ 1 ਵਜੇ ਦੀ CCTV ਕੀਤੀ ਸਾਂਝੀ, ਦੇਖੋ |OneIndia Punjabi

  • last year
ਆਪਣੀ ਗਾਇਕੀ ਕਾਰਨ ਅਕਸਰ ਚਰਚਾ ਦਾ ਵਿਸ਼ਾ ਬਣਨ ਵਾਲੀ ਸੂਫੀ ਗਾਇਕਾ ਨੂਰਾਂ ਸਿਸਟਰਜ਼ ਦੀ ਜੋਤੀ ਨੂਰਾਂ ਇਨ੍ਹੀਂ ਦਿਨੀਂ ਸੁਰਖੀਆਂ 'ਚ ਬਣੀ ਹੋਈ ਹੈ| ਪੰਜਾਬੀ ਸੂਫੀ ਗਾਇਕਾ ਜੋਤੀ ਨੂਰਾਂ ਦੀ ਵਿਆਹੁਤਾ ਜ਼ਿੰਦਗੀ ਦਾ ਵਿਵਾਦ ਸੁਲਝਣ ਦਾ ਨਾਂਅ ਹੀ ਨਹੀਂ ਲੈ ਰਿਹਾ।
.
Jyoti Nooran's life in danger! The singer shared the 1 am CCTV, watch.
.
.
.
#nooransisters #sultananooran #jyotinooran

Recommended