Jyoti Nooran ਦਾ ਪਤੀ Kunal Passi ਦੀਵਾਲੀ 'ਤੇ ਹੋ ਗਿਆ ਉਦਾਸ? ਕਿਹੜੀ ਕਹਾਣੀ ਖਤਮ ਕਰਨ ਦੀ ਕਰ ਰਿਹਾ ਗੱਲ? |

  • 7 months ago
ਜਯੋਤੀ ਨੂਰਾਂ ਨੇ 2014 ਦੇ ਸਿਤੰਬਰ ਮਹੀਨੇ 'ਚ ਕੁਨਾਲ ਪਾਸੀ ਵਾਸੀ ਫਿਲੌਰ ਨਾਲ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਸੀ...ਹਾਲਾਂਕਿ ਹੁਣ ਦੋਵੇਂ ਅਲੱਗ ਅਲੱਗ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ ਜਿਥੇ ਜਯੋਤੀ ਆਪਣੇ ਨਵੇਂ ਪਿਆਰ ਉਸਮਾਨ ਨਾਲ ਖੁਸ਼ ਹੈ ਓਧਰ ਹੀ ਕੁਨਾਲ ਆਪਣੇ ਪਰਿਵਾਰ ਤੇ ਜਯੋਤੀ ਦੇ ਪਰਿਵਾਰ ਨਾਲ ਰਹਿ ਰਿਹਾ ਹੈ। ਬੀਤੇ ਦਿਨ ਦੀਵਾਲੀ ਸੀ ਤਾਂ ਜਿਥੇ ਜਯੋਤੀ ਨੇ ਆਪਣੇ ਪ੍ਰੇਮੀ ਨਾਲ ਖੂਬਸੂਰਤ ਵੀਡੀਓ ਸਾਂਝੀ ਕੀਤੀ ਓਥੇ ਹੀ ਕੁਨਾਲ ਪਾਸੀ ਨੇ ਉਦਾਸ ਭਰੀ ਤਸਵੀਰ ਸਾਂਝੀ ਕਰ ਕਿ ਲਿਖਿਆ ਮੈਂ ਹਾਰ ਕਰ ਵੀ ਜੀਤ ਜਾਊਂਗਾ ਤੁਮ ਜੀਤ ਕਰ ਭੀ ਪਛਤਾਓਗੇ।
.
Jyoti Nooran's husband Kunal Passi got sad on Diwali? What is the end of the story?
.
.
.
#jyotinooran #kunalpassi #punjabnews

Recommended