Skip to playerSkip to main contentSkip to footer
  • 7 years ago
ਕਨੇਡਾ ਵਿਚ ਇੱਕ ਪੁਲਿਸ ਅਫਸਰ ਨੇ ਆਪਣੀ ਕਾਰ ਤੇ ਖਾਲਿਸਤਾਨ ਦਾ ਝੰਡਾ ਲਾਇਆ ਸੀ..ਕਨੇਡਾ ਵਿਚ ਇੱਕ ਜ਼ਨਾਨੀ ਬਿਨ੍ਹਾਂ ਹੋਰ ਕੋਈ ਇਸ ਗਲ੍ਹ ਦੇ ਖਿਲਾਫ ਨਹੀਂ ਬੋਲਿਆ, ਉਹ ਜ਼ਨਾਨੀ ਦਾ ਤਾਂ ਸਾਰਿਆਂ ਨੂੰ ਪਤਾ ਕਿ ਇੰਡੀਆ ਦੀ ਖਰੀਦੀ ਆ..ਉਸ ਜ਼ਨਾਨੀ ਦਾ ਕੰਮ ਆ ਇਹ.. ਟਰੂਡੋ ਤੇ ਜਗਮੀਤ ਕੋਈ ਚੰਗਾ ਕੰਮ ਕਰਨ ਜਾਂ ਮਾੜਾ ਕਰਨ..ਉਹਦਾ ਕੰਮ ਆ ਉਹਨੇ ਟਰੂਡੋ ਤੇ ਜਗਮੀਤ ਖਿਲਾਫ ਹੀ ਭੋਂਕਣਾ ਤੇ ਇਹਨ੍ਹਾਂ ਨੂੰ ਹੀ ਭੰਡਣਾਂ..ਇੱਦਾ ਦੀਆ ਜ਼ਨਾਨੀਆਂ ਨੂੰ ਪੰਜਾਬੀ ਚ ਕੀ ਕਹਿੰਦੇ ਸਾਰਿਆ ਨੂੰ ਪਤਾ ਹੈ .. ਗੌਰ ਕਰਨ ਵਾਲੀ ਗਲ੍ਹ ਹੈ ਕਿ ਕਨੇਡੀਅਨ ਮੀਡੀਆ ਅਤੇ ਹੋਰ ਕਨੇਡਾ ਦੇ ਰਾਜਨੀਤਕ ਨੇਤਾਵਾਂ ਵਿਚੋਂ ਕਿਸੇ ਨੂੰ ਇਸ ਗ਼ਲ ਨਾਲ ਤਕਲੀਫ ਨਹੀਂ ਸੀ.. ਕਨੇਡੀਅਨ ਮੀਡੀਆ ਨੇ ਵੀ ਇਸ ਗਲ੍ਹ ਨੂੰ ਤੱਵਜ਼ੋ ਨਹੀਂ ਦਿੱਤੀ.. ਨਾਂ ਕੋਇ ਹੋਰ ਮੀਡੀਆ ਬੋਲਿਆ ਨਾਂ ਵਾਸਤਾ..ਪਰ ਭਾਰਤੀ ਮੀਡੀਆ ਨੂੰ ਚਲੂਣੇ ਲੜੇ ਪਏ...ਬੁਰਾ ਹਾਲ ਹੋ ਗਿਆ ਪਿੱਟ ਪਿੱਟ ਕੇ.. ਭਾਰਤੀ ਮੀਡੀਆ ਛੱਡੋ ਬਾਦਲਾਂ ਦੀ ਮੀਡੀਆ ਦਾ ਵੀ ਰੋ ਰੋ ਕੇ ਬੁਰਾ ਹਾਲ ਆ..ਆਹ ਦੇਖੋ ਪੀਟੀਸੀ ਰੋਂਦਾ ਹੋਇਆ..ਕਨੇਡਾ ਵਾਲਿਉ ਯਾਦ ਰੱਖੋ ਜਦੋਂ ਇਹ ਭਾਰਤੀ ਨੇਤਾ ਕਨੇਡਾ ਤੋਂ ਫੰਡਿੰਗ ਦੀ ਭੀਖ ਮੰਗਣ ਜਾਣ ਨਾਂ ਅਗਲੀਆਂ ਚੋਣਾਂ ਵੇਲੇ....ਤਾਂ ਭੀਖ ਚ ਤੁਹਾਨੂੰ ਪਤਾ ਇਹਨਾਂ ਨੂੰ ਤੁਸੀਂ ਕੀ ਦੇਣਾ..ਪਤਾ ਆ ਨਾ?

ਹਿਦੋਸ਼ੈਤਾਨੀ ਮੀਡੀਆ ਤੇ ਉਹਨਾਂ ਦੀਆਂ ਭੇਡਾਂ ਬੜੀਆਂ ਦੁੱਖੀ ਨੇ ਕਿ ਕਨੇਡਾ ਵਾਲੇ ਪੁਲਿਸ ਅਧਿਕਾਰੀ ਨੇ ਖਾਲਿਸਤਾਨੀ ਝੰਡਾ ਕਿਉਂ ਲਾਇਆ ਆਵਦੀ ਗੱਡੀ ਤੇ --- ਹਿਦੋਸ਼ੈਤਾਨੀਉ ਤੁਹਾਡੇ ਚ ਜੁਰਤ ਹੈ ਤਾ ਲਹਾ ਕੇ ਦਿਖਾਉ --- 70 ਸਾਲ ਹੋਗੇ ਤੁਹਾਡੇ ਕੋਲੋਂ ਆਵਦੀਆ ਗਾਵਾਂ ਤੇ ਮਾਵਾਂ ਭੈਣਾਂ ਸੰਭਾਲ ਨਹੀ ਹੋਈਆਂ -- ਗੱਲਾ ਕਰਦੇ ਕਨੇਡਾ ਦੀਆਂ --- ਭੇਡਾਂ ਮੈਂ ਮੈਂ ਮੈਂ

Category

🗞
News

Recommended

10:44
21:08