Skip to playerSkip to main content
  • 8 years ago
ਇਸ ਗੌਰੇ ਬ੍ਰਿਟਿਸ਼ ਪੱਤਰਕਾਰ ਨੇ ਖੁਲਵਾਈਆਂ 1984 ਚ ਦਰਬਾਰ ਸਾਹਿਬ ਤੇ ਹੋਏ ਹਮਲੇ ਦੀਆਂ ਗੁਪਤ ਫਾਇਲਾਂ।
ਇਹ ਹੈ ਬਰਤਾਨਵੀ ਪੱਤਰਕਾਰ ਫਿਲ ਮਿਲਰ, ਜਿਸਦੀ ਮੰਗ ‘ਤੇ ਹੁਣ ਤੋਂ ਕੁਝ ਘੰਟੇ ਬਾਅਦ ਿੲੱਕ ਟ੍ਰਿਬਿਊਨਲ ਤਿੰਨ ਦਿਨ ਤੱਕ ਸੁਣਵਾਈ ਕਰੇਗਾ ਕਿ 1984 ਦੇ ਘੱਲੂਘਾਰੇ ‘ਚ ਮਾਰਗਰੇਟ ਥੈਚਰ ਦੀ ਕਮਾਂਡ ਹੇਠਲੀ ਬਰਤਾਨਵੀ ਸਰਕਾਰ ਦੀ ਭੂਮਿਕਾ ਅਤੇ ਬਰਤਾਨੀਆ-ਭਾਰਤ ਵਿਚਕਾਰ ਹੋਈ ਗੁਪਤ ਗੱਲਬਾਤ ਜਨਤਕ ਕਰਨੀ ਹੈ ਜਾਂ ਨਹੀਂ।
ਆਮ ਤੌਰ ‘ਤੇ ਬਰਤਾਨੀਆ ‘ਚ ਤੀਹ ਸਾਲ ਬਾਅਦ ਗੁਪਤ ਜਾਣਕਾਰੀ ਜਨਤਕ ਕਰ ਦਿੱਤੀ ਜਾਂਦੀ ਹੈ ਪਰ ਇਸ ਮਾਮਲੇ ‘ਚ ਇਹ ਕਹਿ ਕੇ ਜਨਤਕ ਨਹੀਂ ਕੀਤੀ ਗਈ ਕਿ ਜਾਨੀ ਤੇ ਸਮਾਜਿਕ ਨੁਕਸਾਨ ਹੋ ਸਕਦਾ। ਦੁਨੀਆ ਭਰ ਦੇ ਸਿੱਖ ਚਾਹੁੰਦੇ ਹਨ ਕਿ ਇਹ ਜਾਣਕਾਰੀ ਜਨਤਕ ਹੋਵੇ ਤਾਂ ਕਿ ਸਰਕਾਰੀ ਚਾਲਾਂ ਅਤੇ ਕਾਲੀਆਂ ਭੇਡਾਂ ਬੇਨਕਾਬ ਹੋ ਸਕਣ।
This is Phil Miller, a British journalist, fighting to declassify British secret documents regarding 1984 operation blue star. The tribunal starting the 3 day hearing tomorrow on Phil’s demand.
Usually Britain declassify secret documents 30 years later but they didn’t in this case. Sikhs worldwide are demanding to declassify these documents so people can see who was in bed with India during this attack.
– ਗੁਰਪ੍ਰੀਤ ਸਿੰਘ ਸਹੋਤਾ

Category

🗞
News
Be the first to comment
Add your comment

Recommended

18:51
Up next