Skip to playerSkip to main contentSkip to footer
  • 8 years ago
We are heartily thankful to S. Ranbir Singh Parmar president of gurdwara Dashmesh culture centre calgary who condemned deepak Obhrai’s try to defame sikhs Image and his motion in strong word and Even, He warn, we will a community, take stand against you(deepak).

The biggest point is he declared Gurdwara management committee cancelled his Invitation to Khalsa parade (Nagar kirtan) calgary 2018.This is happened first in calgary’s history when gurdwara committee cancelled invitation to Member of parliament in office.

ਅਸੀ ਤਹਿ ਦਿਲੋਂ,ਕਮਿਊਨਟੀ, ਧੰਨਵਾਦੀ ਹਾਂ । ਸਰਦਾਰ ਰਣਬੀਰ ਸਿੰਘ ਪਰਮਾਰ ਪ੍ਰਧਾਨ ,ਗੁਰਦਵਾਰਾ ਦਸ਼ਮੇਸ਼ ਕਲਚਰ ਕੈਲਗਰੀ ,ਦੇ ਜਿਨਾਂ ਨੇ ਅੱਜ ਦੀਪਕ ਉਬਰਾਏ ਵਲੋਂ ਸਿੱਖਾ ਦੀ ਸਮਾਜ ਵਿਚ ਛਵੀ ਖ਼ਰਾਬ ਕਰਨ ਦੀ ਕੋਸ਼ਿਸ਼ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਅਤੇ ਵਿਰੋਧ ਕਰਨ ਦੀ ਗੱਲ ਵੀ ਆਖੀ ।

ਮਹੱਤਵਪਰੂਨ ਗੱਲ ਇਹ ਕਿ ਗੁਰਦਵਾਰਾ ਕਮੇਟੀ ਵਲੋਂ ਉਹਨਾਂ ਨੂੰ ਦਿੱਤਾ ਗਇਆ ਨਗਰ ਕੀਰਤਨ 2018 ਲਈ ਸੱਦਾ ਪੱਤਰ ਖਾਰਜ ਕਰਨ ਦੀ ਐਲਾਨ ਕੀਤਾ। ਇਹ ਕੈਲਗਰੀ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਕਿ ਕਿਸੇ ਮਜੂਦਾ MP ਦਾ ਸੱਦਾ ਪਤੱਰ ਵਾਪਸ ਲਇਆ ਹੋਵੇ।

-ਇੰਦਰਪ੍ਰੀਤ ਸਿੰਘ

Category

🗞
News

Recommended

10:44
21:08