Skip to playerSkip to main contentSkip to footer
  • 10 years ago
ਮੋਦੀ ਕਹਿੰਦਾ ਸੀ ਕਿ ਇੰਗਲੈਂਡ ਦੇ ਗੁਰਦੁਆਰਾ ਸਾਹਿਬ ਵਿੱਚ ਸਿੱਖਾਂ ਨੂੰ ਹਥਿਆਰਾ ਦੀ ਟਰੇਨਿੰਗ ਦਿੱਤੀ ਜਾਂਦੀ ਹੈ ਪਰ ਦਿੱਲੀ ਦੇ ਨਾਲ ਲਗਦੇ ਗਾਜੀਆਬਾਦ ਵਿੱਚ ਸ਼ਰੇਆਮ ਹਿੰਦੂ ਨੋਜਵਾਨਾਂ ਨੂੰ ਹਥਿਆਰਾ ਦੀ ਟਰੇਨਿੰਗ ਦਿੱਤੀ ਜਾ ਰਹੀ ਹੈ ਇਸ ਬਾਰੇ ਮੋਦੀ ਕਿਉਂ ਨਹੀ ਬੋਲਦਾ ਹੁਣ ?
ਸਹੀ ਗੱਲ ਏ ! ਚਲੋ ਵਧੀਆ ਹੀ ਹੋਇਆ, ਘੱਟੋ ਘੱਟ ਹੁਣ ਸਿੱਖਾਂ ਨੂੰ ਗਜ਼ਨੀ ਦੇ ਬਜ਼ਾਰਾਂ ਚ ਵਿਕਣ ਜਾਂਦੀਆਂ ਕਿਸੇ ਦੀਆਂ ਧੀਆਂ ਭੈਂਣਾ ਦੀ ਬੰਦ ਖਲਾਸੀ ਲਈ ਆਪਣੇ ਬਾਰਾਂ ਨੀ ਵਜਵਾਉਣੇ ਪੈਂਣੇ।
ਵੈਸੇ ਕੁਸ਼ਤੀਆਂ ਤਾਂ ਬਰਾਹਮਣ ਤੇ ਖੱਤਰੀ ਉਦੋਂ ਵੀ ਬਹੁਤ ਕਰਦੇ ਸਨ ਪਰ ਪਤਾ ਨੀ ਕਿਉਂ ਫਿਰ ਵੀ ਭਾਰ ਮੱਲ ਵਰਗੇ ਧੀ ਜੋਧਾਬਾਈ ਦਾ ਡੋਲਾ ਮੁਸਲਮਾਨ ਸ਼ਹਿਨਸ਼ਾਹ ਅਕਬਰ ਨੂੰ ਤੋਰ ਦਿੰਦੇ ਸਨ, ਘੱਟੋ ਘੱਟ ਹੁਣ ਇਹ ਤੇ ਨੀ ਹੋਵੇਗਾ।
ਇੱਕ ਹੋਰ ਗੱਲ ਦਰਬਾਰ ਸਾਹਿਬ ਚ ਦੁਸ਼ਮਣ ਹਿੰਦੂਸਤਾਨ ਦੀ ਬਲੀ ਫੌਜ ਨੂੰ ਲੋਹੇ ਦੇ ਚਣੇ ਚਬਾਉਣ ਵਾਲਿਆਂ ਕੋਈ ਇਹੋ ਜਿਹੀ ਸਿਖਲਾਈ ਨੀ ਸੀ ਲਈ, ਮਰਨ ਦਾ ਜਜ਼ਬਾ ਅੰਦਰ ਹੋਵੇ ਤਾਂ ਕੌਮਾਂ ਹਾਰ ਕੇ ਵੀ ਜਿੱਤ ਜਾਂਦੀਆਂ ਨੇ।

Category

🗞
News

Recommended

10:44
Punjab Spectrum
17 hours ago
21:08