Skip to playerSkip to main contentSkip to footer
  • 11 years ago
Here's what people of Punjab would like to do first if they are given a chance to become CM of Punjab for one day. Do let us know your views about our first attempt.

Please share this video to the max so that it can reach our leaders.

ਪੇਸ਼ ਹੈ ੲਿਸ ਹਫਤੇ ਦੇ ਸਵਾਲ "ਜੇਕਰ ਤੁਹਾਨੂੰ ਨਾਯਕ ਫਿਲਮ ਦੇ ਹੀਰੋ ਅਨਿਲ ਕਪੂਰ ਵਾਂਗ ੲਿੱਕ ਦਿਨ ਲੲੀ ਪੰਜਾਬ ਦਾ ਮੁੱਖ-ਮੰਤਰੀ ਬਣਾ ਦਿੱਤਾ ਜਾਵੇ ਤਾਂ ਤੁਹਾਡਾ ਸਬ ਤੋਂ ਪਹਿਲਾ ਕੰਮ ਕੀ ਹੋਵੇਗਾ ?" ਦੇ ਲੲੀ ਯਬਲੀ ਦੇ ਦਰਸ਼ਕਾਂ ਵਲੋਂ ਭੇਜੇ ਗੲੇ ਜਵਾਬਾਂ ਦੀ ਵੀਡੀਓ।

ਅਾਓ ਅਾਪਾਂ ਸਾਰੇ ਮਿਲ ਕੇ ੲਿਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਯਰ ਕਰੀੲੇ ਤਾਂ ਕਿ ਲੋਕਾਂ ਦੀ ਅਾਵਾਜ਼ ਪੰਜਾਬ ਦੇ ਲੀਡਰਾਂ ਤਕ ਪਹੁੰਚੇ।ਯਬਲੀ ਦੀ ੲਿਸ ਪਹਿਲੀ ਕੋਸ਼ਿਸ ਬਾਰੇ ਅਾਪਣੀ ਰਾੲਿ ਵੀ ਜਰੂਰ ਦੇਣੀ।

Category

🗞
News

Recommended

0:45
Up next