Skip to playerSkip to main content
  • 8 years ago
ਆਹ ਵੀਡੀਉ ਦੇਖ ਕੇ ਰੋ ਪਵੋਗੇ... ਪੰਜਾਬ ਦਾ ਹਾਲ ਦੇਖ ਕੇ.. ਦੇਖੋ ਇੱਕ ਹੋਰ ਕੁੜੀ ਨੂੰ ਨਸ਼ੇ ਤੇ ਲਾਇਆ... ਦੇਖੋ ਕਿੱਥੋਂ ਨਸ਼ੇ ਮਿਲਦੇ..ਕੌਣ ਵੇਚਦਾ.. ਅੱਗੇ ਪੰਜਾਬ ਦੇ ਮੁੰਡਿਆਂ ਨੂੰ ਬਰਬਾਦ ਕੀਤਾ, ਹੁਣ ਕੁੜੀਆਂ ਨੂੰ ਵੀ..
ਥਾਣੇ ਵਾਲੇ ਕਹਿੰਦੇ 200 ਰੁਪਏ ਲੈ ਲਾ ਤੇ ਸਾਡੇ ਨਾਲ.... ਪੰਜਾਬ ਪੁਲਿਸ ਦੀਆ ਕਰਤੂਤਾਂ...ਇੱਕ ਪੀੜੀ ਖਾੜਕੂ ਕਹਿ ਕੇ ਮਾਰਤੀ, ਦੂਜੀ ਨਸ਼ਿਆਂ ਨਾਲ, ਕਈ ਗੈਂਗਸਟਰ ਕਹਿ ਕੇ ਮਾਰ ਤੇ..ਤੇ ਹੁਣ ਕੁੜੀਆਂ ਨੂੰ ਵੀ ਪੂਰੀ ਤਰ੍ਹਾਂ ਮਾਰਨ ਦੀ ਤਿਆਰੀ..ਸੱਭ ਖਤਮ

Category

🗞
News

Recommended