Shan e jahan Khalsa

@sonu.dardi
ਇੱਕ ਸੱਚੀ ਅਰਦਾਸ
☬ ਸ਼ਾਨ ਏ ਜਹਾਨ ਖਾਲਸਾ ☬ ਕੌਮੀ ਚੇਤਨਤਾ, ਖਾਲਸਾਈ ਵਿਰਸਾ ਅਤੇ ਸਿੱਖ ਸਭਿਆਚਾਰ ਦੀ ਅਵਾਜ਼ ਨੂੰ ਬੁਲੰਦ ਕਰਨ ਲਈ ਵਚਨਬੱਧ ਹੈ। ਧਾਰਮਿਕ ਅਤੇ ਇਤਿਹਾਸਿਕ ਪ੍ਰੋਗਰਾਮਾਂ ਦਾ ਅਧਾਰ ਕੇਵਲ ਤੇ ਕੇਵਲ ”ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵਿਚਾਰਿ” ਦੇ ਸਿਧਾਂਤ ਨੂੰ ਸਮਰਪਿਤ ਹੋਵੇਗਾ। ਹਰ ਇੱਕ ਸਿੱਖ ਆਪਣਾ ਫਰਜ਼ ਪਹਿਚਾਣਦਾ ਹੋਇਆ ਆਪਣੇ ਇਸ ਦੀ ਅਵਾਜ਼ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚਾਵੇ।