dasam granth te akhoti babe-3
  • 15 years ago
ਬਚਿਤ੍ਰ ਨਾਟਕ ਗ੍ਰੰਥ ਬਾਰੇ ਖ਼ਾਸ ਤੌਰ ਤੇ ਨੋਟ ਕਰਣ ਯੋਗ ਨੁਕਤੇ:
• ਇਸ ਗ੍ਰੰਥ ਨੂੰ ਗੁਰੁ-ਪਦਵੀ ਪ੍ਰਦਾਨ ਨਹੀ ਕੀਤੀ ਗਈ।
• ਇਸ ਗ੍ਰੰਥ ਦੀ ਸਮੁੱਚੇ ਤੋਰ ਤੇ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਮੇਲ ਨਹੀ।
• ਇਸ ਗ੍ਰੰਥ ਵਿੱਚ ਮਹਲਾ ਪਦ ਅਤੇ ਨਾਨਕ ਪਦ ਕਿਤੇ ਨਹੀ ਵਰਤੇ ਗਏ ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹਨ।
• ਇਸ ਗ੍ਰੰਥ ਦੀ ਲਿਖਣ ਸ਼ੈਲੀ (ਛੰਦਾਂ ਦੀ ਚਾਲ), ਬੋਲੀ (ਬ੍ਰਜ, ਡਿੰਗਲ) ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਲਕੁਲ ਅਲਗ।
• ਇਹ ਗ੍ਰੰਥ ਗੁਰਸਿਖਾਂ ਨੂੰ ਬ੍ਰਾਹਮਣ-ਵਾਦ ਵਿੱਚ ਉਲਝਾਉਣ ਵਾਲੇ ਬ੍ਰਾਹਮਣਵਾਦੀ ਗ੍ਰੰਥਾਂ ਤੇ ਆਧਾਰਿਤ ਹੈ।
• ਇਸ ਗ੍ਰੰਥ ਵਿੱਚ ਇਸਤ੍ਰੀ ਦੀ ਘੋਰ ਨਿੰਦਾ ਕੀਤੀ ਗਈ ਹੈ (ਸਜ ਪਛਤਾਨਿੳ ਇਨ ਕਰਤਾਰਾ॥... ਵਰਗੀਆਂ ਕਈ ਪੰਕਤੀਆਂ)
• ਇਸ ਗ੍ਰੰਥ ਦੇ ਲਿਖਾਰੀ ਭੁਲਣਹਾਰ; ਕਈ ਸਿਧਾਂਤਕ, ਇਤਿਹਾਸਕ, ਦਲੀਲ (scientific logic) ਵਿਰੁਧ ਗੱਲਾਂ।
Recommended