ਲਓ ਜੀ ਰਣਵੀਰ ਸਿੰਘ ਵਾਂਗ ਹੁਣ ਇਹ ਮਸ਼ਹੂਰ ਐਕਟਰ ਹੋ ਗਿਆ ਨੰਗਾ! ਸਾਹਮਣੇ ਆਈਆਂ ਤਸਵੀਰਾਂ |OneIndia Punjabi

  • 6 months ago
ਬਾਲੀਵੁੱਡ ਅਭਿਨੇਤਾ ਵਿਦਯੁਤ ਜਾਮਵਾਲ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੀ ਦਮਦਾਰ ਅਦਾਕਾਰੀ ਦਾ ਜਲਵਾ ਦੁਨੀਆ ਭਰ ਵਿੱਚ ਵਿਖਾਇਆ ਹੈ। ਉਨ੍ਹਾਂ ਵੱਡੇ ਪਰਦੇ 'ਤੇ ਆਪਣੇ ਦਮਦਾਰ ਐਕਸ਼ਨ ਨਾਲ ਦਰਸ਼ਕਾਂ ਵਿੱਚ ਖੂਬ ਵਾਹੋ ਵਾਹੀ ਖੱਟੀ ਹੈ। ਇਸ ਤੋਂ ਇਲਾਵਾ ਵਿਦਯੁਤ ਆਫ-ਸਕਰੀਨ ਵੀ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ। ਵਿਦਯੁਤ ਜਾਮਵਾਲ ਆਪਣੀ ਫਿਟਨੈੱਸ ਅਤੇ ਦੇਸੀ ਸਟਾਈਲ ਨੂੰ ਲੈ ਕੇ ਅਕਸਰ ਸੁਰਖੀਆਂ 'ਚ ਰਹਿੰਦੇ ਹਨ। ਇਸ ਦੌਰਾਨ ਇਕ ਵਾਰ ਫਿਰ ਵਿਦਯੁਤ ਜਾਮਵਾਲ ਨੇ ਸੋਸ਼ਲ ਮੀਡੀਆ 'ਤੇ ਕੁਝ ਅਜਿਹਾ ਕੀਤਾ ਹੈ, ਜਿਸ ਕਾਰਨ ਉਹ ਸੁਰਖੀਆਂ 'ਚ ਹਨ।
.
Like Ranveer Singh, now this famous actor is naked! The pictures that came out.
.
.
.
#vidyutjammwal #ranveersingh #bollywoodnews
~PR.182~

Recommended