ਸ਼ਰਾਰਤੀ ਲੋਕਾਂ ਨੇ ਕਰ'ਤਾ ਕਾਂਡ, Theater 'ਚ ਕਰ'ਤੀ ਅੱਗ ਹੀ ਅੱਗ, ਅੰਦਰ ਮਾਸੂਮ ਬੱਚਿਆਂ ਦੀਆਂ ਨਿਕਲੀਆਂ ਚੀਕਾਂ |

  • 7 months ago
ਸਲਮਾਨ ਖਾਨ ਦੀ ਫਿਲਮ ‘ਟਾਈਗਰ 3’ ਆਖਿਰਕਾਰ ਸਿਨੇਮਾਘਰਾਂ ‘ਚ ਰਿਲੀਜ਼ ਹੋ ਗਈ ਹੈ। ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ ‘ਚ ਕਾਫੀ ਕ੍ਰੇਜ਼ ਹੈ। ਇਸ ਦੌਰਾਨ ਸਿਨੇਮਾਘਰਾਂ ਤੋਂ ਅਜਿਹੇ ਕਈ ਵੀਡੀਓਜ਼ ਸਾਹਮਣੇ ਆ ਰਹੇ ਹਨ, ਜਿਨ੍ਹਾਂ ‘ਚ ਟਾਈਗਰ ਦੀ ਤਾਰੀਫ ਕੀਤੀ ਜਾ ਰਹੀ ਹੈ। ਦਰਸ਼ਕਾਂ ਦਾ ਪਾਗਲਪਨ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਮਹਾਰਾਸ਼ਟਰ ਦੇ ਮਾਲੇਗਾਓਂ ‘ਚ ਸਲਮਾਨ ਖਾਨ ਦੀ ਫਿਲਮ ‘ਟਾਈਗਰ 3’ ਦੌਰਾਨ ਸਿਨੇਮਾ ਹਾਲ ‘ਚ ਭਾਰੀ ਆਤਿਸ਼ਬਾਜ਼ੀ ਦਾ ਵੀਡੀਓ ਸਾਹਮਣੇ ਆਇਆ ਹੈ। ਇਸ ਦੌਰਾਨ ਸਿਨੇਮਾ ਹਾਲ ‘ਚ ਭਗਦੜ ਵਰਗਾ ਮਾਹੌਲ ਬਣ ਗਿਆ। ਫਿਲਹਾਲ ਪੁਲਸ ਜਾਂਚ ਕਰ ਰਹੀ ਹੈ।ਯਸ਼ਰਾਜ ਫਿਲਮਜ਼ ਦੀ ਜਾਸੂਸੀ ਫਿਲਮ ‘ਟਾਈਗਰ-3’ ਨੇ ਪਹਿਲੇ ਹੀ ਦਿਨ ਬਾਕਸ ਆਫਿਸ ‘ਤੇ ਕਰੋੜਾਂ ਰੁਪਏ ਦੀ ਕਮਾਈ ਕੀਤੀ ਹੈ।
.
The mischievous people did the incident, the fire started in the theater, the screams of the innocent children inside.
.
.
.
#tiger3 #malegaon #firecracker

Recommended