ਪੰਨੂ ਵਲੋਂ ਹਿੰਦੂਆਂ ਨੂੰ ਦਿੱਤੀ ਧਮਕੀ 'ਤੇ ਭਖੀ ਸਿਆਸਤ! Canada ਪਾਰਲੀਮੈਂਟ 'ਚ ਹੋਵੇਗੀ ਹਿੰਦੂਫੋਬੀਆ 'ਤੇ ਬਹਿਸ |

  • 7 months ago
ਹਿੰਦੂ ਭਾਈਚਾਰੇ ਨਾਲ ਸੰਬੰਧਿਤ ਮਸਲਿਆਂ 'ਤੇ ਹੁਣ ਕੈਨੇਡਾ ਦੀ ਪਾਰਲੀਮੈਂਟ 'ਚ ਬਹਿਸ ਹੋਵੇਗੀ | ਦੱਸਦਈਏ ਕਿ ਕੈਨੇਡਾ ਦੀ ਪਾਰਲੀਮੈਂਟ 'ਚ ਥੌਰਨਹਿਲ ਸੰਸਦੀ ਹਲਕੇ ਤੋਂ ਕੰਜ਼ਰਵੇਟਿਵ ਪਾਰਟੀ ਦੀ ਸੰਸਦ ਮੈਂਬਰ ਮੇਲਿਸਾ ਲੈਂਟਸਮੈਨ ਨੇ ਹਿੰਦੂਫੋਬੀਆ ਪਟੀਸ਼ਨ ਈ 4507 ਰੱਖੀ ਹੈ। ਜਿਸ 'ਤੇ ਕੈਨੇਡਾ ਦੀ ਸੰਸਦ 'ਚ ਬਹਿਸ ਹੋਵੇਗੀ। ਦਰਅਸਲ ਕੈਨੇਡਾ 'ਚ ਹਿੰਦੂਆਂ 'ਤੇ ਹੋ ਰਹੇ ਹਮਲਿਆਂ, ਵਿਤਕਰੇ ਤੇ ਹਿੰਸਾ ਦੇ ਖ਼ਿਲਾਫ਼ ਸ਼ੁਰੂ ਹੋਈ ਇਸ ਪਟੀਸ਼ਨ 'ਤੇ 25 ਹਜ਼ਾਰ ਲੋਕਾਂ ਨੇ ਦਸਤਖ਼ਤ ਕੀਤੇ ਸਨ। ਇਸ ਲਈ ਇਹ ਪਟੀਸ਼ਨ ਕੈਨੇਡਾ ਦੀ ਪਾਰਲੀਮੈਂਟ 'ਚ ਰੱਖਣੀ ਹੁਣ ਨਿਯਮਾਂ ਅਨੁਸਾਰ ਮਜਬੂਰੀ ਬਣ ਗਈ ਸੀ।
.
Pannu's threat to Hindus on the politics! There will be a debate on Hinduphobia in Canada Parliament.
.
.
.
#gurpatwantsinghpannu #hidhuism #canadanews

Recommended