ਦਿਲਜੀਤ ਦੋਸਾਂਝ ਨੇ ਕਾਮਯਾਬ ਹੋਣ ਲਈ ਸ਼ੈਤਾਨ ਨੂੰ ਵੇਚੀ ਆਪਣੀ ਆਤਮਾ? ਸੁਣੋ ਇਹ ਕੀ ਕਹਿ ਗਏ ਦਿਲਜੀਤ! |OneIndia Punjabi

  • 7 months ago
ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰ ਹਨ। ਅਪ੍ਰੈਲ ਮਹੀਨੇ 'ਚ ਦਿਲਜੀਤ ਦੋਸਾਂਝ ਨੇ ਕੋਚੈਲਾ ਮਿਊਜ਼ਿਕ ਫੈਸਟੀਵਲ 'ਚ ਪਰਫਾਰਮ ਕੀਤਾ ਸੀ। ਇਸ ਤੋਂ ਬਾਅਦ ਦਿਲਜੀਤ ਗਲੋਬਲ ਆਈਕਨ ਬਣ ਗਏ ਹਨ। ਇਸ ਦੇ ਨਾਲ ਨਾਲ ਜਿਵੇਂ ਦਿਲਜੀਤ ਲਗਾਤਾਰ ਕਾਮਯਾਬੀ ਦੀਆਂ ਪੌੜੀਆਂ ਚੜ੍ਹਦੇ ਜਾ ਰਹੇ ਹਨ। ਉਸ ਨੂੰ ਦੇਖ ਕੇ ਹਰ ਕੋਈ ਦਿਲਜੀਤ ਦੀਆਂ ਤਾਰੀਫਾਂ ਕਰਦੇ ਨਹੀਂ ਥੱਕ ਰਿਹਾ ਹੈ। ਪਰ ਇਸ ਦੇ ਨਾਲ ਨਾਲ ਹੀ ਦਿਲਜੀਤ ਨੂੰ ਲੈਕੇ ਇੱਕ ਹੋਰ ਅਫਵਾਹ ਉੱਡ ਰਹੀ ਹੈ ਕਿ ਦਿਲਜੀਤ ਨੇ ਇੰਨੀਂ ਵੱਡੀ ਕਾਮਯਾਬੀ ਹਾਸਲ ਕਰਨ ਲਈ ਇਲੂਮਿਨਾਟੀ ਨਾਲ ਡੀਲ ਕੀਤੀ ਹੈ।
.
Diljit Dosanjh sold his soul to the devil to become successful? Listen to what Diljit said!
.
.
.
#diljitdosanjh #punjabnews #punjabisinger

Recommended