Skip to player
Skip to main content
Search
Connect
Watch fullscreen
Like
Bookmark
Share
More
Add to Playlist
Report
24 ਅਕਤੂਬਰ ਤੋਂ ਇਨ੍ਹਾਂ Smartphones 'ਚ ਨਹੀਂ ਚਲੇਗਾ WhatsApp,ਕੰਪਨੀ ਨੇ ਕਰ'ਤਾ ਇਹ ਵੱਡਾ ਐਲਾਨ|OneIndia Punjabi
Oneindia Punjabi
Follow
2 years ago
24 ਅਕਤੂਬਰ ਤੋਂ ਨਹੀਂ ਚਲੇਗਾ WhatsApp | ਜੀ ਹਾਂ, ਮੈਸੇਜਿੰਗ ਐਪ ਵਟਸਐਪ 24 ਅਕਤੂਬਰ ਤੋਂ ਸੈਮਸੰਗ, ਐਪਲ ਤੇ ਸੋਨੀ ਸਮੇਤ 25 ਸਮਾਰਟਫੋਨਜ਼ 'ਤੇ ਕੰਮ ਕਰਨਾ ਬੰਦ ਕਰ ਦੇਵੇਗਾ। ਕੰਪਨੀ ਨਵੇਂ ਆਪਰੇਟਿੰਗ ਸਿਸਟਮ 'ਤੇ ਯੂਜ਼ਰਸ ਨੂੰ latest features ਪ੍ਰਦਾਨ ਕਰਨਾ ਚਾਹੁੰਦੀ ਹੈ, ਇਸ ਲਈ ਕੰਪਨੀ ਪੁਰਾਣੇ OS ਤੋਂ ਆਪਣਾ ਸਪੋਰਟ ਹਟਾ ਰਹੀ ਹੈ। WhatsApp 24 ਅਕਤੂਬਰ ਤੋਂ ਬਾਅਦ Android OS ਸੰਸਕਰਣ 4.1 ਤੇ ਇਸ ਤੋਂ ਪੁਰਾਣੇ ਵਾਲੇ ਕੁਝ ਸਮਾਰਟਫੋਨ ਮਾਡਲਾਂ ਲਈ ਸਮਰਥਨ ਖਤਮ ਕਰ ਦੇਵੇਗਾ। ਜੇਕਰ ਤੁਸੀਂ ਵਟਸਐਪ ਦੀ ਵਰਤੋਂ ਜਾਰੀ ਰੱਖਣਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣਾ ਫ਼ੋਨ ਬਦਲਣਾ ਹੋਵੇਗਾ ਤੇ ਨਵੇਂ ਓਪਰੇਟਿੰਗ ਸਿਸਟਮ ਵਿੱਚ WhatsApp ਦੀ ਵਰਤੋਂ ਕਰਨੀ ਪਵੇਗੀ ਤਾਂ ਜੋ ਤੁਹਾਨੂੰ ਕੰਪਨੀ ਦੀਆਂ ਹਦਾਇਤਾਂ ਅਨੁਸਾਰ ਨਵੀਨਤਮ ਅਪਡੇਟਸ ਤੇ ਸੁਰੱਖਿਆ ਪੈਚ ਮਿਲਦੇ ਰਹਿਣ।
.
WhatsApp will not work in these smartphones from October 24, the company has made this big announcement.
.
.
.
#whatsapp #smartphones #whatsappnews
Category
🗞
News
Be the first to comment
Add your comment
Recommended
0:28
|
Up next
Rana Balachauria Kabbadi Player & Promoter from Punjab's Nawanshahr
Punjab Spectrum
4 weeks ago
5:54
Amit Shah ਦੀ ਭਿੰਡਰਾਂਵਾਲੇ ਬਾਰੇ ਟਿੱਪਣੀ 'ਤੇ ਮਾਨ ਨੇ ਤੋੜੀ ਚੁੱਪ- ਕੇਂਦਰ 'ਤੇ ਵੱਡਾ ਬਿਆਨ ! Oneindia Punjabi
Oneindia Punjabi
9 months ago
2:04
ਮਲੂਕਾ ਕਰਾਉਣ ਲੱਗਾ ਗੱਠਜੋੜ ਬਾਦਲਾਂ ਦਾ? ਵਿਚੋਲਾ ਬਣਿਆ ਮਲੂਕਾ? SAD-BJP ਇੱਕ ਮਿੱਕ ? Oneindia Punjabi
Oneindia Punjabi
10 months ago
2:28
ਪਾਸਟਰ ਬਜਿੰਦਰ ਨੂੰ ਖਿੱਚ-ਧੂਹ ਕੇ ਲੈ ਗਈ ਪੁਲਿਸ ! ਇਸ ਕੇਸ 'ਚ ਵੱਡੀ ਸਜ਼ਾ,ਵਕੀਲ ਦਾ ਵੱਡਾ ਖੁਲਾਸਾ ? Oneindia Punjabi
Oneindia Punjabi
10 months ago
4:23
ਨਵੀਂ SIT ਨੇ ਟੰਗ'ਤਾ ਮਜੀਠੀਆ ? ਗ੍ਰਿਫਤਾਰੀ ਪੱਕੀ ? AAP ਦਾ ਐਕਸ਼ਨ ! Oneindia Punjabi
Oneindia Punjabi
10 months ago
7:31
ਕਰਨਲ ਬਾਠ ਮਾਮਲੇ 'ਚ SIT ਦੇ ਵੱਡੇ ਖੁਲਾਸੇ ਕਿਥੇ ਤੱਕ ਪਹੁੰਚੀ ਜਾਂਚ,ਸੱਚ ਆਇਆ ਸਾਹਮਣੇ ! Oneindia Punjabi
Oneindia Punjabi
10 months ago
6:24
ਠੇਕਾ ਬੰਦ ਕਰਵਾਉਣ ਪਹੁੰਚ ਗਏ ਨਿਹੰਗ ਸਿੰਘ ? ਅੜ ਗਿਆ ਪੁਲਿਸ ਮੁਲਾਜਮ,'ਅਗਲਿਆਂ ਨੇ ਟੈਕਸ ਭਰਿਆ' Oneindia Punjabi
Oneindia Punjabi
10 months ago
17:00
Gurpartap Wadala | Gurpartap Wadala ਹੋਏ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਸਿੱਧੇ, ਸੁਣਾਈਆਂ ਖਰੀਆਂ-ਖਰੀਆਂ |
Oneindia Punjabi
10 months ago
3:40
ਰਾਜਾ ਵੜਿੰਗ 'ਤੇ ਭੜਕੇ ਸਰਬਜੀਤ ਝਿੰਜਰ,'ਗੱਪੀ,ਪ੍ਰਧਾਨ ਬਦਲੋ' 'ਵੜਿੰਗ ਹੰਕਾਰੀ, ਕਾਂਗਰਸੀਆਂ ਨਾਲ ਬੋਲਬਾਣੀ ਮਾੜੀ !
Oneindia Punjabi
10 months ago
4:17
SGPC | SGPC ਨੇ ਅਮਰੀਕਾ ਛੱਡ ਵਾਪਿਸ ਪੰਜਾਬ ਆਏ ਸਿੱਖ ਜੋੜੇ ਨੂੰ ਕੀਤਾ ਸਨਮਾਨਿਤ | Oneindia Punjabi
Oneindia Punjabi
10 months ago
3:37
Congress MLA | Congress MLA 'ਤੇ ਬੀਜੇਪੀ ਨੇ ਸਾਧੇ ਨਿਸ਼ਾਨੇ, ਬਜਿੰਦਰ ਸਿੰਘ ਨੂੰ ਮੱਥਾ ਟੇਕਣਾ ਪਿਆ ਭਾਰੀ
Oneindia Punjabi
10 months ago
2:30
ਕਿਸਾਨਾਂ ਦੀਆਂ ਚੋਰੀ ਹੋਈਆਂ ਚੀਜ਼ਾਂ ਦੀ ਕਰਵਾਉਣੀ ਭਰਪਾਈ ? ਪੰਧੇਰ ਦਾ ਵੱਡਾ ਐਲਾਨ,ਵੱਡੇ ਅਧਿਕਾਰੀਆਂ ਖਿਲਾਫ ਮੋਰਚਾ !
Oneindia Punjabi
10 months ago
3:26
Colonel Bath | ਮੁੱਖ-ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਸੁਣੋ ਕੀ ਬੋਲੀ ਕਰਨਲ ਦੀ ਪਤਨੀ, ਕਰ'ਤੇ ਖੁਲਾਸੇ !
Oneindia Punjabi
10 months ago
2:49
Kisan Protest | ਕਿਸਾਨਾਂ ਨੇ ਘੇਰੇ CM ਤੇ ਆਪ ਵਿਧਾਇਕ, ਘਰਾਂ ਬਾਹਰ ਕੀਤਾ Protest | Oneindia Punjabi
Oneindia Punjabi
10 months ago
2:37
ਚੋਰੀ ਹੋਏ ਸਮਾਨ ਪਿੱਛੇ ਕੌਣ ਜਿੰਮੇਵਾਰ,ਕਿਸਨੇ ਕੀਤੀ ਚੋਰੀ ? ਕਿਸਾਨਾਂ ਨੇ ਕਰਤਾ ਖੁਲਾਸਾ ! ਕਿਸਾਨ ਆਗੂ ਤੋਂ ਸੁਣੋ
Oneindia Punjabi
10 months ago
1:32
Hoshiarpur | Hoshiarpur ਥਾਣੇ 'ਚ ਤਾਇਨਾਤ SHO ਤੇ ASI ਨੂੰ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫ਼ਤਾਰ |
Oneindia Punjabi
10 months ago
5:01
ਕਿਸਾਨਾਂ 'ਤੇ ਭੜਕੇ ਮੰਤਰੀ ਅਮਨ ਅਰੋੜਾ 'ਧਰਨੇ ਨਹੀਂ ਕੀਤੇ ਜਾਣਗੇ ਬਰਦਾਸ਼ਤ ? ਕਿਸਾਨ ਆਗੂਆਂ ਨੂੰ ਝਾੜ ! Oneindia
Oneindia Punjabi
10 months ago
15:04
Giani Harpreet Singh | ਬਾਦਲ ਨੂੰ ਜੱਥੇਦਾਰ ਹਰਪ੍ਰੀਤ ਸਿੰਘ ਦਾ ਠੋਕਵਾਂ ਜਵਾਬ! ਕਰ'ਤਾ ਐਲਾਨ ! Oneindia Punjabi
Oneindia Punjabi
10 months ago
10:51
Kunwar Vijay Pratap Singh | BJP ਲੀਡਰ ਦੇ ਘਰ ਸਾਹਮਣੇ ਬਹਿ ਗਏ AAP ਦੇ ਕੁੰਵਰ ਵਿਜੇ ਪ੍ਰਤਾਪ ਸਿੰਘ !
Oneindia Punjabi
10 months ago
3:57
AAP NEWS | En.coun,ters ਬਾਰੇ AAP ਮੰਤਰੀ ਦਾ ਵੱਡਾ ਖੁਲਾਸਾ! ਕੀ ਕਰ ਰਹੀ ਪੰਜਾਬ ਸਰਕਾਰ ? Oneindia Punjabi
Oneindia Punjabi
10 months ago
12:10
Kunwar Vijay Pratap Singh | CM ਮਾਨ ਬਾਰੇ ਇਹ ਕੀ ਕਹਿ ਗਏ AAP MLA ਕੁੰਵਰ ਵਿਜੇ ਪ੍ਰਤਾਪ ? Oneindia Punjabi
Oneindia Punjabi
10 months ago
3:56
'ਮੈਂ ਨਹੀਂ ਹਾਂ,CM ਵਾਲੀ ਰੇਸ 'ਚ ਨਾ ਬਾਜਵਾ' 'ਚੰਨੀ ਤੇ ਰੰਧਾਵਾ ਨੇ' : ਰਾਜਾ ਵੜਿੰਗ ! Oneindia Punjabi
Oneindia Punjabi
10 months ago
2:22
Dr. Ambedkar | Dr. Ambedkar ਦੀ ਮੂਰਤੀ ਨੂੰ ਲੈਕੇ ਪੰਨੂ ਆਹ ਕੀ ਬੋਲਿਆ ? ਹਟਾ ਦੇਵੇਗਾ ਸੂਬੇ 'ਚੋਂ ਮੂਰਤੀਆਂ ?
Oneindia Punjabi
10 months ago
4:48
ਰਾਣਾ ਗੁਰਜੀਤ ਦਾ ਕਿਸਾਨਾਂ ਲਈ ਵੱਡਾ ਐਲਾਨ 'ਮੇਰੇ ਵੀਰੋ ਮੱਕੀ ਤੁਸੀਂ ਬੀਜੋ,ਚੁਕੇਗਾ ਰਾਣਾ' Oneindia Punjabi
Oneindia Punjabi
10 months ago
5:03
ਮੰਦਰ ਦੇ ਨੇੜੇ ਹੁੰਦਾ ਗ਼ਲਤ ਕੰਮ,ਆਉਂਦੀਆਂ ਜਾਂਦੀਆਂ ਕੁੜੀਆਂ ਨੂੰ ਰੋਕ-ਰੋਕ ਕਰਦੇ...! Oneindia Punjabi
Oneindia Punjabi
9 months ago
Be the first to comment