ਅੱਧੀ ਰਾਤੀ ਵਾਪਰਿਆ ਦਰਦਨਾਕ ਹਾਦਸਾ, ਪਰਿਵਾਰ ਬੈਠਾ ਦੇਖ ਰਿਹਾ ਸੀ TV, ਘਰ ਨੂੰ ਲੱਗੀ ਅੱਗ |OneIndia Punjabi

  • 8 months ago
ਜਲੰਧਰ 'ਚ ਬੀਤੀ ਰਾਤ ਦਰਦਨਾਕ ਹਾਦਸਾ ਵਾਪਰਿਆ, ਦਸਿਆ ਜਾ ਰਿਹਾ ਹੈ ਕਿ ਜਿਸ 'ਚ ਘਰ ਦੇ 6 ਜੀਆਂ ਦੀ ਮੌਤ ਹੋ ਗਈ | ਮਾਮਲਾ ਜਲੰਧਰ ਦੇ ਅਵਤਾਰ ਨਗਰ ਦਾ ਹੈ | ਦੱਸਿਆ ਜਾ ਰਿਹਾ ਹੈ ਕਿ ਪੀੜਤ ਪਰਿਵਾਰ ਨੇ 6 ਮਹੀਨੇ ਪਹਿਲਾਂ ਹੀ ਫਰਿਜ਼ ਲਈ ਸੀ | ਜਿਸ 'ਚੋ ਗੈਸ ਲੀਕ ਹੋਣ ਨਾਲ ਬਲਾਸਟ ਹੋ ਗਿਆ, ਜਿਸ ਨਾਲ ਭਿਆਨਕ ਅੱਗ ਲੱਗ ਗਈ ਤੇ ਗੈਸ ਵੀ ਸਿਰ ਨੂੰ ਚੱੜ੍ਹ ਗਈ। ਇਸਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕ ਸਿਲੰਡਰ ਦੇ ਫੱਟਣ ਨਾਲ ਅੱਗ ਲੱਗੀ ਹੈ | ਹਾਲਾਂਕਿ ਪੁਲਿਸ ਨੇ ਮੌਤ ਦਾ ਕਾਰਨ ਨਹੀਂ ਕੀਤਾ ਹੈ | ਘਟਨਾ ਬੀਤੀ ਰਾਤ ਕਰੀਬ 9:30 ਵਜੇ ਦੀ ਦੱਸੀ ਜਾ ਰਹੀ ਹੈ। ਦੱਸਦਈਏ ਕਿ ਜਦੋਂ ਲੋਕਾਂ ਨੇ ਘਰ 'ਚੋਂ ਧੂੰਆਂ ਨਿਕਲਦਾ ਦੇਖਿਆ ਤੇ ਫਾਇਰ ਬ੍ਰਿਗੇਡ ਦੇ ਨਾਲ ਪੁਲਿਸ ਨੂੰ ਸੂਚਨਾ ਦਿੱਤੀ ਗਈ |
.
A tragic accident happened in the middle of the night, the family was watching TV, the house caught fire.
.
.
.
#cylinderblast #jalandharnews #punjabnews

Recommended