America ਦੌਰੇ ਦੌਰਾਨ S Jaishankar ਨੇ ਸਿੱਖ ਭਾਈਚਾਰੇ ਬਾਰੇ ਬੋਲੀ ਵੱਡੀ ਗੱਲ, ਹੋ ਗਈ ਚਰਚਾ |OneIndia Punjabi

  • 8 months ago
ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਇਨ੍ਹੀਂ ਦਿਨੀਂ ਅਮਰੀਕਾ ਦੇ ਦੌਰੇ 'ਤੇ ਹਨ। ਇਸ ਦੌਰਾਨ ਜੈਸ਼ੰਕਰ ਨੂੰ ਖਾਲਿਸਤਾਨ ਮੁੱਦੇ 'ਤੇ ਸਿੱਖ ਭਾਈਚਾਰੇ ਦੀਆਂ ਚਿੰਤਾਵਾਂ 'ਤੇ ਗੱਲਬਾਤ ਕੀਤੀ | ਵਿਦੇਸ਼ ਮੰਤਰੀ ਨੇ ਕਿਹਾ ਕਿ ਇਹ ਮੁੱਦਾ ਸਮੁੱਚੇ ਭਾਈਚਾਰੇ ਦੇ ਵਿਚਾਰਾਂ ਦੀ ਪ੍ਰਤੀਨਿਧਤਾ ਨਹੀਂ ਕਰਦਾ। ਜੈਸ਼ੰਕਰ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਮੋਦੀ ਸਰਕਾਰ ਨੇ ਪਿਛਲੇ 10 ਸਾਲਾਂ 'ਚ ਸਿੱਖ ਭਾਈਚਾਰੇ ਦੇ ਮੁੱਦਿਆਂ 'ਤੇ ਕਿੰਨਾ ਧਿਆਨ ਦਿੱਤਾ ਹੈ ਅਤੇ ਕੀ ਸੁਝਾਅ ਦਿੱਤੇ ਹਨ। ਇਸਦੇ ਨਾਲ ਹੀ ਵਿਦੇਸ਼ ਮੰਤਰੀ ਨੇ ਅੱਗੇ ਕਿਹਾ ਕਿ 'ਮੈਂ ਨਹੀਂ ਮੰਨਦਾ ਕਿ ਇਸ ਵੇਲੇ ਜੋ ਚਰਚਾ ਹੋ ਰਹੀ ਹੈ, ਉਹ ਸਮੁੱਚੇ ਭਾਈਚਾਰੇ ਦੇ ਪ੍ਰਤੀਨਿਧ ਮੁੱਦੇ ਹਨ।
.
During his visit to America, S Jaishankar spoke about the Sikh community, and there was a lot of discussion.
.
.
.
#sjaishankar #canada #india

Recommended