Skip to playerSkip to main content
  • 2 years ago
ਅਮਰੀਕਾ ਵਿੱਚ ਡਾਕਟਰਾਂ ਨੇ ਇੱਕ ਵੱਡਾ ਕਾਰਨਾਮਾ ਕੀਤਾ ਹੈ। ਇਸ ਹਫ਼ਤੇ ਇੱਕ 58 ਸਾਲਾ ਵਿਅਕਤੀ ਦਾ ਸਫਲ ਹਾਰਟ ਟਰਾਂਸਪਲਾਂਟ ਕੀਤਾ ਗਿਆ। ਇਸ ਹਾਰਟ ਟਰਾਂਸਪਲਾਂਟ ਵਿੱਚ ਸੂਰ ਦਾ ਦਿਲ ਮੌਤ ਦੇ ਕਰੀਬ ਪੁੱਜੇ ਵਿਅਕਤੀ ਦੇ ਸਰੀਰ ਵਿੱਚ ਟਰਾਂਸਪਲਾਂਟ ਕੀਤਾ ਗਿਆ। ਦੁਨੀਆ ਵਿਚ ਇਹ ਦੂਜੀ ਵਾਰ ਹੈ ਜਦੋਂ ਸੂਰ ਦਾ ਅੰਗ ਕਿਸੇ ਮਨੁੱਖੀ ਸਰੀਰ ਵਿਚ ਲਗਾਇਆ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਹ ਮੈਡੀਕਲ ਖੇਤਰ ਵਿੱਚ ਇੱਕ ਨਵਾਂ ਮੀਲ ਪੱਥਰ ਸਾਬਤ ਹੋਵੇਗਾ। ਅਮਰੀਕੀ ਡਾਕਟਰਾਂ ਨੇ ਦੂਜੀ ਵਾਰ ਕਮਾਲ ਕਰ ਦਿੱਤਾ ਹੈ। ਦਰਅਸਲ, ਇੱਥੇ ਮੈਰੀਲੈਂਡ ਸ਼ਹਿਰ ਵਿੱਚ ਇੱਕ 58 ਸਾਲਾ ਵਿਅਕਤੀ ਮੌਤ ਦੀ ਕਗਾਰ 'ਤੇ ਖੜ੍ਹਾ ਸੀ, ਜਿਸ ਵਿੱਚ ਡਾਕਟਰਾਂ ਨੇ ਜੈਨੇਟਿਕਲੀ ਮੋਡੀਫਾਈਡ ਸੂਰ ਦਾ ਦਿਲ ਟਰਾਂਸਪਲਾਂਟ ਕਰਕੇ ਉਸ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ।
.
The charisma of doctors, the heart of a pig beating in a human chest
.
.
.
#americanews #usa #americandoctors
~PR.182~

Category

🗞
News
Be the first to comment
Add your comment

Recommended