ਫੈਕਟਰੀ ਦੀ ਛੱਤ ਤੋਂ ਬੋਇਲਰ ਨੂੰ ਉਤਾਰਨ ਲਈ ਮੰਗਾਈ ਸੀ ਜੇਸੀਬੀ, ਵਿਗੜ ਗਿਆ ਸੰਤੁਲਨ,ਲਟਕ ਗਈ ਹਵਾ 'ਚ|OneIndia Punjabi

  • 11 months ago
ਤਸਵੀਰਾਂ ਲੁਧਿਆਣਾ ਦੇ ਗਊਸ਼ਾਲਾ ਰੋਡ ਦੀਆਂ ਨੇ ਜਿਥੇ ਅੱਜ ਇੱਕ ਜੇਸੀਬੀ ਕਰੇਨ ਦੇ ਨਾਲ ਇਕ ਬੋਇਲਰ ਨੂੰ ਫੈਕਟਰੀ ਦੀ ਛੱਤ ਤੋਂ ਉਤਾਰਿਆ ਜਾ ਰਿਹਾ ਸੀ ਤਾਂ ਇਸ ਦੌਰਾਨ ਜੇ ਸੀ ਬੀ ਦਾ ਸੰਤੁਲਨ ਵਿਗੜ ਗਿਆ ਅਤੇ ਜੇ ਸੀ ਬੀ ਹਵਾ ਦੇ ਵਿਚ ਲਟਕ ਗਈ|
.
JCB was asked to remove the boiler from the roof of the factory, lost balance, hanging in the air.
.
.
.
#ludhiananews #crane #punjabnews

Recommended