ਵਿਦੇਸ਼ ਜਾਣ ਦਾ ਸੁਪਨਾ ਟੁੱਟਿਆ ਤਾਂ ਪਿੰਡ 'ਚ ਸ਼ੁਰੂ ਕੀਤੀ ਖੇਤੀ, ਅੱਜ ਹੋਰਾਂ ਨੂੰ ਦੇ ਰਿਹਾ ਰੁਜ਼ਗਾਰ|OneIndia Punjabi

  • 11 months ago
ਪੰਜਾਬ 'ਚ ਹੀ ਨਹੀਂ ਸਾਰੇ ਦੇਸ਼ 'ਚ ਹੀ ਅਜਿਹੇ ਕਈ ਨੌਜਵਾਨ ਹਨ ਜੋ ਚੰਗੀ ਸਿੱਖਿਆ ਹਾਸਿਲ ਕਰਕੇ ਆਪਣੇ ਪਿਤਾ ਪੁਰਖੀ ਕਾਰੋਬਾਰ ਨੂੰ ਬੁਲੰਦੀਆਂ ਵਲ ਲੈਕੇ ਜਾ ਰਹੇ ਹਨ | ਉਹਨਾਂ ਹੀ ਨੌਜਵਾਨਾਂ 'ਚੋਂ ਜ਼ਿਲ੍ਹਾ ਮੋਗੇ ਦੇ ਪਿੰਡ ਮਿਹਣਾ ਦਾ ਮਨਪ੍ਰੀਤ ਮੰਨਾ ਹੈ | ਜਿਸਨੇ ਪਿਤਾ ਦੀ ਢਾਈ ਏਕੜ ਜ਼ਮੀਨ 'ਚ ਖੇਤੀ ਕਰਨੀ ਸ਼ੁਰੂ ਕੀਤੀ ਸੀ ਤੇ ਅੱਜ ਉਸ ਕੋਲ 100 ਏਕੜ ਜ਼ਮੀਨ ਹੈ ਤੇ ਕਰੀਬ 25 ਲੋਕਾਂ ਨੂੰ ਰੁਜ਼ਗਾਰ ਦੇ ਰਿਹਾ ਹੈ |
.
When the dream of going abroad was broken, he started farming in the village, today he is giving employment to others.
.
.
.
#moganews #punjabnews #punjab

Recommended