ਮਾਪੇ ਆਪਣੇ 20 ਸਾਲ ਦੇ ਇਕਲੌਤੇ ਪੁੱਤਰ ਨੂੰ ਜੰਜੀਰਾਂ ਨਾਲ ਬੰਨਣ ਲਈ ਮਜ਼ਬੂਰ, ਦੇਖੋ Video |OneIndia Punjabi

  • last year
ਹਲਕਾ ਲੰਬੀ ਦੇ ਪਿੰਡ ਘੁਮਿਆਰਾ ਦੇ ਵਿਚ ਮੈਡੀਕਲ ਨਸ਼ੇ ਦਾ ਸ਼ਿਕਾਰ ਹੋਏ 20 ਸਾਲ ਦੇ ਤਿੰਨ ਭੈਣਾਂ ਦੇ ਇਕਲੋਤੇ ਭਰਾ ਨੂੰ ਮਾਪੇ ਜੰਜੀਰਾਂ ਵਿਚ ਬੰਨ੍ਹ ਕੇ ਰੱਖਣ ਲਈ ਮਜਬੂਰ । ਨਸਿਆ ਦੀ ਦਲ ਦਲ ਵਿਚ ਫਸਿਆ ਇਕ ਨੌਜਵਾਨ ਹੋ ਚੁੱਕਾ ਕਾਲੇ ਪੀਲੀਏ ਦਾ ਸ਼ਿਕਾਰ ।
.
Parents forced to chain their 20-year-old only son, see Video.
.
.
.
#LambiDrugsNews #MedicalDrugs #punjabnews

Recommended