Actress Ameesha Patel ਨੇ 'ਗਦਰ 2' ਦੀ ਰਿਲੀਜ਼ ਤੋਂ ਪਹਿਲਾਂ ਕੀਤਾ ਥਾਣੇ 'ਚ ਸਰੈਂਡਰ |Oneindia Punjabi
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਮੀਸ਼ਾ ਪਟੇਲ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਧੋਖਾਧੜੀ ਦੇ ਇਕ ਮਾਮਲੇ 'ਚ ਸ਼ਨੀਵਾਰ ਨੂੰ ਅਮੀਸ਼ਾ ਪਟੇਲ ਆਪਣਾ ਚਿਹਰਾ ਢੱਕ ਕੇ ਚੁੱਪਚਾਪ ਪੇਸ਼ ਹੋਣ ਲਈ ਰਾਂਚੀ ਸਿਵਲ ਕੋਰਟ ਪਹੁੰਚੀ। ਇਸ ਤੋਂ ਬਾਅਦ ਅਦਾਕਾਰਾ ਨੇ ਆਤਮ ਸਮਰਪਣ ਕਰ ਦਿੱਤਾ।
.
Actress Ameesha Patel surrendered in the police station before the release of 'Gadar 2'.
.
.
.
#ameeshapatel #gadar2 #latestnews
~PR.182~
.
Actress Ameesha Patel surrendered in the police station before the release of 'Gadar 2'.
.
.
.
#ameeshapatel #gadar2 #latestnews
~PR.182~
Category
🗞
News