ਸੁਖਬੀਰ ਬਾਦਲ ਨੇ CM ਨੂੰ ਕਿਹਾ 'ਪਾਗਲ', ਮਾਨ ਦਾ ਪਾਰਾ ਹੋਇਆ High, ਸੁਣਾ ਦਿੱਤੀਆਂ ਖਰੀਆਂ-ਖਰੀਆਂ |OneIndia Punjabi

  • last year
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ 'ਤੇ ਭੜਕੇ ਮੁੱਖ-ਮੰਤਰੀ ਭਗਵੰਤ ਸਿੰਘ ਮਾਨ | ਦਰਅਸਲ ਸ਼੍ਰੋਮਣੀ ਅਕਾਲੀ ਦਲ ਦੇ ਮੁੱਖੀ ਸੁਖਬੀਰ ਸਿੰਘ ਬਾਦਲ ਨੇ ਮੁਹਾਲੀ ਵਿਖੇ ਇੱਕ ਪ੍ਰੋਗਰਾਮ ਦੌਰਾਨ ਭਾਸ਼ਣ ਦਿੰਦੇ ਹੋਏ ਵਿਵਾਦਿਤ ਟਿੱਪਣੀ ਕੀਤੀ ਸੀ | ਸੁਖਬੀਰ ਬਾਦਲ ਨੇ ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਮਾਨ ਨੂੰ ਪਾਗਲ ਕਿਹਾ ਸੀ | ਜਿਸ ਤੋਂ ਬਾਅਦ ਹੁਣ ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਦਾ ਬਿਆਨ ਸਾਹਮਣੇ ਆਇਆ ਹੈ | CM ਮਾਨ ਨੇ ਸੁਖਬੀਰ ਬਾਦਲ ਵੱਲੋਂ ਵਰਤੇ “ਪਾਗਲ ਜਿਹਾ” ਸ਼ਬਦ ਉਪਰ ਇਤਰਾਜ਼ ਜਤਾਇਆ ਹੈ |
.
Sukhbir Badal called the CM 'crazy', his dignity was high, he told the truth.
.
.
.
#sukhbirbadal #bhagwantmann #punjabnews

Recommended