ਬੱਚੇ ਨੂੰ ਗੁਆਂਢ ਦੇ ਬੱਚੇ ਕਰਦੇ ਸੀ ਤੰਗ, ਕਹਿੰਦੇ ਸੀ 'ਬਾਂਦਰ-ਬਾਂਦਰ', ਪੈ ਗਿਆ ਕਲੇਸ਼ |OneIndia Punjabi
  • 10 months ago
ਅਕਸਰ ਹੀ ਛੋਟੇ ਬੱਚਿਆਂ ਦੇ ਵਿੱਚ ਖੇਡ ਖੇਡਦੇ ਵਿਚ ਉਸਨੂੰ ਕੁਝ ਕਹਿ ਸੁਣੀ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਹ ਕਹਾਂ ਸੁਣਾਈ ਵੱਡਿਆਂ ਦੇ ਉਤੇ ਪੈ ਜਾਂਦੀ ਹੈ ਇਸੇ ਤਰ੍ਹਾਂ ਦਾ ਹੀ ਮਾਮਲਾ ਸਾਹਮਣੇ ਆਇਆ ਹੈ, ਅੰਮ੍ਰਿਤਸਰ ਦੇ ਸਦਰ ਥਾਣੇ ਇਲਾਕੇ ਦਾ ਜਿੱਥੇ ਕਿ ਇੱਕ ਬੱਚੇ ਦੀ ਲੜਾਈ ਤੋਂ ਇਹ ਲੜਾਈ ਖੂਨੀ ਰੂਪ ਧਾਰਨ ਕਰ ਗਈ| ਉਥੇ ਹੀ ਇਹ ਸਾਰੀ ਘਟਨਾ ਓਥੇ ਲੱਗੇ ਇਕ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ, ਜਿੱਥੇ ਕਿ ਇੱਕ ਵਿਅਕਤੀ ਵੱਲੋਂ ਇਕ ਔਰਤ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾ ਰਹੀ ਹੈ|
.
The children of the neighborhood used to bully the child, called them 'monkey-monkey', a conflict ensued.
.
.
.
#amritsarnews #punjabnews #amritsarfight
Recommended