Amrit Maan ਨੇ ਪਿਤਾ ਦੇ ਚਲ ਰਹੇ ਵਿਵਾਦ ਵਿਚਾਲੇ ਸਾਂਝੀ ਕੀਤੀ ਪੋਸਟ, ਦੇਖੋ |Amrit Mann Father |OneIndia Punjabi
  • 11 months ago
ਪੰਜਾਬੀ ਗਾਇਕ ਅੰਮ੍ਰਿਤ ਮਾਨ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ। ਦੱਸ ਦੇਈਏ ਕਿ ਆਪਣੇ ਗੀਤਾਂ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਬੱਲੇ-ਬੱਲੇ ਕਰਵਾਉਣ ਵਾਲੇ ਗਾਇਕ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ।
.
Amrit Maan shared post amid ongoing father controversy, see.
.
.
.
#amritmaan #vijaysampla #punjabnews
Recommended